Top Mother’s Day quotes in Punjabi 2024 For WhatsApp/ Facebook

(Last Updated On: )

We have this amazing post, especially for mothers. This post is related to Mother’s Day Quotes in Punjabi. Mothers always deserve our love because she lavished us with love and affection. We should also give her a lot of care and love, and we should also present her with beautiful words that will help her understand our positive and loving feelings for her.

Mother’s Day Quotes in Punjabi

You can get Mother’s Day quotes in Punjabi from below; we will help you find loving words for your mothers. Must take a view you will get quality content. You can also get Tamil Quotes must check and get your interest.

Mother’s Day quotes in Punjabi

1 ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!

ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!

2 ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ

3 ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!

4 ਮਾਂ ਦੇ ਲਈ ਸੱਭ ਨੂੰ ਛੱਡ ਦਿੳ…
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!

5 ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!

6 ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!! ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!

7 ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!

8 ਸੰਘਰਸ਼ ਕਰਨਾ ਪਿਓ ਤੋਂ ਸਿੱਖੋ
ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..

9 ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਅਾ ਹਨ..!

10 ਹਰ ਕੋਸ਼ਿਸ ਕਰੁਗਾ ਕੇ ਮੁੱਲ ਮੋੜਾਂ ਤੇਰੀ ਕੁਖ ਦਾ, .… ਅਜੇ ਚੱਲਦਾ ੲੇ ਮਾੜਾ ਟਾਇਮ ਮਾਂ ਤੇਰੇ ਪੁੱਤ ਦਾ. 😌😔😔😔

11 ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।

12 ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ …
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ…..😘😘

13 ਉਸ ਇਨਸਾਨ ਨਾਲ ਦੋਸਤੀ ਨਾ ਕਰੋ, ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦਾ ਹੈ… ਕਿਓੁਂਕਿ ਜੋ ਆਪਣੀ ਮਾਂ ਦੀ ਇਜ਼ੱਤ ਨਹੀਂ ਕਰਦਾ ਉਹ ਤੁਹਾਡੀ ਇਜ਼ੱਤ ਕਦੇ ਨਹੀਂ ਕਰ ਸਕਦਾ…

14 ਮੰਜ਼ਿਲ ਦੂਰ ਤੇ ਸਫਰ ਬਹੁਤ ਹੈ ਛੋਟੀ ਜਿਹੀ ਜ਼ਿੰਦਗੀ ਫਿਕਰ ਬਹੁਤ ਹੈ,
ਮਾਰ ਦਿੰਦੀ ਕਦੋਂ ਦੀ ਸਾਨੂੰ ਇਹ ਦੁਨੀਆਂ ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ।

15 ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ..
ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ

16 ਹਮੇਸ਼ਾ ਹੀ ਮਾਤਾ_ਪਿਤਾ ਦਾ ਸਤਿਕਾਰ ਕਰੋ
ਮਾਤਾ_ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ

17 ਮਾਂ ਬਾਪ ਦੇ ਬੋਲ ਦਵਾਈਆਂ ਵਾਂਗ ਕੋੜੇ ਜਰੂਰ ਲੱਗਦੇ ਨੇ ਪਰ ਉਹਨਾਂ ਤੇ ਅਮਲ ਕਰ ਲਈਏ.
ਤਾਂ ਜਿੰਦਗੀ ਚ ਕਦੇ ਵੀ ਗਲਤ ਕੰਮਾਂ ਦੀ ਬਿਮਾਰੀ ਨਹੀ ਲੱਗ ਸਕਦੀ.!!

18 ਪੁੱਤ ਤੇਰਾ ਪਹੁੰਚ ਗਿਆ ਫਰਸਾ ਤੋ ਅਰਸਾ ਤੇ
ਇਹ ਸਭ ਬੇਬੇ ਅਰਦਾਸਾਂ ਤੇਰੀਆਂ

19 ਪੁੱਤਰ ਭਾਵੇਂ ਲੱਖ ਜਹਾਨ ‘ਚ ਮੰਦੇ ਨੇ,
ਪਰ ਮਾਵਾਂ ਲਈ ਤਾਂ ਸਾਰੇ ਜੱਗ ਤੋਂ ਚੰਗੇ ਨੇ..

20 ਸਾਡਾ ਆਪਣੇ ਮਾਂ ਬਾਪ ਨਾਲ ਕੀਤਾ ਗਿਆ ਵਰਤਾਓ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜਿਹੜੀ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ..

Father’s Day Quotes in Punjabi

We can’t deny a father’s efforts for his children. A father always sacrifices his life and priorities for his kids. You can get Father’s Day quotes in Punjabi from here.

Mother’s Day quotes in Punjabi

1 ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ  ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!

2 ਬਾਪੂ 👨‍❤️‍👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬

3 ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

4 ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ

5 ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ…

6 ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ., ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ… 😇😇

7 ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..

8 ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ,
ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ..
Happy Father’s DAY..

9 “ਕਿਸਮਤ ਲੈਣੀ ਐ ਗੁਲਾਮ ਕਰ ਮੈ
“ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ”
“ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
“ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ”

10 ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ..
ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ…ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ

11 ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ…
Happy Father’s Day

12 ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

13 ਬੋਹੜ ਦੀ ਛਾਂ ਵਰਗੇ ਬਾਪੂ
Happy FATHER’s DAY

14 ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆਂ..

15 ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ
ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ.

16 ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ
ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ…..

17 ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ
ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ..

18 ਬਾਪੂ ਦੀ ਮੌਜਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ
ਸੂਰਜ ਗਰਮ ਜਰਾਰ ਹੁੰਦਾ ਪਰ
ਜਦੋ ਗਰਮ ਨਾ ਹੋਵੇ ਤਾ ਹਨੇਰਾ ਹੁੰਦਾ

19 ਸ਼ਹਿਰ ਨਾਲੋਂ ਚੰਗਾ ਤਾਂ ਆਪਣਾ ਪਿੰਡ ਹੈ
ਇਥੇ ਮਕਾਨ ਨੰਬਰ ਨਾਲ ਨਹੀਂ
ਪਿਤਾ ਦੇ ਨਾਮ ਤੋਂ ਪਹਿਚਾਣੇ ਜਾਂਦੇ ਹਾਂ

20 ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਬਾਪ
ਆਪਣੀ ਔਲਾਦ ਦੇ ਸਾਹਮਣੇ ਹਾਰ ਜਾਂਦਾ ਹੈ

Conclusion

We have come to the conclusion that these are the most loving Mother’s Day quotes in Punjabi. Must share with your mother; she will love your words. Please share your feedback with us in the comment box.

You can also check:

Punjabi Status Maa

Maa Shayari in Hindi.

Hindi Mother Day Quotes.

Mother Day Wishes in Hindi.

 

 

Leave a Comment