Top 50+ Punjabi Alone Status For WhatsApp/Facebook 2023

(Last Updated On: January 7, 2023)

We have this post on Punjabi Alone Status. Alone means loneliness. Isolation is another word that is used for being alone. Some people feel stressed and, maybe due to emotional weakness, they remain alone and want to do their activities without the help of others. We arranged a unique post for such unique people. You can get top quality status and express your feelings in words. We always need words for thoughts expression.

Punjabi Alone Status

You can get it here: Punjabi Alone Status. Through which you can express your condition. If you feel alone you can get these status and share with your loving ones. Now never feel alone must take a view on these heart-touching post.

Punjabi Alone Status

.
ਬਦਲ ਗਏ ਨੇ ਉਹ ਲੋਕ ਜਿੰਨਾ 
ਕਰਕੇ ਕਦੀ ਅਸੀਂ ਖੁਦ ਨੂੰ
 ਬਦਲਿਆ ਸੀ |😟
.
ਉਹ ਲੋਕ ਕਦੇ ਨੀ ਰੁਸਦੇ ਜਿੰਨਾ 
ਨੂੰ ਮਨਾਉਣ ਵਾਲਾ ਵਾਲਾ 
ਕੋਈ ਨ ਹੋਵੇ |🥺
.
ਸਾਲ ਨਵਾਂ ਆਉਣ ਨਾਲ 
ਕੋਈ ਫਰਕ ਨੀ ਪੈਂਦਾ ਕੁਝ
 ਯਾਦਾਂ ਤੇ ਜਜਬਾਤ ਕਦੇ ਨੀ ਭੁੱਲਦੇ |💔⌛
.
ਤੂੰ ਮੇਰੀ ਖਾਮੋਸ਼ੀ ਪੜਿਆ ਕਰ,
 ਮੈਨੂੰ ਰੌਲੇ ਪਾਉਣੇ ਨੀ ਆਉਂਦੇ 🥺
.
ਉਡੀਕ ਸੀ, ਮੁੱਕ ਗਈ, 
ਉਮੀਦ ਸੀ, ਟੁੱਟ ਗਈ....🥺
.
😭ਰੱਬਾ ਮੈਂਨੂੰ ਆਪਣੇ ਕੋਲ\
 ਜਲਦੀ ਬੁਲਾ ਲੈ ਇਹ 
ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ😭
.
ਇੱਕ ਪੱਤਾ ਟੁੱਟਾ ਟਾਹਣੀ ਤੋ, 
ਜਿਵੇ ਮੈਂ ਵੱਖ ਹੋਈ ਹਾਣੀ ਤੋਂ,☹ 
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ… 
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢
.
ਤੇਰੇ ਬਾਰੇ ਜੇ ਪਤਾ ਹੁੰਦਾ ਤਾਂ ਤੈਨੂੰ
 ਕਦੇ ਪਿਆਰ ਨਾ ਕਰਦੇ ਜੇ 
ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ 
ਤੇਰੀ ਜ਼ਿੰਦਗੀ ‘ਚ ਤਾਂ ਸੱਚ ਕਹਿਨੇ ਆਂ
 ਸੱਜਣਾ ਕਦੇ ਇਜ਼ਹਾਰ ਨਾ ਕਰਦੇ..🙃💔
.
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ
 ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ
 ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ
 ਵਿੱਚ ਤੁਹਾਡਾ ਕੌਣ ਆ💔😌
.
ਗੱਲ ਕਰਨੀ ਵੀ ਏ ਨਾਲੇ ਬੋਲਦਾ 
ਵੀ ਨਹੀਂ ਕਿਉਂ ਜ਼ਿੰਦ ਮੇਰੀ ਨੂੰ 
ਤੜਫਾਉਂਦਾ ਏਂ😓..!! 
ਤੂੰ ਛੱਡਣਾ ਵੀ ਨਹੀਂ ਮੈਨੂੰ 
ਰੱਖਣਾ ਵੀ ਨਹੀਂ ਫਿਰ
 ਦੱਸ ਸੱਜਣਾ ਕੀ ਚਾਹੁੰਦਾ ਏਂ😐..!!
.
ਕੁਝ ਰਿਸ਼ਤੇ ਟੁੱਟ ਜਾਦੇ ਆ ਪਰ
 ਕਦੀ ਖਤਮ ਨਹੀਂ ਹੁੰਦੇ 💔
.
ਜਾ ਰਹੇ ਹਾਂ ਤੇਰੀ ਜ਼ਿੰਦਗੀ ‘ਚੋਂ🙏 
ਸੱਜਣਾ ਨਾ ਅੱਖ ਭਰੀਂ..!!🙌 
ਜਾਣੇ-ਅਣਜਾਣੇ
 ‘ਚ ਤੇਰਾ ਦਿਲ ਦੁਖਾਇਆ💔 
ਸਾਨੂੰ ਮਾਫ਼ ਕਰੀਂ..!!🙏
.
ਜੋ ਇਨਸਾਨ ਤੁਹਾਡੇ
 ਪਿਆਰ ਨਾਲ
 ਤੁਹਾਡਾ ਨਹੀ ਹੋਇਆ . 
ਓਹਨੂ ਰੱਬ ਕੋਲੋ
 ਦੂਆਵਾ ਕਰ ਕਰ 
ਮੰਗਣ ਦਾ ਵੀ ਕੋਈ 
ਫਾਇਦਾ ਨਹੀ…..🥺💔
.
ਤੇਰਾ ਮੈਨੂੰ ਛੱਡਣਾ ਤੇਰੀ ਮਜ਼ਬੂਰੀ ਸਮਝਾਂ… 
ਜਾਂ ਤੈਨੂੰ ਧੋਖੇਬਾਜ਼ 💔…।।
.
ਅਸੀਂ ਉਸ ਨੂੰ ਪਿਆਰ ਕਰਦੇ ਸੀ,
 ਓਹੋ ਕਿਸੇ ਹੋਰ ਨੂੰ ਪਿਆਰ 
ਕਰਦੀ ਰਹੀ। ਅਸੀਂ ਉਸ ਤੇ ਮਰਦੇ ਰਹੇ,
 ਓਹੋ ਕਿਸੇ ਹੋਰ ਤੇ ਮਰਦੀ ਰਹੀ। 💔
.
ਇਸ਼ਕ ਦੇ ਖੇਲ ਵਿੱਚ ਇਕ ਗੱਲ 
ਹੋਣੀ ਤੇ ਜਰੂਰੀ ਹੈ ਜਿੰਨਾ ਮਰਜੀ ਗੂੜ੍ਹਾ 
ਪਿਆਰ ਹੋਵੇ ਸੱਜਣਾਂ ਫਿਰ ਵੀ ਕਹਾਣੀ 
ਰਹਿਣੀ ਤੇ ਅਧੂਰੀ ਹੈ ।💔
.
ਮੈਂ ਕੱਲਾ ਵੀ ਖੁਸ਼ ਹਾਂ 🤐
.
ਰੱਬ ਜਾਨੇ  ਮੈਨੂੰ ਕਿਹੜੀ ਉਹ
 ਸਜਾ ਦੇ ਗਈ ,
 ਪਿਆਰ   ਵਿਚ  ਮੈਨੂੰ ਉਹ ਦਗਾ ਦੇ ਗਈ
.
ਹੁਣ ਤੇ ਜ਼ਿੰਦਗੀ ਵੀ ਪਰਾਈ ਏ ,
 ਮੈਂ ਤੇ ਮੇਰੀ ਤਨਹਾਈ ਏ |

Feeling Alone Status in Punjabi

Owing to the behavior of negative persons in life some people feel alone. These statuses are for those persons who feel they are alone and want to share their feelings with others around them who don’t understand them. We will give you Feeling Alone Status in Punjabi.

Punjabi Alone Status

.
ਜਿੰਦਗੀ ਦੇ ਸਾਰੇ ਵਰਕੇ
 ਅਜੇ ਕੋਰੇ ਨੇ,
 ਦੁੱਖ ਬਹੁਤ ਜਿਆਦਾ ਨੇ ਤੇ 
ਖੁਸ਼ੀਆਂ ਦੇ ਪਲ ਥੋੜੇ ਨੇ
.
ਬਸ ਇਕ ਆਖਰੀ ਰਸਮ ਚਲ 
ਰਹੀ ਹੈ ਸਾਡੇ ਦਰਮਿਆਨ..
 ਇਕ ਦੂਸਰੇ ਨੂੰ ਯਾਦ ਤਾਂ ਕਰਦੇ
 ਹਾਂ ਪਰ ਗੱਲਬਾਤ ਨਹੀਂ..
.
ਉਹ ਜੋ ਤੂੰ ਖੁਸ਼ੀਆਂ ਦੇ ਪਲ 
ਦਿੱਤੇ ਸੀ.. ਉਹਨਾਂ ਕਰਕੇ ਹੀ 
ਜਿੰਦਗੀ ਅੱਜ ਵੀ ਉਦਾਸ ਆ
.
ਕਦੋਂ ਤੱਕ ਤੈਨੂੰ ਪਾਉਣ ਦੀ
 ਹਸਰਤਵਿੱਚ ਤੜਫੀ ਜਾਵਾਂ,, . 
ਕੋਈ ਐਸਾ ਧੋਖਾ ਦੇ ਕਿ ਮੇਰੀ
 ਆਸ ਹੀ ਟੁੱਟ ਜਾਵੇ
.
ਉਮਰ ਤਾਂ ਹਾਲੇ ਕੁਝ 
ਵੀ ਨਹੀ ਹੋਈ, 
ਪਤਾ ਨੀ ਕਿਉ ਜਿੰਦਗੀ 
ਤੋਂ ਮਨ ਭਰ ਗਿਆ..!!
.
ਮੈ ਕਿਸੇ ਦੀਆ ਯਾਦਾ ਵਿੱਚ 
ਨਹੀ ਲਿਖਦਾ, ਪਰ ਜਦੋ ਲਿਖਦਾ 
ਤਾਂ ਯਾਦ ਜਰੂਰ ਆ ਜਾਂਦੀ ਆ..!! 
ਉਹਨੇ ਮੈਨੂੰ ਇਹੋ ਜਿਆ ਤੋੜਿਆ
 ਅੰਦਰੋਂ ਕਿ, ਹੁਣ ਕਿਸੇ ਨਾਲ ਜੁੜਨ
 ਨੂੰ ਜੀ ਨੀ ਕਰਦਾ..!!
.
ਕੌਣ ਭੁਲਾ ਸਕਦਾ ਹੈ ਕਿਸੇ ਨੂੰ, 
ਬੱਸ ਆਕੜਾ ਹੀ ਰਿਸ਼ਤੇ ਖਤਮ 
ਕਰ ਦਿੰਦਿਆਂ ਨੇ..!!
.
ਉਹਨੇ ਮੈਨੂੰ ਇਹੋ ਜਿਆ
 ਤੋੜਿਆ ਅੰਦਰੋਂ ਕਿ, 
ਹੁਣ ਕਿਸੇ ਨਾਲ ਜੁੜਨ 
ਨੂੰ ਜੀ ਨੀ ਕਰਦਾ..!!
.
ਅਸੀਂ ਤਾਂ ਸੱਜਣਾ ਤੈਨੂੰ 
ਗੁਲਾਬ ਦਾ ਫੁੱਲ ਸਮਝਦੇ ਸੀ,
 ਤੂੰ ਤੇ ਸੱਜਣਾ 
ਕੰਡਿਆ ਦਾ ਦਰਜਾ ਦੇਣ
 ਲਈ ਮਜ਼ਬੂਰ ਕਰਤਾ..!!
.
ਦਿਲ ਤੋੜਨ ਵਾਲੀ ਚੰਦਰੀ
 ਬੜਾ ਚੇਤੇ ਆਉਦੀ ਏ, 
ਹੱਸ ਕੇ ਬੋਲਣ ਵਾਲੀ ਅੱਜ 
ਮੈਨੂੰ ਬਹੁਤ ਰਵਾਉਂਦੀ ਏ..!!
.
ਵਕਤ ਬੜਾ ਬੇਈਮਾਨ ਹੈ, 
ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ 
ਵੇਲੇ ਮੁੱਕਦਾ ਹੀ ਨਹੀ..!!
.
ਮੈਨੂੰ ਮਾਰ ਦੇ ਤੂ ਰੱਬਾ ,
ਮੈਂ ਜੀਣਾ ਨਹੀ ਚਾਹੁੰਦਾ , 
ਬੜੇ ਹੰਝੂ ਪੀਤੇ ਮੈਂ,ਹੋਰ 
ਪੀਣਾ ਨਹੀ ਚਾਹੁੰਦਾ
.
ਤੇਰੇ ਰਾਹਾਂ ਵਿਚ ਅਖੀਆਂ 
ਵਿਛਾ ਕੇ ਬੇਠੇ ਹਾ, 
ਸੋਹ ਰਬ ਦੀ ਦੁਨੀਆਂ 
ਭੁਲਾ ਕ ਬੇਠੇ ਹਾ
.
ਮੈਨੂੰ ਮਾਰ ਦੇ ਤੂ ਰੱਬਾ ,
ਮੈਂ ਜੀਣਾ ਨਹੀ ਚਾਹੁੰਦਾ , 
ਬੜੇ ਹੰਝੂ ਪੀਤੇ ਮੈਂ,
ਹੋਰ ਪੀਣਾ ਨਹੀ ਚਾਹੁੰਦਾ
.
ਤੂੰ ਕੀ ਜਾਣੇ 
ਤੇਰੇ ਲਈ ਕੀ ਕੀ ਸਿਹਾ, 
ਤੈਨੂੰ ਖੇਡਣੇ ਦਾ ਚਾਅ ਸੀ,
 ਮੇਰਾ ਦਿਲ ਤੇਰੇ ਲਈ 
ਖਿਡੌਣਾ ਬਣਿਆ ਰਿਹਾ
.
ਯਾਦ ਉਹਨਾਂ ਦੀ ਅਾ
ਉਂਦੀ ਹੈ ਜਿਹੜੇ ਆਪ ਨਹੀਂ ਅਾ
ਉਂਦੇ ਜਾਂ ਜਿਹਨਾਂ ਕੋਲ ਅਸੀਂ
 ਨਹੀਂ ਪਹੁੰਚ ਸਕਦੇ
.
ਕੌਣ ਪੁੱਛਦਾ ਪਿੰਜਰੇ ਵਿੱਚ
 ਬੰਦ ਪੰਛੀਆਂ ਨੂੰ ,
 ਯਾਦ ਤਾਂ ਉਹੀ ਅਾਉਦੇ
 ਨੇ ਜੋ ਉੱਡ ਜਾਂਦੇ ਨੇ…..
.
ਰੱਬ ਜਾਨੇ ਮੈਨੂੰ ਕਿਹੜੀ 
ਉਹ ਸਜਾ ਦੇ ਗਈ ,
 ਪਿਆਰ ਵਿਚ ਮੈਨੂੰ ਉਹ
 ਦਗਾ ਦੇ ਗਈ

Sad Alone Status in Punjabi

The persons who feel themselves alone also feel sadness. They remain sad because they can’t express their feelings. We will give you Sad Alone Status in Punjabi.

Punjabi Alone Status

.
ਬਸ ਇੰਤਜ਼ਾਰ ਰਹਿੰਦਾ ਏ ਤੇਰਾ,
 ਕਦੇ ਸਬਰ ਨਾਲ, 
ਕਦੇ ਬੇਸਬਰੀ ਨਾਲ..⌛
.
ਦਿਲਾ ਗਮ ਹੀ ਹਿਸੇ
 ਆਉਣੇ ਨੇ,
 ਕੁਝ ਅੱਜ ਆਉਣੇ ਤੇ 
ਕੁਝ ਕੱਲ੍ਹ ...🙂
.
ਅੱਜ-ਕੱਲ੍ਹ ਦੂਰੀਆਂ ਕਿ 
ਵੱਧ ਗਈਆਂ ਸਾਡੇ ਵਿੱਚ, 
ਸਾਡੇ ਹਾਸੇ ਵੀ ਖਾਮੋਸ਼
 ਹੁੰਦੇ ਜਾ ਰਹੇ ਹਨ।💯
.
ਅੱਜ ਵੀ ਰੁਕ ਜਾਂਦੇ ਨੇ 
ਕਦਮ ਫੁੱਲਾਂ 💐 ਨੂੰ
 ਵਿਕਦੇ ਦੇਖ ਕੇ ਓਹ
 ਅਕਸਰ ਕਹਿੰਦੀ ਸੀ
 ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️
.
ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-
ਵਫ਼ਾ ਨਿਕਲਿਆ, 
ਜਿਹੜਾ ਸਾਹਮਣੇ ਆਇਆ
 ਉਸਦਾ ਹੀ ਹੋ ਗਿਆ ❤️
.
ਕੱਲੇ ਰਹਿਣ ਦੇ ਆਦਤ 
ਪਾ ਰਿਹਾ ਹਾ ਖ਼ੁਦ ਨੂੰ , 
ਜਦੋ ਪੈ ਗਈ ਫਿਰ ਤੈਨੂੰ
 ਤੰਗ ਨਹੀਂ ਕਰਾਗਾਂ
.
ਯਾਦਾਂ ਨੇ ਪਾ ਲਿਆ ਏ ਘੇਰਾ, 
ਤੂੰ ਦਸ... ਕੀ ਹਾਲ ਏ ਤੇਰਾ ?
.
ਬਨਾਵਟੀ😏 ਰਿਸ਼ਤਿਆਂ💝 
ਤੋਂ ਜ਼ਿਆਦਾ ਸਕੂਨ🙃 ਦਿੰਦਾ ਏ
 .......ਇਕਲਾਪਨ😍
.
ਸੋਚਿਆ ਕੁਝ ਹੋਰ, 
ਹੋਇਆ ਕੁਝ ਹੋਰ, 
ਚਾਹਿਆ ਕੁਝ ਹੋਰ, 
ਪਾਇਆ ਕੁਝ ਹੋਰ !!
.
ਸਾਡੀ ਕਦਰ ਉਨ੍ਹਾ ਤੋ
 ਪੁਛ ਕੇ ਵੇਖ ਜਿਨ੍ਹਾ 
ਨੂੰ ਮੁੜ ਕੇ ਨਹੀਂ ਵੇਖਿਆ
 ਅਸੀਂ ਤੇਰੇ ਲਈ
.
ਟੁੱਟ ਗਿਆ ਦਿਲ , 
ਬਿਖਰ ਗਏ ਅਰਮਾਨ, 
ਮਰਨ ਤੋਂ ਪਹਿਲਾਂ ਤੈਨੂੰ
 ਆਖਰੀ ਸਲਾਮ..!!
.
ਮੈਸੇਜ ਤਾਂ ਬਹੁਤ ਆਉਂਦੇ 
ਪਰ ਜਿਸ ਮੈਸੇਜ ਮੈਨੂੰ 
ਇੰਤਜ਼ਾਰ ਆ,
 ੳਹ ਨਹੀਂ ਆਉਂਦਾ..!!
.
ਇਕ ,ਬੇਵਫ਼ਾ ਮੈਨੂੰ ਲੁਟ
 ਕੇ ਚਲੀ ਗਈ,
 ਕੱਖਾਂ ਵਾਂਗ ਮੇਨੂ ਸੁੱਟ
 ਕੇ ਚਲੀ ਗਈ..!!
.
ਬਹੁਤ ਰੋ ਚੁੱਕੇ ਹਾਂ ਲੁਕ
 ਲੁਕ ਕੇ ਤੇਰੀ ਖ਼ਾਤਿਰ,
 ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ
 ਕਦੇ ਰੋਂਦੇ ਨਹੀਂ ਦੇਖਿਆ..!!
.
ਸੱਚੀ ਮੋਹੁੱਬਤ ਚ ਅਕਸਰ, 
ਗੱਲਾਂ ਰੱਬ ਨਾਲ ਹੋਣ 
ਲੱਗ ਜਾਂਦੀਆਂ ਨੇ..!!
.
ਏਨਾ ਕ ਖਿਆਲ ਰੱਬਾ
 ਰੱਖੀ ਮੇਰੇ ਵੀਰ ਦਾ, 
ਹੱਸਦਾ ਰਹੇ,ਵੱਸਦਾ ਰਹੇ, 
ਅੱਖੋ ਚੋਵੇ ਕਦੇ ਨੀਰ ਨਾ..!!
.
ਮੈਨੂੰ ਤੇਰੇ ਨਾਲ ਕੋਈ 
ਨਾਰਾਜ਼ਗੀ ਜਾਂ ਰੁਸਵਾਈ ਨਹੀਂ, 
ਤੂੰ ਆਪਣੀ ਜਗ੍ਹਾ ਠੀਕ ਸੀ
 ਤੇ ਮੈਂ ਆਪਣੀ ਜਗ੍ਹਾ..!!
.
ਸਮਝ ਨਾ ਸਕੇ ਕਿ 
ਗ਼ੈਰ ਸੀ ਹਜ਼ੂਰ, 
ਸ਼ਾਇਦ ਤਕਦੀਰ ਨੂੰ 
ਇਹੀ ਸੀ ਮਨਜ਼ੂਰ..!!

Conclusion

The post is for those people who wants to share their feelings. We will help you in sharing your thoughts. Please like, share and don’t forget to give us your feedback in comment box

Please check out:

Hindi Status

Punjabi Funny Status.

Desi Punjabi Status.

Punjabi Status.

Hindi Alone Status.

Attitude Punjabi Status.

Funny Shayari in Hindi.


 

 

Leave a Comment