Top 50+Good Morning Status In Punjabi 2024 For WhatsApp/Facebook

(Last Updated On: )

Our lovely viewers we have an amazing collection of Good Morning Status in Punjabi. We start a new life daily and make new plans for the day which starts and also make plans for the future. Every day we start a new beginning in life. We start everyday with new blessings. We need well wishes to wish our friends and family a new day with positivity and blessings. You should start a new day with new spirit and new ambitions. You should try make yourself better then yesterday. rzstatus has much more unique content for you must visit you will get your interest.

Good Morning Status in Punjabi

You have provided you Good Morning Status in Punjabi. Check below the most amazing lines which will give you chance to make the morning of your loved ones happy and energetic. Take these lovely lines and make your morning most happy. You Can also get Good Morning Quotes in Hindi.

Good Morning Status in Punjabi

.
ਰਾਤ ਨੇ ਚਾਦਰ ਸਮੇਤ ਦਿੱਤੀ ਹੈ ,
 ਸੂਰਜ ਨੇ ਰੌਸ਼ਨੀ ਬਿਖੇਰ ਦਿੱਤੀ
 ਹੈ ਸ਼ੁਕਰ ਕਰੋ ਉਸ ਰੱਬ ਦਾ ਜਿੰਨੇ ਤੁਹਾਨੂੰ
 ਏਨੀ ਸੋਹਣੀ ਸਵੇਰ ਦਿੱਤੀ ਹੈ..!! Good morning
.
ਮੈਂ ਕਿਹਾ ਜੀ ਉੱਠ ਜਾਓ ਰੱਬ ਕਰੇ 
ਤੁਹਾਡਾ ਸਾਰਾ ਦਿਨ ਚੰਗਾ ਰਹੇ...
.
ਪਿਆਰੀ ਜਿਹੀ Sweet
 ਸਵੇਰ ਚ,
ਪਿਆਰੀ ਜਿਹੀ Cool ਹਵਾ ਚ,
 ਪਿਆਰੇ ਜਿਹੇ ਉਜਾਲੇ ਚ, 
"ਤੇ ਹਲਕਿਆਂ ਹਲਕਿਆਂ "
ਓਂਸ ਦੀਆਂ ਬੰਦਾ ਚ ਤੁਹਾਨੂੰ 
ਪਿਆਰੀ ਜਿਹੀ..!! Good Morning
.
ਉਠੋ ਜੀ ਥੋਡੀ Jaan ਗੁਡ
 ਮੋਰਨਿੰਗ ਕਹਿੰਦੀ ਆ..
.
ਮੈਂ ਕਿਹਾ ਜੀ ਗੁਡ 
ਮੋਰਨਿੰਗ ਸੋਹਣੇਓ..
.
ਰਾਹਤ ਵੀ ਆਪਣਿਆਂ ਨਾਲ
 ਮਿਲਦੀ ਹੈ ਚਾਹਤ ਵੀ
 ਆਪਣਿਆਂ ਨਾਲ ਮਿਲਦੀ ਹੈ
 ਆਪਣਿਆਂ ਤੋਂ ਕਦੇ ਰੁਸ ਨਾ 
ਜਾਣਾ ਕਿਉਂਕਿ ਮੁਸਕੁਰਾਹਟ ਵੀ 
ਆਪਣਿਆਂ ਨਾਲ ਮਿਲਦੀ
 ਹੈ ਗੁਡ ਮੋਰਨਿੰਗ ਜੀ...
.
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
 ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!!
.
ਮੈਂ ਕਿਹਾ ਜੀ ਸੁਣਦੇ ਪਾਏ ਹੋ ਤੁਸੀਂ, 
ਹੁਣ ਤੇ ਪੰਛੀ ਵੀ ਜਾਗ ਪਏ, ਤੁਸੀਂ ਵੀ ਉੱਠ 
ਜਾਓ... ਤੁਹਾਡਾ ਦਿਨ ਵਧੀਆ ਰਹੇ..
.
ਸੋਹਣੀ ਸੇਵਰ ਲਈ
 ਸ਼ੁਭਕਾਮਨਾਵਾਂ ਸਦਾ
 ਖੁਸ਼ ਰਹੋ ਤੇ ਮੁਸਕੁਰਾਉਂਦੇ ਰਹੋ..
.
ਗੁਡ ਵਾਲੀ ਮੋਰਨਿੰਗ ਪੰਜਾਬੀਓ... 
ਉਠੋ ਸਾਰੇ ਜਾਣੇ ਪਾ ਦਿਓ ਗਾਹ ਫੇਸਬੁੱਕ ਤੇ..😜
.
ਸੂਰਜ 🌞 ਦੀ ਹੋਈ 
ਆ Incoming…
 🌙 ਚੰਦ ਹੋ ਗਿਆ ਹੈ Outgoing.. 
ਹਵਾਵਾਂ ਨੂੰ ਨਹੀਂ ਲੱਗਦੀ Roaming..
 Very-Very Lovely 
ਗੁਡ ਮੋਰਨਿੰਗ ਜੀ..
.
ਬੈਡ 🛏 ਤੋਂ ਉਠਕੇ ਬਾਲਕੋਨੀ
 ਚ ਜਾਓ 🚶‍
ਸਵੇਰੇ-ਸਵੇਰੇ ਦੇਖੋ ਦੂਰ ਹੋ ਗਏ ਹਨੇਰੇ..🌅
 ਅਸੀ ਹਾਂ ਤੁਹਾਡੇ 🏦 ਘਰ ਦੇ 🚪 ਗੇਟ
 ਤੇ ਖੜੇ ਦਿਨ ਚੰਗਾ ਨਿਕਲੋ ਸਾਨੂੰ 
ਵੇਖ ਕੇ..😜 ਗੁਡ ਮੋਰਨਿੰਗ..
.
ਜੇ ਤੇਰੇ ਨਾਲ ਲੜ੍ਹਾਈ ਨਾ ਹੋਵੇ
 ਤੇ ਮਜਾ ਨਹੀਂ ਆਉਂਦਾ, ਤੂੰ 🙋 
ਖਰੀ-ਖੋਟੀ ਸੁਣਈ ਨਾ 
ਹੋਵੇ ਮਜਾ ਨੀ ਆਉਂਦਾ..😋
 ਹੁਣ ਤੇ ਆਦਤ ਪੈਗੀ ਹਰ 🌄
 ਸਵੇਰ ਦੀ ਇੱਦਾਂ ਮੈਨੂੰ, 😝
 ਤੂੰ ਗੋਡਾ 💃 ਨਾ ਮਾਰੇ ਤੇ ਮਜਾ 
ਨਹੀਂ ਆਉਂਦਾ..😉 ਗੁਡ ਮੋਰਨਿੰਗ ਜੀ
.
ਨਵੀ ਸਵੇਰ ਨਵਾਂ ਸਵੇਰਾ 
🌞 ਸੂਰਜ
 ਦੀ 🌩ਕਿਰਨਾਂ ਵਿੱਚ ਹਵਾ ਦਾ ਬਸੇਰਾ..🌫 
ਖੁੱਲ੍ਹੇ ਅਸਮਾਨ ਵਿੱਚ 🌞 ਸੂਰਜ ਦਾ 
ਚਿਹਰਾ ਮੁਬਾਰਕ ਹੋਵੇ ਤੁਹਾਨੂੰ ਇਹ 
ਖੁਸ਼ਨਸੀਬ ਸਵੇਰ..🌄 ਗੁਡ ਮੋਰਨਿੰਗ..🙂
.
 ਆਪਣੀਆਂ ਗ਼ਲਤੀਆਂ ਨੂੰ 
ਸੁਧਰਦੇ ਰਹਿਣਾ ਚਾਹੀਦਾ ਏ, 
ਕਿਉਂਕਿ ਲੋਗ ਪਹਾੜਾ ਤੋਂ ਨਹੀਂ 
ਪੱਥਰਾਂ ਤੋਂ ਫਿਸਲਦੇ ਨੇ.. ਗੁਡ ਮੋਰਨਿੰਗ..
.
ਤੁਹਾਡਾ ਹੁਨਰ ✍️
 ਤੁਹਾਨੂੰ ਉਚਾਈਆਂ 
ਤੇ ਲੈ ਜਾਏਗਾ, ਪਰ ਤੁਹਾਡਾ
 Character ਤੁਹਾਡੇ ✍️
 ਹੁਨਰ ਨੂੰ ਹੋਰ ਚਮਕਾਏਗਾ.. 
Wishing you a GOOD MORNING..
.
ਅੰਮ੍ਰਿਤ ਵੇਲਾ ਸਚ ਨਾਉ 
ਵਡਿਆਈ ਵੀਚਾਰ !
.
🙏 ਸਤਿ ਸ੍ਰੀ ਅਕਾਲ 
ਜੀ ਮੇਰੇ ਵਲੋਂ 
ਤੁਹਾਨੂੰ ਪਿਆਰ ਭਰੀ ਗੁੱਡ ਮੋਰਨਿੰਗ ਜੀ..

Good Morning Status in Punjabi Fonts

We will also provide you with a Good Morning Status in Punjabi Fonts. You can share these with your friends on WhatsApp, Facebook, and other social media apps.

Good Morning Status In Punjabi

.
ਹਰ ਰੋਜ ਤੈਨੂੰ ਨਵੀ 🌄 ਸਵੇਰ
 ਮਿਲਦੀ ਹੈ ਤੇ ਸਵੇਰੇ ਉੱਠ ਦੇ ਹੀ 
ਵਾਹਿਗੁਰੂ ਦਾ ਨਾਮ ਜਾਪਿਆ ਕਰ..🙏
.
ਬਿੱਲੋ ਜੀ ਮੇਰੀ ਬਿੱਲੋ ਜੀ, 
7 ਵੱਜ ਗਏ ਹੁਣ ਤਾਂ ਹਿਲੋ ਜੀ ।
.
ਬੜੀ ਦੁਆਵਾਂ ਨਾਲ ਪਾਇਆ
 ਤੈਨੂੰ ਬੜੀਆਂ ਚਾਹਤਾ 
ਨਾਲ ਚਾਹਿਆ ਤੈਨੂੰ, 
ਹੁਣ ਉੱਠ ਵੀ ਖੜ ਕੰਜਰਾਂ ਸਵੇਰ
 ਹੋ ਗਈ । ਗੁੱਡ ਮੋਰਨਿੰਗ ।
.
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
 ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ
 ਮੇਰਾ ਦਿਨ ਖਰਾਬ ਹੈ । ਗੁਡ ਮੋਰਨਿੰਗ ਜੀ !
.
GOOD MORNING 
JEEE , ਚਾਹ ਪੀਲੋ..
.
ਸਿਹਤ ਸਭ ਤੋਂ ਵੱਡੀ ਦੌਲਤ ਹੈ,
 ਸਬਰ ਸਭ ਤੋਂ ਵੱਡਾ ਖਜ਼ਾਨਾ ਹੈ,
 ਆਤਮ ਵਿਸ਼ਵਾਸ ਸਭ ਤੋਂ ਵੱਡਾ 
ਮਿੱਤਰ ਹੈ । GOOD MORNING !
.
ਸਵੇਰ ਦੇ ਫੁੱਲ ਖਿੜ ਗਏ, ਪੰਛੀ 
ਆਪਣੇ ਸਫਰ ਲਈ ਉੜ ਗਏ, 
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
 ਕਿ ਤੁਸੀਂ ਵੀ ਮਿੱਠੀ ਨੀਂਦ ਤੋਂ 
ਉੱਠ ਗਏ । 
GOOD MORNING
.
ਜਦੋਂ 5 minute ਦੀ ਮੁਸਕਾਨ
 ਨਾਲ ਫੋਟੋ ਚੰਗੀ ਆ ਸਕਦੀ ਹੈ, 
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ 
ਕਿੰਨੀ ਵਧੀਆ ਹੋ ਸਕਦੀ ਹੈ..
 Good Morning
.
ਬੰਦਾ ਆਪਣੇ ਵਿਚਾਰਾਂ ਤੇ 
ਸੰਸਕਾਰਾਂ ਨਾਲ ਵੱਡਾ ਬੰਦਾ ਹੈ, 
ਪੈਸੇ ਤਾਂ ਭਿਖਾਰੀ ਵੀ ਕਮਾ 
ਲੈਂਦੇ ਹਨ.. GOOD MORNING.
.
ਦਿਨ ਦੀ ਸ਼ੁਰੂਆਤ ਇਕ ਮਿੱਠੀ
 ਜਿਹੀ ਮੁਸਕੁਰਾਹਟ ਨਾਲ ਕਰੋ.. 
GOOD MORNING ....
.
ਸਾਰੇ ਸੰਸਾਰ ਦੀਆਂ ਖੁਸ਼ੀਆਂ 
ਰੱਬ ਤੁਹਾਨੂੰ ਦੇਵੇ, ਇਹਨਾਂ 
ਸ਼ੁਭਕਾਮਣਾਵਾਂ ਨਾਲ ਸ਼ੁਭ ਸਵੇਰ..
.
ਜਿਸਨੂੰ ਸੁਪਨੇ ਦੇਖਣਾ ਵਧੀਆ 
ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ, 
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ
 ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
 A VERY GOOD MORNING ...
.
ਖੁਸ਼ੀਆਂ ਬਟੋਰਦੇ-ਬਟੋਰਦੇ 
ਉਮਰ ਨਿਕਲ ਗਈ,
ਬਾਅਦ 'ਚ ਪਤਾ ਲੱਗਿਆ
 ਖੁਸ਼ ਤਾਂ ਉਹ ਨੇ ਜੋ ਖੁਸ਼ੀਆਂ ਵੰਡ ਰਹੇ ਸੀ..
.
ਸ਼ਿਕਾਇਤਾਂ ਤਾਂ ਬਹੁਤ
 ਨੇ ਤੇਰੇ ਤੋਂ ਐ ਜ਼ਿੰਦਗੀ,
ਪਰ ਚੁੱਪ ਇਸ ਲਈ ਹਾਂ,
ਕਿਉਂਕਿ ਜੋ ਕੁਝ ਤੂੰ ਦਿੱਤਾ,
ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ।
GOOD MORNING
.
ਸਵੇਰੇ ਸਵੇਰੇ ਸੂਰਜ
 ਦਾ ਸਾਥ ਹੋਵੇ,
ਗੁਣਗੁਣਾਉਂਦੇ 
ਪਰਿੰਦਿਆਂ ਦੀ ਆਵਾਜ਼ ਹੋਵੇ,
ਹੱਥ ਵਿਚ ਚਾਹ ਦਾ ਕਪ ਤੇ
 ਯਾਦਾਂ ਵਿਚ ਕੋਈ ਖਾਸ ਹੋਵੇ..
ਕਾਸ਼ ਇਸ ਸ਼ੁਭ ਦਿਨ ਵਿਚ 
ਹਰ ਖੁਸ਼ੀ ਤੁਹਾਡੇ ਨਾਲ ਹੋਵੇ..
HAVE A NICE DAY ...
.
ਜ਼ਿੰਦਗੀ ਦੀ ਹਰ ਸਵੇਰ
 ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING ..
.
ਚੁੱਪ ਰਹਿ ਕੇ ਦਾਨ ਕੀਤਾ
 ਰੂਹ ਨੂੰ ਰਜ਼ਾਉਂਦਾ ਏ
ਰੌਲਾ ਪਾ ਅਹਿਸਾਨ 
ਕੀਤਾ ਫਿੱਟੇ ਮੂੰਹ ਕਹਾਉਂਦਾ ਏ
ਚੰਗੀ ਸਵੇਰ ਹੋਵੇ ਜੀ ।
.
ਸਵੇਰੇ ਉਠੋ ਅਤੇ ਸਵੇਰ ਨੂੰ ਜ਼ਿੰਦਗੀ ਦੇ
ਸਭ ਤੋਂ ਚੰਗੇ ਮੌਕੇ ਦੇ ਤੌਰ ਤੇ ਦੇਖੋ..
"ਤੁਹਾਡਾ ਦਿਨ ਸ਼ੁਭ ਹੋਵੇ.."

Good Morning WhatsApp Status in Punjabi

You can also get here a Good Morning WhatsApp Status in Punjabi for sharing on WhatsApp.

Good Morning Status in Punjabi

.
ਸਾਰੇ ਦਿਨ ਚਾਹੇ ਵਧੀਆ ਨਾ ਹੋਣ,
ਪਰ ਸਾਰੇ ਦਿਨਾਂ ਵਿੱਚ ਕੁੱਝ
 ਨਾ ਕੁੱਝ ਵਧੀਆ ਜਰੂਰ ਹੁੰਦਾ ਹੈ ।
.
ਤੁਹਾਡਾ ਰੱਵਈਆ ਚੰਗੇ ਦਿਨ
 ਤੇ ਮਾੜੇ ਦਿਨ ਵਿਚ ਸਭ ਤੋਂ ਵੱਡਾ ਫਰਕ ਹੈ.
.
ਉਮੀਦ ਕਰਦੇ ਹਨ ਤੁਹਾਡਾ
 ਦਿਨ ਪਿਆਰ ਨਾਲ ਸ਼ੁਰੂ ਹੋਵੇ,
ਅਤੇ ਖੂਬਸੂਰਤ ਯਾਦਾਂ ਨਾਲ ਖਤਮ ਹੋਵੇ ।
Good Morning !
.
ਤੁਹਾਡਾ ਵਿਚਾਰ ਸਵੇਰੇ ਸਵੇਰੇ 
ਸਾਡੀ ਸਵੇਰ ਨੂੰ ਮਹਿਕਾ ਦਿੰਦਾ ਹੈ..
GOOD MORNING ...
.
ਹਰ ਇਕ ਦੀ ਕਿਸਮਤ ਏਨੀ 
ਚੰਗੀ ਨਹੀਂ ਹੁੰਦੀ ਕਿ "GOOD MORNING "
ਕਹਿਣ ਲਈ ਤੁਹਾਡੇ ਵਰਗਾ
 ਪਿਆਰਾ ਦੋਸਤ ਮਿਲਿਆ ਹੋਵੇ..
.
 GOOD MORNING ...
Have a ਘੈਂਟ DAY ...
.
ਜਿੰਦਗੀ ਇਕ ਸ਼ੀਸ਼ੇ ਦੀ ਤਰਾਂ ਹੈ,
ਜਦੋਂ ਤੁਸੀਂ ਮੁਸਕੁਰਾਉਂਦੇ ਹੋ,
 ਇਹ ਤੁਹਾਡੇ ਨਾਲ ਮੁਸਕੁਰਾਉਂਦੀ ਹੈ ...
Lovely morning wishes 
for lovely people..
.
ਆਸ ਕਰਦੇ ਹਨ ਤੁਹਾਡੀ ਸਵੇਰ 
ਤੁਹਾਡੀ ਮੁਸਕੁਰਾਹਟ ਜਿੰਨੀ ਖੂਬਸੂਰਤ ਹੋਵੇ ।
Wishing You a Very
 Good Morning.
.
ਸਵੇਰੇ ਉਠੋ ਅਤੇ ਦਿਨ ਨੂੰ 
ਜ਼ਿੰਦਗੀ ਦੇ ਸਭ ਤੋਂ 
ਖੂਬਸੂਰਤ ਮੌਕੇ ਦੇ ਤੌਰ ਤੇ ਦੇਖੋ...
GooD MorninG
.
ਐਨੇ ਖੁਸ਼ ਰਹੋ ਕਿ ਦੂਸਰੇ
 ਵੀ ਤੁਹਾਨੂੰ ਦੇਖ ਕੇ ਖੁਸ਼ ਹੋ ਜਾਣ...
A vErY GoOd MoRnING
.
ਜਦੋਂ ਜ਼ਿੰਦਗੀ ਤੁਹਾਨੂੰ ਪਿੱਛੇ 
ਵੱਲ ਨੂੰ ਧੱਕੇ ਤਾਂ ਵੱਡੀ
 ਉਡਾਣ ਦੀ ਤਿਆਰੀ ਕਰੋ,
ਕਿਉਂਕਿ ਸ਼ੇਰ ਵੀ ਵੱਡੀ ਛਲਾਂਗ
 ਲਈ ਇੱਕ ਕਦਮ ਪਿੱਛੇ ਕਰਦਾ ਹੈ ।
Good Morning
.
ਦਿਨ ਨੂੰ ਨਵੀਂ ਉਮੀਦ ਦੇ ਤੌਰ ਤੇ ਦੇਖੋ,
ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਦਿਓ
 ਅਤੇ ਆਉਣ ਵਾਲੇ ਚੰਗੇ ਕੱਲ
 ਵਿਚ ਵਿਸ਼ਵਾਸ ਰੱਖੋ..
gOOd mORnINg
.
 ਇਹ ਸਿਰਫ ਨਵਾਂ ਦਿਨ ਨਹੀਂ ਹੈ,
ਬਲਕਿ ਰੱਬ ਵੱਲੋਂ,
ਤੁਹਾਡੇ ਸੁਪਨਿਆਂ ਨੂੰ
 ਸੱਚ ਕਰਨ ਦਾ ਦਿੱਤਾ ਗਿਆ,
ਇੱਕ ਹੋਰ ਮੌਕਾ ਹੈ ।
A Very Good Morning
.
ਓਹੋ !!!! ਤੁਸੀਂ ਅਜੇ ਸੁੱਤੇ ਪਏ ਓ???
ਉੱਠ ਵੀ ਜਾਓ ਦਿਨ
 ਕਿੰਨਾ ਚੜ ਗਿਆ ਬਾਹਰ ਦੇਖੋ..
ਗੁਡ MorNiNG..
.
ਹਰ ਕਾਮਯਾਬ ਬੰਦਾ 
ਮਿਹਨਤੀ ਹੋਵੇ ਜਾਂ ਨਾ ਹੋਵੇ
ਪਰ ਹਰ ਮਿਹਨਤੀ ਬੰਦਾ 
ਕਾਮਯਾਬ ਜਰੂਰ ਹੁੰਦਾ ਹੈ...
🌹 Have a wonderful day! 🌹

Conclusion

This post is about well wished. You can wish your friends with these beautiful lines a new beginning and a new day.

Also check out:

New Year wishes in Hindi.

Happy birthday wishes in Hindi.

Good Morning Shayari in Hindi.

Good Morning Quotes in Hindi.

Latest Punjabi Jokes 2022.

Alone Status in Punjabi.

Attitude Punjabi Status.

Hindi Status

 

Leave a Comment