Best 50+ Punjabi Status Lyrics For WhatsApp/Facebook 2023

(Last Updated On: )

We have used the word lyrics for this article because in this article we have used lyrics status. Poets use lyrics to express their thoughts. With the help of lyrics, we can also express our feelings like happiness and sorrowful feelings. On this site, we will provide you with Punjabi Status Lyarics, which will help you to express and share your spirit in words. These are very special words you can share with your friends, family, and dear ones. You can also share these on different social media apps. If you want to get Punjabi Shayari Sad there is no best platform besides this site.

Punjabi Status Lyrics

You can get Punjabi Status Lyrics from here. Must read these status you will like it. If you are status lover we have good morning Hindi Messages.

Punjabi Status lyrics

.
 ਲੱਖਾਂ ਚਿਹਰੇ ਦੇਖੇ ਇਸ 
ਦੁਨੀਆਂ ਤੇ ਸੋਹਣਿਆਂ

ਪਰ ਤੇਰੇ ਵਾਂਗੂ

ਕੋਈ ਦਿਲ ਉੱਤੇ 
ਟਿਕਿਆ ਨੀ
.
🤙🏻ਜਿੱਥੇ ਅੜਦੀ ਗਰਾਰੀ
 ਪੂਰੀ ਮਿੱਤਰਾਂ ਅੜਾਈ 
ਆ💖ਐਥੋ ਪਤਾ ਲੱਗਦਾ
 ਆ JATT ਦੀ ਚੜਾਈ ਆ😈
.
 ਵਿਰਲੇ ਹੀ ਆ ਜਿਹੜੇ 
ਚੰਗੀ ਆਖਦੇ

ਬਹੁਤੇ ਜ਼ੋਰ ਲਾਈ ਜਾਂਦੇ 
ਮਾੜਾ ਠੱਪਾ ਲਾਉਣ ਨੂੰ
.
 ਮੰਨਿਆ ਕੇ  ਹਰ ਗਲਤੀ
 ਤੋਂ ਬਾਅਦ ਮੁੱਕਰ ਗਿਆ
 ਹਾ ਮੈਂ ,  ਹਾਂ ਵਾਪਸ 
ਆਜਾ ਜ਼ਿੰਦਗੀ ਦੇ ਵਿਚ 
ਸੁਧਰ ਗਿਆ ਹਾ ਮੈ ... 🎭
.
 ਰਿਸ਼ਤਿਆਂ ਦਾ ਪਤਾ ਤਾਂ
 ਦੂਰੀਆ ਤੋਂ ਹੀ ਲਗਦਾ
 ਸੱਜਣਾ
ਮੂੰਹ ਤੇ ਤਾਂ ਹਰ ਕੋਈ 
ਵਫਾਦਾਰ ਹੁੰਦਾ
.
 ਜੇ ਤੂੰ ਰੱਖੇਗਾ ਬਣਾਕੇ 
ਰਾਣੀ ਦਿਲ ❤️ ਦੀ 
ਵਾਗ ਰਾਜਿਆ 👑 
ਦੇ ਰੱਖਿਆ ਕਰੂ |
.
 ਪਿਉ ਪੁੱਤ ਦੀਆਂ 
ਰਲਦੀਆਂ ਕਈ ਹੈਬਿਟਾਂ,
 ਉੱਤੋਂ ਪੱਗ ਦਾ ਸਟਾਇਲ
 ਸੇਮ ਸੇਮ ਜੱਟੀਏ..!!🔥🔥
.
ਖੁੱਦ ਸੇ ਬੀ ਖੁਲਕਰ 
ਨਹੀਂ ਮਿਲਤੇ ਹਨ । 
ਤੁਮ ਕਿਆ ਖ਼ਾਕ 
ਜਾਣਤੇ ਹੋਂ ਹਮੇ
.
ਇੰਨੇ ਦਰਦ ਤੋਂ ਬਾਅਦ
 ਵੀ ਜੇਕਰ ਤੂੰ ਸਬਰ 
ਕਰ ਰਿਹਾ ਹੈਂ ਤਾਂ ਯਕੀਨ 
ਮੰਨ ਤੈਨੂੰ ਸਬਰ ਦਾ ਫਲ
 ਦੇਣ ਲਈ ਚੁਣ ਲਿਆ
 ਗਿਆ ਹੈ
.
 ਇੱਕ ਰੀਜ ਅਧੂਰੀ ਏ,
 ਤੈਨੂੰ ਸੀਨੇ ਲਾਉਣ ਲਈ
 ਤੇਰਾ ਨਾਮ ਤਰਸਦਾ ਏ, 
ਬੁਲ੍ਹਾਂ ਤੇ ਆਉਣ ਲਈ॥🥺❤️
.
 ਮੰਗਦੇ ਆ Wish 
ਕਹਿੰਦੇ ਕਰਨਾ Finish
 ਜੱਟ ਚੋਕ ਲਾ ਕੇ ਹੋਇਆ 
ਨੀ Start ਬੱਲੀਏ☝🏻
.
 ਉਹਨਾਂ ਨੂੰ ਆਪਣਾ 
ਸਮਝਣ ਦਾ ਕੀ ਫ਼ਾਇਦਾ
 ਜਿੰਨਾ ਦੇ ਅੰਦਰ ਤੁਹਾਡੇ
 ਲਈ ਆਪਣਾਪਣ 
ਹੀ ਨਾ ਹੋਵੇ
.
ਯਾਰਾਂ ਨਾਲ ਬੈਠਣਾ 
ਬਹੁਤ ਸੌਖਾ ਹੈ ਪਰ 
ਖੜ੍ਹੇ ਰਹਿਣਾ ਬਹੁਤ ਔਖਾ
.
ਗੈਰਾਂ ਚੋਂ ਮਿਲਜੇ ਤੂੰ ਜੇ, 
ਵੇ ਮੈਂ ਤੇਰੇ ਕੋਲ 
ਕਿਉਂ ਆਵਾਂ.🥀💔
.
 ਬੁਰਾ ਵਕਤ 
ਤੰਗ ਤਾਂ ਕਰਦਾ,
ਪਰ ਮੂੰਹ ਦੇ 
ਮਿੱਠਿਆਂ ਦੀ
ਅਸਲੀਅਤ 
ਦਿਖਾ ਜਾਂਦਾ..
.
ਵੈਰ ਮਿੱਤਰਾਂ   ਨਾਲ
 ਫਿਰਦੇ ਆ ਪਾਉਣ
 ਨੂੰ  ਹਲੇ ਵੈਲੀਆ
 ਚ ਬਹਿਣ ਜੋਗੇ 
ਹੋਏ ਨੀ਼ 🔥
.
 ਸਮਾਂ ਅਤੇ ਸਮਝ ਇਕੱਠੇ
 ਕਿਸਮਤ ਵਾਲਿਆਂ ਨੂੰ 
ਹੀ ਮਿਲਦੇ ਨੇ । ਕਿਉਂਕਿ
 ਅਕਸਰ ਸਮੇਂ ਤੇ ਸਮਝ 
ਨਹੀਂ ਆਉਂਦੀ ਅਤੇ 
ਸਮਝ ਆਉਣ ਤੱਕ 
ਸਮਾਂ ਮੁੱਕ ਜਾਂਦਾ ਹੈ ।
.
 ਮੈਂ ਸੋਜਾ ਹਿੱਕ ਤੇ ਸਿਰ
 ਧਰ ਕੇ ਤੂੰ ਸੁਪਨਾ ਬਣਕੇ 
ਆਇਆ ਕਰ |🥰🥰
.
 ਬਾਦਸ਼ਾਹ ਤੋ ਹਮ ਸਾਰੇ 
ਜਹਾ ਕੇ ਹੈ ਪਰ ਤੇਰੇ ਦਿਲ
 ਦੇ ਸ਼ਹਿਰ ਉੱਤੇ ਰਾਜ 
ਕਰਨ ਦਾ ਮਜ਼ਾ ਹੀ 
ਕੁਝ ਹੋਰ ਹੈ।
.
 ਵੇ ਤੈਨੂੰ ਪਤਾ ਹੈ ਨਹੀਂ
 ਤੂੰ ਕੇ ਤੂੰ ਕਿ ਆਏ ਮੇਰੇ
 ਲਈ ਮੈਂ ਤਾ ਰੱਬ ਵਾਂਗੂ
 ਨਾਮ ਤੇਰੇ ਲੈਣਾ

Punjabi Status Lyrics Sad

This post is specially designed for emotional people. This post will also provide you with Punjabi status lyrics sad.

Punjabi status lyrics

.
🤨ਹੋਵੇ ਖੁੰਦਕ ਵਿਚਾਲੋਂ
 ਬੰਦਾ ਪਾੜਦੇ, ਪਰ ਕੱਡੀਦੀ
 ਨੀ ਗਾਲ ਕਿਸੇ 🧡ਮਾਂ ਤੇ।👆
.
🤙🏻ਜਿੱਥੇ ਅੜਦੀ ਗਰਾਰੀ 
ਪੂਰੀ ਮਿੱਤਰਾਂ ਅੜਾਈ ਆ💖
ਐਥੋ ਪਤਾ ਲੱਗਦਾ ਆ 
JATT ਦੀ ਚੜਾਈ ਆ😈
.
 ਅਸੀਂ ਅੱਜ ਦੇ ਰਾਜੇ ਹਾਂ ♠
 ਸਾਡਾ ਪਤਾ ਨਹੀਂ ਕੱਲ
 ਦਾ ♥🔫🔫
.
 💰 money ਹੀ Black 
ਆ  ਦਿਲ ਤੋਂ ਤਾਂ ਸੱਚੇ ਆਂ🖤
 ਨਾਗਨੀ ਸ਼ਕੀ ਦੀ ਭੋਰਾ 😎
 ਚਿੱਟੇ ਤੋਂ ਤਾਂ ਬਚੇ ਆਂ☠️
.
ਮੰਨਿਆ ਕੇ  ਹਰ ਗਲਤੀ 
ਤੋਂ ਬਾਅਦ ਮੁੱਕਰ ਗਿਆ
 ਹਾ ਮੈਂ ,  ਹਾਂ ਵਾਪਸ
 ਆਜਾ ਜ਼ਿੰਦਗੀ ਦੇ ਵਿਚ
 ਸੁਧਰ ਗਿਆ ਹਾ ਮੈ ... 🎭
.
 ਚਾਹਤਾਂ ਤੇਰੀਆਂ ਮੈਂ 
ਲੈਕੇ ਕਿੱਦਰ ਨੂੰ ਜਾਵਾਂ 
🥺 ਮਜ਼ੀਲਾਂ ਖੋਹ ਗਈਆਂ
 ਤੇ ਖੋਹ ਗਈਆਂ ਨੇ 
ਰਾਵਾਂ 💔🍂
.
ਜਦੋ ਮਾੜਾ ਹੁੰਦਾ ਟਾਈਮ⌚
 ਉਦੋਂ ਫੋਨ📱 ਵੀ ਨੀ ਚੱਕਦੇ,
 ਕਰ ਲੈਂਦੇ SEEN IGNORE
😏 ਕਰੀ ਰੱਖਦੇ ॥
.
 ਉਹਨਾਂ ਤੋਂ ਨਾ ਡਰ ਬੰਦਿਆ 
ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ 
ਲਈ ਨਫਰਤ ਆ , 
ਸਗੋਂ ਉਹਨਾਂ ਤੋਂ ਡਰ
 ਜਿਨ੍ਹਾਂ ਦੇ ਚਿਹਰੇ ਤੇ 
ਪਿਆਰ😍 ਤੇ ਦਿਲ 
ਚ ਖਾਰ😬ਭਰੀ ਹੋਈ ਆ
.
 ❤️ ਸੁਣੀ ਜੱਟੀਏ ਨੀ it's
 all about You ❤️
.
❤ਮੇਰੇ ਫਿਕਰਾਂ ਵਿਚ ਨਾ 
ਸੌਂਦੀ ਏ, ਮੇਰੀ ਬੇਬੇ , 
ਓਏ ਰੱਬਾ❤
.
 ਮੁਹੱਬਤ ਖਾਸ 
ਐ ਮੇਰੇ ਲਈ
ਉਸ ਤੋਂ ਖਾਸ ਐ
 ਤੂੰ ਸੱਜਣਾ ♥️
ਦੀਦਾਰ ਲਈ 
ਤਰਸਣ ਅੱਖੀਆਂ
ਮਿਲਣ ਨੂੰ ਤਰਸੇ
 ਰੂਹ ਸੱਜਣਾ ♥️
.
 ਤੂੰ ਕਰਦਾ ਮੈਨੂੰ
ਪਿਆਰ ਬੜਾ,
ਕਦੇ ਰੱਜ ਕੇ 
ਮੈਨੂੰ ਸਤਾਵੇ...
ਕਰਦਾ ਕੀ ਰਹਿੰਦਾ
 ਕਮਲਾ ਜਿਹਾ,
ਮੇਨੂੰ ਰਤਾ ਸਮਝ 
ਨਾ ਆਵੇ...
.
 ਮੈ ਅੰਬਰਾਂ ਉੱਤੇ ਟੁੱਟਿਆ
 ਹਾਂ ਉਹ ਤਾਰਾ 💫
ਜੀਹਦਾ ਤੇਰੇ ਬਿਨਾਂ 
ਨਹੀ ਆ ਕੋਈ ਗੁਜਾਰਾ,
ਤੂੰ ਇੱਕ ਵਾਰ ਸਾਡੀ 
ਬਣ ਕੇ ਤਾਂ ਵੇਖ ਲਾ ❤
ਫੇਰ ਭਾਵੇ ਲਾ ਦਈ 
ਸਾਰੀ ਉਮਰ ਦਾ ਲਾਰਾ...
.
ਤੂੰ ਰੱਬ ਦੀ ਦਿੱਤੀ ਹੋਈ
 ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ 
ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ 
ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ 
ਉਹ ਵੀ ਕੁਰਬਾਨ ਤੇਰੇ ਤੋ <3
.
 ਤੂੰ ਰੱਬ ਦੀ ਦਿੱਤੀ ਹੋਈ
 ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ
 ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ 
ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ
 ਉਹ ਵੀ ਕੁਰਬਾਨ ਤੇਰੇ ਤੋ <3
.
ਪਿਆਰ ਵੀ 
ਕਰਦੇ ਹਾਂ
ਇਕਰਾਰ ਵੀ 
ਕਰਦੇ ਹਾਂ ❤
ਜਾਵੀਂ ਨਾ ਕਦੇ
 ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾ
ਅਦਾ ਕਰਦਾ ਹਾਂ ❤
.
 ਪੈਸੇ ਵਾਲਿਆਂ 
ਦੇ ਦਿਲਾਂ ਵਿਚੋਂ
ਹੰਕਾਰ ਨਹੀਂ 

ਨਿਕਲਦਾ  ,
ਤੇ ਗਰੀਬਾਂ ਦੇ
 ਦਿਲਾਂ ਵਿਚੋਂ
ਪਿਆਰ ਨਹੀਂ
 ਨਿਕਲਦਾ 💟
.
 ਤੈਨੂੰ ਪਿਆਰ ਤਾਂ ਕਰਦੇ
 ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ ਦੁੱਖ ਹੋਵੇ ਕੋਈ
 ਤਾਂ ਸਾਥੋਂ ਸਹਿ ਨੀ ਹੁੰਦਾ।।
ਤੈਥੋਂ ਦੂਰ ਜਾਣ ਦਾ ਗਮ
 ਅਸੀਂ ਸਹਿ ਨਾ ਪਾਵਾਂਗੇ,
ਜੇ ਸਾਥੋਂ ਤੈਨੂੰ ਕੋਈ
 ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ
 ਤਾਂ ਮਰ ਹੀ ਜਾਵਾਂਗੇ !!!
.
 ਮੈਨੂੰ ਸਾਹਾਂ ਨਾਲੋ ਵੱਧ
 ਤੇਰੀ ਲੋੜ ਸੱਜਣਾ,
ਤੇਰੇ ਦਿਨ ਰਾਤ ਰਹਾਂ
 ਖਾਬ ਬੁਣਦਾ।
ਤੇਰੇ ਤੋਂ ਵੱਖ ਹੋਣ ਦਾ 
ਕਦੇ ਸੋਚਿਆ ਵੀ ਨਹੀਂ,
ਤੈਨੂੰ ਪਾਉਣ ਖਾਤਰ ਰੋਜ਼
 ਰੱਬ ਅੱਗੇ ਹੱਥ ਜੋੜਦਾ।

Punjabi status lyrics Yaari:

Yaari is the most important, lovely, and amazing part of someone’s life. It’s an amazing post for Punjabi status lyrics yaari.

punjabi status layrics

.
ਜਾ ਪਰਚਾ ਕਟਾ ਦੇ 
ਜਾਕੇ ਥਾਣੇ ਜੇ ਲੰਡੂ 
ਤੇਰਾ ਰਾਹ ਰੋਕਦੇ,
.
ਸਾਨੂੰ ਉਨਾਂ ਚੋਂ ਨਾਂ
 ਜਾਨੀ ਸੋਹਣੀਏ 
ਮਸ਼ੂਕਾਂ ਲਈ ਜੋ 
ਬੰਦੇ ਠੋਕਦੇ..🔫🔫🔫🔫
.
 ਸੋਹਣੇ ❤ ਦਿੱਲ ਵਾਲੀ
 ਦੀ ਐ ਭਾਲ Yaar ਨੂੰ,

ਸੋਹਣੀ 👌 ਸੂਰਤ ਦਾ
 ਕੀਤਾ ਨੀ ਵਪਾਰ ਬੱਲੀਏ,

ਪਹਿਲੇ☝ ਦਰਜ਼ੇ ਤੇ
 ਆਪਾ ਮਾਪੇ ਰੱਖੀ ਦੇ,

ਦੂਜੇ ✌ ਦਰਜ਼ੇ ਤੇ 
ਮੇਰੇ ਯਾਰ ਬੱਲੀਏ..
.
ਸਾਡੇ ਨਾਲ ਲਾ ਕੇ ਵੇਖ 
ਯਾਰੀ ਚਰਚੇ ਪੂਰੇ ਹੋਣਗੇ,

ਸਰਦਾਰ ਦੇ ਨਾਲ ਤੁਰੀ 
ਜ਼ਾਂਦੀ ਨੂੰ ਲੋਕ ਸਰਦਾਰਨੀ 
ਜੀ ਆਖ ਬੁਲਾਉਣਗੇ
.
ਯਾਰ ਤਾਂ ਇੱਕ ਹੀ ਕਾਫੀ 
ਹੁੰਦਾ ਲੀਰਾਂ ਕੱਠੀਆ 
ਕਰਕੇ ਕੀ ਕਰਨੀਆਂ
.
 ਯਾਰੀ ਕੰਡਿਆਂ ਨਾਲ ਜੇ
 ਲਾ ਲਈਏ ਤਾਂ ਫੁੱਲਾਂ ਨੂੰ
 ਪਾਉਣਾ ਸੌਖਾ ਏਪਿਆਰ
  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ
 ਤਾਂ ਪਿਆਰ ਨਿਭਾਉਣਾ 
ਸੌਖਾ ਏ
.
ਯਾਰੀ ਵਿਚ ਨਫਾ ਨੁਕਸਾਨ
 ਨਹੀਂਓ ਵੇਖੀ ਦਾ ਦਿਲ 
ਮਿਲ ਜਾਵੇ ਫੇਰ ਹਾਣ
 ਨਹੀਂਓ ਵੇਖੀ ਦਾ

ਯਾਰੀਆਂ ਨਿਭਾਈਏ 
ਜਾਨ ਵਾਰਕੇ,

ਕਦੇ ਪਿੱਠ ਨਾ ਦਿਖਾਈਏ
 ਮਿੱਤਰੋ ਯਾਰੀ ਲਾਕੇ 
ਯਾਰ ਦੀ ਜੇ ਭੈਣ ਤੱਕਣੀ, 
ਨਾ ਯਾਰੀ ਕਦੇ ਲਾਈਏ ਮਿੱਤਰੋ
.
ਪੱਥਰ ਕਦੇ ਗੁਲਾਬ ਨੀਂ ਹੁੰਦੇ,

ਕੋਰੇ ਵਰਕੇ ਕਦੇ ਕਿਤਾਬ
 ਨੀਂ ਹੁੰਦੇ। ਜਿੱਥੇ ਯਾਰੀ
 ਲਾ ਲਈਏ ਉੱਥੇ ਯਾਰਾਂ 
ਨਾਲ ਹਿਸਾਬ ਨੀਂ ਹੁੰਦੇ॥…
.
 ਉਹ ਵੈਰੀ ਹੀ ਕਾਹਦਾ 
ਜੋ ਵਾਰ ਨਾ ਕਰੇ

ਉਹ ਯਾਰ ਹੀ ਕਾਹਦਾ
 ਜੋ ਨਾਲ ਨਾਂ ਖੜੇ…
.
 ਫੁਕਰੇ ਬੰਦੇ ਦੀ ਯਾਰੀ,

ਤੇ ਕੁੜੀ ਕਵਾਰੀ 
ਪਤਾ ਨਹੀਂ,

ਕਦੋ ਧੋਖਾ ਦੇ ਜਾਵੇ
.
 ਦੁਨੀਆ ਦੀ 
ਪਰਵਾਹ ਨ ਕੋਈੇ

ਯਾਰੀ ਜਿੰਦਾਬਾਦ ਰਹੇ
.
ਸਾਡੀ ਯਾਰੀ 
ਦਾ ਸੱਜਣਾ,

ਕਦੇ ਅਪਮਾਨ
 ਨਾ ਕਰੀਂ,

ਕੀਤੀ ਦੋਸਤੀ ਤੇਰੇ 
ਨਾਲ ਸਾਨੂੰ ਬਦਨਾਮ
 ਨਾਂ ਕਰੀ। ਮੈਂ ਹਾਂ 
ਗਰੀਬ ਤੇ,

ਮੇਰੀ ਵੀ ਗਰੀਬ, 
ਤੂੰ ਅਮੀਰਾਂ ਪਿੱਛੇ ਲੱਗਕੇ
 ਸਾਨੂੰ ਨੀਲਾਮ ਨਾ ਕਰੀ।
.
 ਨੀ ਤੂੰ ਦੁਨੀਆ ਦੀ ਭੀੜ
 ਵਿੱਚ ਖੜਿਆ ਕਰੇਂਗੀ,

ਭੀੜ ਖੜਿਆ ਕਰੂਗੀ
 ਤੇਰੇ ਯਾਰ ਕਰਕੇ।
.
 ਵਿਹਲਾ ਬੰਦਾ ਤਾਂ ਦੁਸ਼ਮਣ
 ਦੇ ਵੀ ਕੰਮ ਆ ਜਾਂਦਾ ਆ
 ਪਰ ਅਸਲ ਯਾਰ ਓਹ ਹੁੰਦਾ
 ਜਿਹੜਾ ਕੰਮ ਨੂੰ ਠੋਕਰ 
ਮਾਰਕੇ ਯਾਰੀ ਨਿਭਾਵੇ
.
ਯਾਰੀ ਵਿਚ ਨਫੇ ਨੁਕਸਾਨ
 ਨਹੀਓਂ ਵੇਖੀਦੇ,

ਮੰਜਿਲਾ ਦੇ ਸਾਹਮਣੇ
 ਤੂਫ਼ਾਨ ਨਹੀਓਂ ਵੇਖੀਦੇ
.
ਯਾਰੀਆਂ ਨਿਭਾਈਏ
 ਜਾਨ ਵਾਰਕੇ,

ਕਦੇ ਪਿੱਠ ਨਾ ਦਿਖਾਈਏ
 ਮਿੱਤਰੋ ਯਾਰੀ ਲਾਕੇ 
ਯਾਰ ਦੀ ਜੇ ਭੈਣ ਤੱਕਣੀ,

ਨਾ ਯਾਰੀ ਕਦੇ 
ਲਾਈਏ ਮਿੱਤਰੋ

Conclusion: 

This post is related to Punjabi Status Lyrics please share these beautiful lines and also give us your feedback in comments.

Please also check out:

Punjabi Status Love

Punjabi Status

Best Hindi Shayari.

Life Quotes in Hindi.

Father Day Wishes in Hindi.

 

 

 

Leave a Comment