Top 50+ Punjabi Text Motivational Status For WhatsApp/Facebook 2023

(Last Updated On: November 21, 2023)

Dear viewers you can get Punjabi Text Status in this article. When we write some and this will become able to read we called it to text. There are different types of text, like non-fiction and poetry. Your text, which was created by you, may have described your hidden qualities like creativity. You can also explain your thoughts and feelings with the help of your text. We need text to give message to other. Sometimes others can’t understand our slince we need text to make them realize.

Punjabi Text Status

You can get Punjabi Text Status here. Punjabi is the language of love and beauty. You can also share it. For getting more status and quotes click here.

Punjabi Text Status

.
ਬਹੁਤੀਆਂ ਇੱਛਾਵਾਂ ਦੀ ਤਾਂ
 ਭੁੱਖ ਕੋਈ ਨਾ..ਉਹਦੀ ਰਜ਼ਾ
 ਵਿੱਚ ਰਹਿੰਦਿਆਂ ਨੂੰ ਦੁੱਖ
 ਕੋਈ ਨਾ 😇.
.
ਪੱਕਾ ਸਬੂਤ ਤਾਂ ਨਹੀਂ
 ਪਰ ਵਕ਼ਤ ਗਵਾਹ ਐ 
ਕੌਣ ਕਦੋਂ ਤੇ ਕਿਵੇਂ ਬਦਲਿਆਂ ਸੀ
.
ਲੋਕਾਂ ਵਾਂਗੂੰ ਕਰਦੇ ਜੇ ✖
 ਦੱਗੇਬਾਜ਼ੀਆਂ ਸਾਡੇ ਸਿਰ
 ਯਾਰੀਆਂ ਦਾ 💪 
Crown ਹੁੰਦਾ ਨਾ 🔚
.
ਵਿਰਲੇ ਹੀ ਆ ਜਿਹੜੇ
 ਚੰਗੀ ਆਖਦੇ ਬਹੁਤੇ 
ਜ਼ੋਰ ਲਾਈ ਜਾਂਦੇ ਮਾੜਾ
 ਠੱਪਾ ਲਾਉਣ ਨੂੰ
.
🚩ਜਿੱਤ ਹਾਰ ਦੇਖ ਕੇ 
ਨੀ ਤੁਰੇ ਕਿਸੇ ਨਾਲ,☝️
ਤੁਰੇ ਹਾਂ ਤਾਂ ਦਿੱਤੀ ਹੋਈ 
ਜੁਬਾਨ ਕਰਕੇ
.
ਰਿਸ਼ਤਿਆਂ ਦਾ ਪਤਾ 
ਤਾਂ ਦੂਰੀਆ ਤੋਂ ਹੀ 
ਲਗਦਾ ਸੱਜਣਾ ਮੂੰਹ 
ਤੇ ਤਾਂ ਹਰ ਕੋਈ 
ਵਫਾਦਾਰ ਹੁੰਦਾ
.
ਖੁੱਦ ਸੇ ਬੀ ਖੁਲਕਰ 
ਨਹੀਂ ਮਿਲਤੇ ਹਨ ।
 ਤੁਮ ਕਿਆ ਖ਼ਾਕ 
ਜਾਣਤੇ ਹੋਂ ਹਮੇ
.
ਦਿਲ ਤੋਂ ਬਣੇ ਰਿਸ਼ਤੇ
 ਮਾੜੇ ਵਕਤ ਵਿੱਚ 
ਵੀਂ ਇੱਕ ਦੂਜੇ  ਦਾ 
ਸਾਥ ਨਹੀ ਛੱਡਦੇ
.
ਰੀਸਾਂ ਕਰਨ ਬਥੇਰੇ 
ਪਰ ਮੁਕਾਬਲਾ ਨੀ 
ਯਾਰਾਂ ਦਾ ਖੱਚਾਂ ਨੂੰ ਕੀ
 ਪਤਾ ਮਿੱਤਰਾਂ ਦੀਆਂ
 ਮਾਰਾਂ ਦਾ🐍
.
ਜਦੋਂ ਸਬਰ ਕਰਨਾ 
ਆਜੇ ਨਾ ਦਿਲਾ , 
ਫਿਰ ਚਾਹੇ ਸਾਰਾ 
ਕੁਝ ਲੁੱਟਿਆ ਜਾਵੇ
 ਫ਼ਰਕ ਨੀ ਪੈਂਦਾ
.
ਭਾਤ ਭਾਤ ਦੀਆ
 ਮੁਸੀਬਤਾਂ ਨਾਲ ਮੱਥੇ 
ਲਾਏ ਨੇ ਨਿੱਕੀ ਉਮਰੇ
 ਜਿੰਦਗੀ ਨੇ ਬੜੇ ਨਾਚ 
ਨਚਾਏ ਨੇ,,♣️♥️
.
ਰੁਸ ਜਾਵੇਂ ਕੁਲ ਜਹਾਨ 
ਭਾਵੇਂ , ਕੋਈ ਦੂਰ ਰਹੇ 
ਜਾਂ ਪਾਸ ਰਹੇ , ਛੱਡੀ 
ਨਾ ਹੱਥ ਕਦੇ ਕੱਲੇ ਦਾ 
  ਮਾਲਕਾ   , ਬਸ 
ਤੇਰਾ ਸਾਥ ਰਹੇ
.
ਚਾਹਾਂ ਅਤੇ ਸਲਾਹਾਂ 
ਸੱਜਣਾ ਅਸੀਂ ਆਪਣਿਆਂ
 ਤੋਂ ਹੀ ਲੈਂਦੇ ਆ....☕
.
ਇੰਨੇ ਦਰਦ ਤੋਂ ਬਾਅਦ 
ਵੀ ਜੇਕਰ ਤੂੰ ਸਬਰ ਕਰ 
ਰਿਹਾ ਹੈਂ ਤਾਂ ਯਕੀਨ ਮੰਨ
 ਤੈਨੂੰ ਸਬਰ ਦਾ ਫਲ 
ਦੇਣ ਲਈ ਚੁਣ ਲਿਆ
 ਗਿਆ ਹੈ
.
ਹਮ ਤੋਂ ਅਨਪੜ ਹੈਂ 
ਆਪ ਨੇ ਕੋਨਸਾ ਪੜ 
ਲਿਖ ਕਰ ਖੁਦਾ ਕੋ
 ਜੀਤ ਲੀਆ 😂😍🖤
.
ਖੁਸ਼ੀਆਂ ਅਸਲ ਜ਼ਿੰਦਗੀ
 ਵਿੱਚ ਹੋਣੀਆਂ ਚਾਹੀਦੀਆਂ
 ਨੇ ਤਸਵੀਰਾਂ ਵਿੱਚ ਤਾਂ
 ਹਰ ਕੋਈ ਮੁਸਕਰਾਂ ਲੈਂਦਾ
.
ਸਫ਼ਰ ਸ਼ੁਰੂ ਕਰ ਚੁੱਕੇ
 ਹਾਂ ਸੱਜਣਾ🌸ਜਲਦੀ 
ਹੀ ਬਹੁਤ ਦੂਰ ਚਲੇ 
ਜਾਵਾਂਗੇ ✍️
.
ਪੱਤਿਆਂ ਵਰਗੀ ਹੋ ਗਈ
 ਹੈ ਰਿਸ਼ਤਿਆਂ ਦੀ ਉਮਰ
 ਅੱਜ ਹਰੇ , ਕੱਲ ਪੀਲੇ
 ਪਰਸੋਂ ਸੁੱਕੇ

Punjabi Text Motivational Status

Every successful person and all those who want to be successful in life need some inspiration and motivation in life. We will help you to get motivation and share this with your happiness. This post has some unique Punjabi Text Motivational Status. You can get motivation from these. These can polish your hidden qualities.

Punjabi Text Status

.
ਬੇ ਹਿਮਤੀ ਨੇ ਜੋ ਸ਼ਿਕਵਾ 
ਕਰਨ ਮੁਕਦਰਾ ਦਾ.... 
ਉੱਗਣ ਵਾਲੇ ਉੱਗ ਪੈਂਦੇ 
ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
.
ਤੁਣਕਾ ਤੁਣਕਾ ਕਰਕੇ
 ਗੁੱਡੀ ਚੜ੍ਹਦੀ ਹੁੰਦੀ ਆ !!!
.
ਪਹਿਲੀ ਮੁਲਾਕਤ ਵਿੱਚ
 ਕਿਸੇ ਦਾ ਹੋੲੀ ਦਾ ਨਹੀ..☝️
 ਬੜੇ ਬੇਦਰਦ ਨੇ ਲੋਕ ਕਿਸੇ
 ਲੲੀ ਬਹੁਤਾਂ 😢
 ਰੋੲੀ ਦਾ ਨਹੀ..!!
.
ਕਿਸਮਤ ਦੀਆਂ ਲਕੀਰਾਂ
 ਤੇ ਯਕੀਨ ਕਰਨਾ ਛੱਡਤਾ 
ਹੁਣ... ਜੇ ਇਨਸਾਨ ਬਦਲ
 ਸਕਦੇ ਆ ਤਾਂ ਇਹ
 ਲਕੀਰਾਂ ਕਿਉਂ ਨੀ..✍️
.
ਮਿਹਨਤਾਂ ਚੱਲ ਰਹੀਆਂ
 ਨੇ ਜਲਦੀ ਅੱਗੇ ਆਵਾਂਗੇ,
 ਜੱਗ ਖੜ-ਖੜ ਦੇਖੁੂ ਐਸਾ
 ਨਾਮ ਬਣਾਵਾਂਗੇ..💪
.
ਆਸ਼ਾਵਾਦੀ ਬੰਦੇ ਉਲਝੇ 
ਰਾਹਾਂ ਚੋਂ ਵੀ..✌️ ਆਪਣੀ 
ਮੰਜਿਲ ਤਲਾਸ਼ ਕਰ
 ਲੈਂਦੇ ਨੇ..✍️
.
ਪਲਟਾਂਗੇ ਤਖਤੇ ਜਮਾਨੇਂ 
ਦੀ ਜੁਬਾਨ ਦੇ, ਹੌਸਲੇ 
ਬੁਲੰਦ ਨੇ ਤਰੱਕੀ
 ਕਰ ਲੈਣ ਦੇ..!
.
ਜ਼ਿਆਦਾਤਾਰ ਲੋਕ 
ਓਹਨੇ ਹੀ ਖੁਸ਼ ਹੁੰਦੇ ਹਨ,
 ਜਿੰਨੇ ਦਿਮਾਗ ਵਿਚ
 ਸੋਚ ਲੈਂਦੇ ਹਨ..
.
ਸਮੁੰਦਰ ਵੱਡਾ ਹੋਕੇ 
ਵੀ ਆਪਣੀ ਹੱਦ ਵਿੱਚ
 ਰਹਿੰਦਾ ਹੈ ਇਨਸਾਨ
 ਛੋਟਾ ਹੋਕੇ ਵੀ ਆਪਣੀ 
ਔਕਾਤ ਭੁੱਲ ਜਾਂਦਾ ਹੈ..🏚
.
ਰਿਸ਼ਤੇ ਖ਼ਰਾਬ ਹੋਣ 
ਦੀ ਇੱਕ ਗੱਲ ਹੋਰ 
ਹੈ ਕਿ ਲੋਕ ਚੁੱਕਣਾ 
ਪਸੰਦ ਨਹੀਂ ਕਰਦੇ..☝️
.
ਅਗਰ ਤੁਸੀਂ ਵਾਰ-ਵਾਰ 
ਅਸਫਲ ਹੋ ਰਹੇ ਹੋ ਤਾ
 ਕੋਸ਼ਿਸ਼ ਕਰਨਾ ਨਾ ਛੱਡੋ
 ਇੱਕ ਦਿਨ ਤੁਸੀਂ ਜ਼ਰੂਰ 
ਸਫਲ ਹੋਵੋ ਗਏ..🏫
.
ਉਹ ਸੁਪਨੇ ਕਦੇ ਸੱਚ 
ਨਹੀਂ ਹੁੰਦੇ ਜੋ ਤੁਸੀਂ ਸੋਂਦੇ
 ਸਮੇ ਦੇਖਦੇ ਹੋ ਸਪਨੇ 
ਉਹ ਸੱਚ ਹੁੰਦੇ ਨੇ ਜਿਨ੍ਹਾਂ
 ਲਈ ਤੁਸੀਂ ਸੌਣਾ 
ਛੱਡ ਦਾਵੋ..🤔
.
ਗਰ੍ਜਨ ਵਾਲੇ ਬੱਦਲ 
ਕਦੇ ਬਰਸਦੇ ਨਹੀਂ ਹੁੰਦੇ
 ਇਸ ਲਈ ਕਹੋ ਨਾ
 ਕਰ ਕਿ ਦਿਖਾਓ..✍️
.
ਗਲਤੀ ਤੋਂ ਸਿੱਖ ਕੇ
 ਦਲੇਰ ਬਣਦੇ 💪💪...
. ਕੱਚਿਆਂ ਤੋਂ ਪੱਕੇ ਹੋਏ ਬੇਰ 
ਬਣਦੇ.... ਬਾਰ- ਬਾਰ ਡਿੱਗ 
ਕੇ ਵੀ ਜਿਗਰਾ ਨਾ ਢਾਈ 
ਬੱਸ👍.... ਡਿੱਗ-ਡਿੱਗ 
ਜ਼ਿੰਦਗੀ ਚ ਸ਼ੇਰ ਬਣਦੇ... 🐆🐆..
.
#👉👉 ਸੁਪਨੇ ਜੋ ਵੇਖੇ ਸਭ 
ਪੂਰੇ # ਹੋਣਗੇ 😊 ਸਬਰਾਂ
 ਦੀ ਘੜੀ ⌚ ਕਹਿੰਦੇ #
 ਮਿੱਠੀ 😚 ਹੁੰਦੀ ਏ 👈👈😊
.
🐃ਸਾਨ੍ਹਾ ਨਾਲ ਤਾ ਸਾਨ੍ਹ
 ਹੀ ਭਿੜਦੇ ਨੇ, 🐶ਕਤੀੜਾ
 ਤਾਂ ੳੁੱਡਦੀ ਧੂੜ ਦੇਖ ਕੇ 
ਭੱਜ ਜਾਂਦੀਅਾਂ॥🚩
.
ਹਾਲੇ ਬੇਠੇ ਆ ਚੁੱਪ ਚਾਪ.
.ਗੱਲ 🕥 ਵਕਤ ਤੇ ਖੜੀ
 ਆ. ਮਨ ਦੇ ਨਹੀ ਹਾਰ.
.ਬੜੀ ਬੁਰੀ ਸਾਡੀ ਅੜੀ ਆ...!!!
.
ਨੀ ਤੂੰ ਭੀੜ 'ਚ ਪਰਾਈ 
ਬਣ ਖੜਿਆਂ ਕਰੇਂਗੀ ਭੀੜ
 ਖੜਿਆਂ ਕਰੂਗੀ ਤੇਰੇ 
ਯਾਰ ਕਰਕੇ👬👬

Punjabi Text Status Sad

In this post, we will also give you Punjabi Text Status Sad. Sadness is a part of life. It remains a part of every person’s whole life.

Punjabi Text Status

.
ਇਹ ਤਾਂ ਭੁਲੇਖੇ ਹੀ ਨੇ
 ਸੱਜਣਾ ਜੋ ਜੀਂਦੇ ਜੀਅ 
ਨਹੀਂ ਮਿਲਿਆ ਓਹਨੇ 
ਮਰ ਕੇ ਕੀ ਮਿਲਣਾ |😞😞
.
ਉਹਨਾਂ ਨਾਲ਼ ਮੁਲਾਕਾਤ 
ਵੀ ਕਿਸ ਬਹਾਨੇ ਕਰੀਏ, 
ਸੁਣਿਆ ਹੈ ਕਿ ਉਹ ਤਾਂ 
ਚਾਹ ਵੀ ਨਹੀਂ ਪੀਂਦੇ😌😌
.
ਕਸੂਰ ਕਿਸੇ ਦਾ ਵੀ ਹੋਵੇ,
 ਪਰ ਹੰਝੂ ਬੇਕਸੂਰ ਦੇ 
ਹੀ ਨਿਕਲਦੇ ਨੇ 😢😢
.
ਚਾਹ ਦੇ ਆਖਰੀ ਘੁੱਟ🙈
 ਵਰਗੀਆਂ ਨੇ ਯਾਦਾਂ 
ਉੁਸਦੀਆਂ, 😻ਨਾ ਤਾਂ
 ਖਤਮ ਕਰਨਾ ਚੰਗਾ 🙃
ਲੱਗਦਾ ਤੇ ਨਾ ਹੀ ਛੱਡਣਾ..💔💔
.
ਯਾਦ ਨਹੀਂ ਕਰੇਂਗਾ ਇਹ 
ਤਾਂ ਪਤਾ ਸੀ, ਪਰ ਭੁੱਲ 
ਹੀ ਜਾਵੇਗਾ ਇਹ ਨਹੀਂ 
ਸੋਚਿਆ ਸੀ 💔🥺
.
ਮੁੜ ਆਉਣਾ ਨਹੀ 
ਉਹਨਾ🕑ਵਖ਼ਤਾਂ ਨੇ ..
ਜੋ ਬਣ ਹਵਾਾਵਾ ਗੁਜ਼ਰੇ 
ਨੇ ਤੂੰ ਸੱਚ ਮੰਨ ਕੇ ਬਹਿ
 ਗਿਆ , ਜੋ ਬੋਲ💔
ਬਣ ਅਫਵਾਹਾ ਗੁਜ਼ਰੇ ਨੇ👌
.
🛣️ਰਾਹ ਤਾਂ ਤੂੰ ਬਦਲੇ
 ਸੀ ਕਮਲੀਏ, ਯਾਰ ਤਾਂ 
ਅੱਜ ਵੀ ਉਥੇ ਹੀ ਖੜੇ ਨੇ🚶
.
ਪਾਣੀ ਦਰਿਆ 🌊
 ਚ ਹੋਵੇ ਜਾ ਅੱਖਾਂ ਚ, 
ਗਹਿਰਾਈ ਤੇ ਰਾਜ 
ਦੋਵਾਂ ਚ ਹੁੰਦੇ ਨੇ..😭
.
ਇੱਕ ਮੁੱਦਤ ਬਾਦ 
ਹਾਸਾ ਆਇਆ 🙂
 ਤੇ ਆਇਆ ਆਪਣੇ 
ਹਾਲਾਤਾਂ ਤੇ 💔
.
ਜੇ_ਗ਼ਲਤ_ਫ਼ਹਿਮੀ_
ਦੂਰ_ਨਾ_ਕੀਤੀ_ਜਾਵੇ_
ਤਾਂ ਉਹ_ਨਫਰਤ_
ਵਿੱਚ_ਬਦਲ_ਜਾਂਦੀ_ਹੈ..
.
ਕਦੇ ਸਕੂਨ ਸੀ ਤੇਰੀਆਂ 
ਗੱਲਾਂ ਚ ਹੁਣ ਤੇਰਾ ਨਾਂ 
ਸੁਣਕੇ ਗੱਲ ਬਦਲ ਦਿੰਦੇ ਹਾਂ
.
ਹੁਣ ਕਿਵੇਂ ਸਾਹ ਚਲਦੇ 
ਨੇ ਮੁਲਾਕਾਤ ਤੋਂ ਬਿਨਾਂ 
ਹੁਣ ਕਿੰਜ ਰੋਟੀ ਲੰਘਦੀ
 ਏ ਗੱਲਬਾਤ ਤੋਂ ਬਿਨਾਂ
.
ਉਹ ਬਣਾਉਂਦੇ ਗਏ 
ਤੇ ਅਸੀਂ ਬਣ ਦੇ ਗਏ
 ਕਦੀ ਮਜ਼ਾਕ ਤੇ
 ਕਦੀ ਤਮਾਸ਼ਾ
.
ਨਾ ਛੇੜ ਗਮਾਂ ਦੀ ਰਾਖ
 ਨੂੰ ਕਿਤੇ-ਕਿਤੇ ਅੰਗਾਰੇ 
ਹੁੰਦੇ ਨੇ .. ਹਰ ਦਿਲ ਵਿੱਚ 
ਇੱਕ ਸਮੁੰਦਰ ਹੁੰਦਾ 
ਤਾਹੀਓਂ ਹੰਝੂ ਖਾਰੇ ਹੁੰਦੇ ਨੇ
.
ਏ ਖੁਦਾ ਇਹ ਇਸ਼ਕ
 ਦਾ ਕੀ ਨਜ਼ਾਰਾ ਏ,
 ਕਿਸੇ ਲਈ ਏ ਗੁਨਾਹ 
ਤੇ ਕਿਸੇ ਲਈ ਜਾਨੋਂ
 ਪਿਆਰਾ ਏ,
.
ਖਾਮੋਸ਼ ਹਾਂ ਤਾਂ ਬੱਸ ਤੇਰੀ
 ਖੁਸ਼ੀ ਲਈ, ਇਹ ਨਾ 
ਸੋਚੀ ਕਿ ਮੇਰੇ ਦਿਲ
 ਨੂੰ ਦਰਦ ਨਹੀਂ ਹੁੰਦਾ …..

Conclusion

It is the post of Punjabi Text status. In this post, you can get a status that will help you to explain and improve the status of your life.

Also Check Out:

Mother’s Day Quotes in Punjabi.

Latest Punjabi Status For Brother.

Birthday Wishes in Hindi.

Emotional Shayari in Hindi.

Sad Quotes in Hindi.

Motivational Shayari in Hindi.

 

 

 

 

Leave a Comment