Best Punjabi Status Maa Putt 2023 For WhatsApp

(Last Updated On: January 8, 2023)

We have this article for our lovely moms. We have a love for our mom and all the moms of the world as well. As you know this article is about Punjabi Status Maa. We can’t define the character of Maa in words. In actuality, maa is the alluring gift of God. She is never afraid for laid down her life for her family. She supports and loves her family unconditionally throughout her whole life. She sacrifices her whole life for her children. We can’t give her a reward back. If you want unique content just visit rzstatus.

Punjabi Status Maa

We have a huge collection of, from which we have mentioned here some. You take a view on these lovely lines these will must touch your heart. You can also get Tamil Status 2023 from this article.

Punjabi Status Maa

.
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ 
ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
.
... ਫੇਰ ਰੱਬ ਤੋਂ ਪਹਿਲਾਂ ਮਾਵਾਂ
 ਚੇਤੇ ਆਉਂਦੀਆਂ ਨੇ....
.
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ 
ਪਰਛਾਵਾਂ !!! ਮਾਂਏ ਤੇਰੇ ਵੇਹੜੇ 
ਵਿਚ ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ !!
.
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
 ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, 
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
 ਹੱਥ ਮਾਂ ਦੀਆ ਦੁਆਵਾਂ ਵਰਗੇ..!!
.
ਮਾਂ ਦੇ ਲਈ ਸੱਭ ਨੂੰ ਛੱਡ ਦਿੳ... 
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
.
✍ਹਰ ਕੋਸ਼ਿਸ਼ ☁ ਕਰੁਗਾ ਕੇ 👻
 ਮੁੱਲ ਮੋੜਾਂ💕 ਤੇਰੀ🌹 #ਕੁਖ ਦਾ,😫 
.💛 ਹਜੇ ਚੱਲਦਾ⛄ ੲੇ ਮਾੜਾ☕ 
#Tímê🌊 🎍 ) # ਮਾਂ😠 ਤੇਰੇ ਪੁੱਤ📀 ਦਾ😖 👈....
.
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
 ਸੰਸਕਾਰ ਮਾਂ ਤੋਂ ਬਾਕੀ ਸਭ 
ਦੁਨੀਆ ਸਿਖਾ ਦਿੰਦੀ ਹੈ..
.
ਹਰ ਕੋਸ਼ਿਸ ਕਰੁਗਾ ਕੇ ਮੁੱਲ 
ਮੋੜਾਂ ਤੇਰੀ ਕੁਖ ਦਾ, .… ਅਜੇ ਚੱਲਦਾ ੲੇ 
ਮਾੜਾ ਟਾਇਮ ਮਾਂ ਤੇਰੇ ਪੁੱਤ ਦਾ. 😌😔😔😔
.
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
 ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ...
. ਮਾਂ ਬਾਜ਼ ਨਾ ਹੋਣ ਲਾਡ ਪੂਰੇ.. 
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ... 《
《#Love_u_Mom_Dad》》
.
ਗਰਮੀ ਵਿੱਚ ਜਦੋਂ ਅਸੀ 
ਆਪਣੀ girlfrnd ਦੀ ਚੁੰਨੀ ਨਾਲ ਮੂੰਹ
 ਭੂੰਜਦੇ ਹਾਂ ਤਾਂ ਆਪਣੀ ਸਹੇਲੀ ਕਹਿੰਦੀ ਆ
 ਕਿਉਂ ਗੰਦੀ ਕਰੀ ਜਾਨਾ ਏ 
ਅਜੇ ਨਵੀ ਲਿਆਂਦੀ ਆ ਅਤੇ ਜਦੋ
 ਅਸੀ ਮਾਂ ਦੀ ਚੁੰਨੀ ਨਾਲ 
ਮੂੰਹ ਭੂਜਦੇ ਹਾਂ ਤਾਂ ਮਾਂ
 ਕਹਿੰਦੀ ਆ ਰੁਕ ਜਾ ਪੁੱਤਰਾ 
ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ 
ਚੁੰਨੀ ਲਿਆ ਕੇ ਦਿੰਦੀ ਆ ਇਹੋ ਫਰਕ ਜੇ ਮਾਂ 
ਅਤੇ ਸਹੇਲੀ ਵਿੱਚ ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ 
ਅੱਗੇ ਜਰੂਰ SEND ਕਰੋ OK 👧👧👧
 I LOVE YOU MOM 👧👧👧
.
ੲਿੱਕ ਮੈਡਲ👑 ਮਾਂ ਨੂੰ ਵੀ
 ਮਿਲਣਾ ਚਾਹੀਦਾ ੲੇ..
 ਜਿਸਦੀ ਜਿੰਦਗੀ ਚ ਕਦੇ ਕੋੲੀ
 ਛੁੱਟੀ ਨੀ ਅਾੳੁਂਦੀ...
.
ਰੱਬ ਹਰ ਜਗਾ ਨਹੀਂ ਹੋ ਸਕਦਾ
 ਇਸ ਲਈ ਉਸਨੇ ਮਾਵਾਂ ਬਣਾਈਆਂ..
.

ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ
 ਹੁੰਦਾ ਹੈ ਅਤੇ ਬੱਚਾ ਉਸ ਵਿੱਚ 
ਗੇਹਰੀ ਨੀਂਦ ਵਿੱਚ ਸੋਂਦਾ ਹੈ।
.

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ
 ਕਿਧਰੇ ਨਜ਼ਰ ਨਾ ਆਵੇ.. ਲੈ ਕੇ ਜਿਸਤੋਂ
 ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ

.

ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ, 
ਸਬ ਝੂਠੇ ਤੇ ਬੇਰੂਪ, 
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
 ਮਾਂ ਹੈ ਰੱਬ ਦਾ ਰੂਪ

.

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
 ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, 
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, 
ਹੱਥ ਮਾਂ ਦੀਆ ਦੁਆਵਾਂ ਵਰਗੇ[

/su_box]

.
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ 
ਵਰਗਾ ਕੋਈ ਨਹੀ, ਲੱਖਾਂ ਰਿਸ਼ਤਿਆਂ
 ਚ ਓੁਵੇਂ ਮਾਂ ਵਰਗਾ ਕੋਈ ਨਹੀ।
.
ਮਾਂ ਵਰਗਾ ਘਣਛਾਵਾਂ ਬੂਟਾ 
ਮੈਨੂੰ ਕਿਧਰੇ ਨਜ਼ਰ ਨਾ ਆਵੇ..
 ਲੈ ਕੇ ਜਿਸਤੋਂ ਛਾਂ ਉਧਾਰੀ ਰੱਬ
 ਨੇ ਸਵਰਗ ਬਣਾਇਆ
.

ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ 
ਪਰਛਾਵਾਂ !!! ਮਾਂਏ ਤੇਰੇ ਵੇਹੜੇ ਵਿਚ 
ਰੱਬ ਵਸਦਾ ਤੈਥੋਂ ਪਲ ਵੀ ਦੂਰ ਨਾ ਜਾਵਾਂ

Punjabi Status Maa Putt

The relationship of maa putt is indescribable. It’s a very sweet relationship. We will also provide you with Punjabi Status Maa Putt. Every maa cares for her son unintentionally, loves him a lot, and wants to protect him from every hardship of life.

Punjabi Status Maa

.
ਸਭ ਅਪਣੇ ਅਹਿਸਾਨ ਗਿਨਵਾ
 ਦਿੰਦੇ ਨੇ ਇਕ ਮਾਂ ਦੇ ਸਿਵਾਏ
.
ਸਾਡਾ ਆਪਣੇ ਮਾਤਾ ਪਿਤਾ ਨਾਲ 
ਕੀਤਾ ਗਿਆ ਵਰਤਾਉ ਸਾਡੀ ਲਿਖੀ
 ਉਹ ਕਿਤਾਬ ਹੁੰਦੀ ਹੈ ਜੋ ਸਾਡੀ
 ਔਲਾਦ ਸਾਨੂੰ ਪੜ੍ਹਕੇ ਸੁਣਾਉਂਦੀ ਹੈ।Maa Punjabi Status
.
ਰਿਸ਼ਤੇ ਨਿਭਾ ਕੇ ਅਕਸਰ ਲੋਕ ਇਹ
 ਸਿਖਦੇ ਹਨ ਕਿ ਮਾਤਾ-ਪਿਤਾ ਤੋਂ ਬਿਨਾਂ
 ਕੋਈ ਆਪਣਾ ਨਹੀਂ ਹੁੰਦਾ।
.
ਜ਼ਿੰਦਗੀ ਉਦੋਂ ਤੱਕ ਜੰਨਤ 
ਹੁੰਦੀ ਹੈ ਜਦੋਂ ਤੱਕ ਮਾਂ ਬਾਪ ਦਾ
 ਸਾਇਆ ਸਿਰ ਤੇ ਹੁੰਦਾ ਹੈ।
.
ਰੱਬ ਵੀ ਨੇੜੇ ਹੋਕੇ ਸੁਣਦਾ ਜਦ
 ਮਾਵਾਂ ਕਰਨ ਦੁਆਵਾਂ।
.
ਜਦੋ ਮਾ ਬਾਪ ਦਾ ਸਾਇਆ 
ਸਿਰ ਤੋਂ ਉੱਠ ਜਾਂਦਾ ਹੈ ਤਾਂ ਫਿਰ 
ਹਾਲਾਤਾਂ ਨਾਲ ਜੰਗ ਖੁਦ ਨੂੰ ਹੋਰ
 ਵੀ ਤਕੜੇ ਹੋ ਕੇ ਲੜਨੀ ਪੈਦੀ ਹੈ।
.
ਮਾਂ ਦੀ ਅਸੀਸ ਰੱਬ ਦੀ ਦੁਆ 
ਵਰਗੀ ਹੁੰਦੀ ਹੈ ਜੋ ਡੁਬਦੇ ਬੇੜੇ ਨੂੰ 
ਤਾਰ ਦਿੰਦੀ ਹੈ।Maa Punjabi Status
.
ਇਕ ਜ਼ਮਾਨਾ ਸੀ ਜਦੋਂ ਮਾਂ ਦੇ ਫ਼ੂਕ
 ਮਰਨ ਨਾਲ ਹੀ ਦਰਦ ਗਾਇਬ ਹੋ
 ਜਾਂਦਾ ਸੀ ਹੁਣ ਤਾਂ Pain' Killer
 ਵੀ ਕੰਮ ਨਹੀਂ ਕਰਦੀ।
.
ਇਕ ਚੰਗੀ ਮਾਂ ਹਰ ਪੁੱਤ ਕੋਲ
 ਹੁੰਦੀ ਹੈ। ਪਰ ਇੱਕ ਚੰਗਾ
 ਪੁੱਤ ਕਿਸੇ ਕਿਸੇ ਮਾਂ ਕੋਲ ਹੁੰਦਾ ਹੈ।
.
 ਨਾ ਅਸੀਂ ਮੰਗਦੇ ਧੁੱਪਪ ਵੇ ਰੱਬਾ ਨਾਂ
 ਹੀ ਮੰਗਦੇ ਛਾਵਾਂ ਨੂੰ, ਇਕ ਬਾਪੂ ਨੂੰ ਕੁਝ
 ਨਾ ਹੋਵੇ ਦੂਜਾ ਸੁੱਖੀ ਰੱਖੀ ਸਦਾ ਮਾਵਾਂ ਨੂੰ।
.
ਲੋਕੀ ਕਹਿੰਦੇ ਨੇ ਕਿ ਪਹਿਲਾਂ 
ਪਿਆਰ ਭੁੱਲਿਆ ਨਹੀਂ ਜਾਂਦਾ, 
ਫਿਰ ਪਤਾ ਨਹੀਂ ਕਿਉਂ ਲੋਕ ਆਪਣੇ 
ਮਾਪਿਆਂ ਦੇ ਪਿਆਰ ਨੂੰ ਭੁੱਲ ਜਾਂਦੇ ਹਨ।
.
ਭਾਵੇਂ ਕੌੜੇ ਹੋਂਣ ਪਰ ਛਾਂ ਹਮੇਸ਼ਾ 
ਸੰਘਣੀ ਹੁੰਦੀ ਹੈ। ਬਜ਼ਾਰ ਵਿਚ
 ਸਭ ਕੁਝ ਮਿਲ ਜਾਂਦਾ ਹੈ,
 ਮਾਂ ਵਰਗੀ ਜੰਨਤ ਅਤੇ ਪਿਤਾ
 ਵਰਗਾ ਪਰਛਾਵਾਂ ਕਿਤੇ ਨਹੀਂ ਮਿਲਦਾ।
.
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ 
ਹੁੰਦਾ ਹੈ ਜਿਸ ਦੇ ਪੱਤੇ
.
ਦੁਨੀਆਂ ਵਿੱਚ ਮਾਪਿਆਂ 
ਤੋਂ ਇਲਾਵਾ ਕੋਈ ਦਿਆਲੂ ਨਹੀਂ ਹੈ,
.
ਅੱਜ ਜਿਹੜੀ ਮਹਿਕ ਲਈ ਅਸੀਂ
 ਘੁੰਮ ਰਹੇ ਹਾਂ ਉਹ ਅਸਲ ਵਿੱਚ
 ਸਾਡੇ ਪਿਤਾ ਦੇ ਪਸੀਨੇ ਦੀ ਮਹਿਕ ਹੈ।
.
ਕੁਝ ਲੋਕ ਦਾ ਪਿਆਰ ਕਦੇ 
ਘੱਟ ਨਹੀਂ ਹੁੰਦਾ ਅਤੇ ਇਸ ਸੰਸਾਰ
 ਵਿੱਚ ਉਨ੍ਹਾਂ ਨੂੰ ਮਾਪੇ ਕਿਹਾ ਜਾਂਦਾ ਹੈ !
.
ਉਸ ਵਿਅਕਤੀ ਨਾਲ ਦੋਸਤੀ ਨਾ 
ਕਰੋ ਜੋ ਆਪਣੇ ਮਾਪਿਆਂ ਨਾਲ ਉੱਚੀ ਆਵਾਜ਼
 ਵਿੱਚ ਬੋਲਦਾ ਹੈ ਕਿਉਂਕਿ ਉਹ
 ਜਿਹੜਾ ਆਪਣੇ ਮਾਪਿਆਂ 
ਦਾ ਸਤਿਕਾਰ ਨਹੀਂ ਕਰਦਾ ਉਹ ਕਦੇ ਵੀ
 ਤੁਹਾਡਾ ਸਤਿਕਾਰ ਨਹੀਂ ਕਰੇਗਾ !

Meri Maa Punjabi Status

We also have a collection of Meri Maa Punjabi Status. You can share these with your maa to show your love and care for your maa in words.

Punjabi Status Maa

.
ਅੱਖਾ ਵਿੱਚ ਭਾਵੇ ਰੜਕਾਂ ਮੈ ਕਈਆ ਦੇ
 ਪਰ ਚਾਹੁਣ ਵਾਲੇ ਖੁਸ਼ ਬਿਦੇ-ਬਿਦੇ ਦੇਖ ਕੇ….
.
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ 
ਲੱਭਦੀ ਏ ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…
.
ਮਾਂ ਵਰਗਾ ਮੀਤ ਨਾ ਕੋਈ ! 
ਮਾਂ ਵਰਗੀ ਅਸੀਸ ਨਾ ਕੋਈ ...
.
ਮਾਂ ਵਰਗਾ ਮੀਤ ਨਾ ਕੋਈ.. 👪
 ਮਾਂ ਵਰਗੀ ਅਸ਼ੀਸ਼ ਨਾ ਕੋਈ..👫
.
ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ
 ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ...
.
ਟੁੱਟਾ 💐 ਫੁੱਲ ਕੋੲੀ 🌴 ਟਾਹਣੀ
 ਨਾਲ 🍃 ਜੋੜ ਨਹੀ ਸਕਦਾ, 
ਮਾਂ ਦਾ ਕਰਜਾ ਤੇ 👳 ਬਾਪੂ ਦਾ 
ਖਰਚਾ ਕੋੲੀ ਮੋੜ 👆 ਨਹੀ ਸਕਦਾ 😊..
.
ਮਾਂ ਨੂੰ ਰੱਬ ਤੋਂ ਵੱਡਾ ਔਦਾ
 ਇਸ ਕਰਕੇ ਪ੍ਰਾਪਤ ਹੈ ... 
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ
 ਕਰਕੇ ਮਿਲਦੀ ਹੈ ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ
 ਮੰਗ ਪੁਗਾਹ ਦਿੰਦੀ ਹੈ.....😘😘
.
ਸਾਰੀ ਰਾਤ ਮੈਂ ਆਪਣੇ ਸੁਪਨੇ 
ਦੇ ਵਿੱਚ ਸਵਰਗ ਦੀ ਸੈਰ ਕੀਤੀ,
 ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ
 ਸਿਰ ਮਾਂ ਦੇ ਪੈਰਾਂ ਵਿੱਚ ਸੀ..!
.
ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ, 
ਪਰ ਬੰਦੇ ਲਈ ਮਾਂ ਦਾ ਆਂਚਲ
 ਕਦੇ ਛੋਟਾ ਨਹੀਂ ਪੈਂਦਾ ।
.
ਜਲੀ ਹੋਈ ਰੋਟੀ ਵੇਖ ਕੇ ਇੰਨਾ
 ਰੋਲਾ ਕਿਉਂ ਪਾ ਰੱਖਿਆ_ . . . . . . .
 ਮਾਂ ਦੀਆਂ ਜਲੀਆ ਹੋਈਆ ਉਂਗਲੀਆ 
ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ
 _😪😪.... #mom#love
.
ਮਮਤਾ ਉੱਤੇ ਟਿਕਿਆ ਹਰਿ ਦਾ ਮੰਦਿਰ ਹੈ, 
ਪੂਜ ਲਵੋ ਲੋਕੋ ਰੱਬ ਜੋ ਮਾਵਾਂ ਅੰਦਰ ਹੈ ।
.
ਦੁਨੀਆ ਚਾਹੇ ਜੋ ਮਰਜੀ ਸਮਝੇ 
ਪਰ ਬੇਬੇ ਲਈ ਤਾਂ ਹੀਰੇ ਆ....
.
ਹਜ਼ਾਰਾਂ ਗਮ ਹੋਣ ਫਿਰ ਵੀ ਮੈਂ ਖੁਸ਼ੀ
 ਨਾਲ ਫੁੱਲ ਜਾਂਦਾ ਹਾਂ ਜਦੋਂ ਹੱਸਦੀ ਹੈ 
ਮੇਰੀ ਮਾਂ ਮੈਂ ਹਰ ਗਮ ਭੁੱਲ ਜਾਂਦਾ ਹਾਂ।
.
ਰੱਬਾ ਹੋਰ ਕੁਝ ਦੇਈਂ ਨਾ ਦੇਈਂ ਪਰ
 ਮਾਂ ਪਿਓ ਸਾਰੀ ਉਮਰ ਲਈ ਦੇਈਂ..
.
ਬੱਚੇ ਦੀਆਂ ਅੱਖਾਂ ਵਿੱਚ
 ਇੱਕ ਮਾਂ ਇੱਕ ਦੇਵੀ ਹੁੰਦੀ ਹੈ.!!
.
♥ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ
_•ღ ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_♥ 
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ
_•ღ ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.

Conclusion

We have made this post according to thea love of ma. To present the tribute to maa. Please like our effort and don’t forget to share this and give us your feeding in comment box.

Also check out:

Punjabi Status.

Lates Punjabi Status Attitude

Good Morning Punjabi Status.

Mother Day Quotes in Hindi.

Hindi Status

Teacher's day wishes in Hindi.

 

 

Leave a Comment