Top 50+Sad Life Punjabi Lyrics Status For Facebook 2023

(Last Updated On: )

Surely this article will help you find your interest in the form of Sad Punjabi status. I hope this post will touch your heart. With the help of these statuses, you can express your sorrowful feelings to your loved ones in words. As well, you will become able to explain your emotions in words. The sorrowful emotion of a human being is called sadness. It’s the situation of feeling unwell and meeting some unexpected bad events. For the expression of emotions, we need some words. If you want to get Punjabi Shayari Sad there is no better platform besides this site.

SAD PUNJABI STATUS

Here, You can get Sad Punjabi Status to share with your friends and family. It will help you to control sad feelings. You can also get Good Morning Quotes in Tamil. Get more status and quotes by visiting rzstatus.

Sad Punjabi Status

.
 ਛੱਡਣ ਲੱਗਿਆ ਕਈ 
ਕਮੀਆ ਗਿਣਵਾ ਗਿਆ 
ਉਹ ਸ਼ਖਸ਼ ਜਦੋਂ ਪਸੰਦ ਕੀਤਾ
 ਸੀ ਉਦੋਂ ਕਿਹੜਾ ਰੱਬ ਸੀ ਮੈਂ
.
 ਖੇਡ ਕੇ ਚਲਾਕੀ ਜਿੱਤੇ ਨੀ
 ਕਦੇ,, ਹੋਕੇ ਜਜ਼ਬਾਤੀ ਭਾਵੇਂ
 ਹਾਰ ਜਾਨੀ ਆ...
.
ਉਹ ਬਣਾਉਂਦੇ ਗਏ ਤੇ 
ਅਸੀਂ ਬਣ ਦੇ ਗਏ

ਕਦੀ ਮਜ਼ਾਕ ਤੇ ਕਦੀ ਤਮਾਸ਼ਾ
.
 ਤੇਰੇ ਵਾਅਦੇ ਸੀ ਅਜੀਬ 
ਕੁੜੇ ਰੱਖੇ ਦਿਲ ਦੇ ਬੜੇ ਕਰੀਬ
 ਕੁੜੇ ਕਿਉ ਲੈ ਬੈਠੀ ਦਰਜਾ 
ਰੱਬ ਦਾ ਜੇ ਨਈ ਸੀ ਸਾਡੇ 
ਵਿਚ ਨਸੀਬ ਕੁੜੇ
.
 ਮੇਰੇ ਵਾਰੇ ਪੁੱਛ ਕੇ ਮੇਰੇ
 ਯਾਰਾਂ ਤੋਂ ੳੁਹ ਫੇਰ
 ਪਿਅਾਰ ਜਗਾ ਗੲੀ ਅਾਂ

ਪਹਿਲਾ ਖੇਡ ਕੇ ਦਿਲ 
ਨਾਲ ਤੁਰਗੀ ਸੀ

ਹੂਣ ਦੁਬਾਰਾ ਖੇਡਣ 
ਅਾ ਗੲੀ ਅਾ....
.
ਦੂਰੀਆਂ ਵਿੱਚ ਹੀ ਪਰਖੇ 
ਜਾਂਦੇ ਨੇ ਰਿਸ਼ਤੇ ਅੱਖਾਂ 
ਸਾਹਮਣੇ ਤਾਂ ਸਾਰੇ ਹੀ 
ਵਫ਼ਾਦਾਰ ਹੁੰਦੇ ਨੇ ||💯
.
ਕੌਣ ਭੁਲਾ ਸਕਦਾ ਹੈ 
ਕਿਸੇ ਨੂੰ, ਬੱਸ ਆਕੜਾ 
ਹੀ ਰਿਸ਼ਤੇ ਖਤਮ ਕਰ 
ਦਿੰਦੀਆਂ ਨੇ 😊
.
 ਤੁਸੀਂ ਜਾ ਸਕਦੇ ਹੋ ਜਨਾਬ
 🙏 ਕਿਉਕਿ ਭੀਖ ਚ 
ਮੰਗਿਆ ਪਿਆਰ ਤੇ ਬਿਨਾ
 ਵਜ੍ਹਾ ਦੀ ਵੰਗਾਰ ਸਾਨੂੰ 
ਕਬੂਲ ਨੀ 🤗
.
 ਥੋੜਾ ਬਹੁਤਾ ਇਸ਼ਕ ਤਾਂ
 ਉਹਨੂੰ ਵੀ ਹੋਣਾ ਏ, ਸਿਰਫ
 ਦਿਲ ਤੋੜਨ ਲਈ ਕੋਈ 
ਐਨਾ ਸਮਾਂ ਨੀ ਖਰਾਬ ਕਰਦਾ..💔
.
ਅਕਸਰ ਇਨਸਾਨ ਨੂੰ ਓਹੀ
 ਰਿਸ਼ਤੇ ਥਕਾ ਦਿੰਦੇ ਨੇ, ਜੋ 
ਉਸਦਾ ਇਕਲੌਤਾ ਸਕੂਨ 
ਹੁੰਦੇ ਨੇ...🥺
.
ਮੈਂ ਸਾਰੀ ਉਮਰ ਕੰਡਿਆਂ 
ਤੋਂ ਬੱਚ ਕੇ ਚੱਲਦਾ ਰਿਹਾ ,
ਪਰ ਮੈਨੂੰ ਕੀ ਪਤਾ ਸੀ, ਕਿ 
ਸੱਟ ਫੁੱਲ ਤੋਂ ਲੱਗ ਜਾਵੇਗੀ |💔
.
ਇੱਕ ਮੁੱਦਤ ਬਾਦ ਹਾਸਾ 
ਆਇਆ 🙂 ਤੇ ਆਇਆ
 ਆਪਣੇ ਹਾਲਾਤਾਂ ਤੇ 💔
.
ਬੇਗਾਨੇ ਜੁੜਦੇ ਗਏ 
ਆਪਣੇ ਛੱਡਦੇ ਗਏ, ਦੋ 
ਚਾਰ ਨਾਲ ਖੜੇ ਬਾਕੀ 
ਮਤਲਬ ਕੱਢਦੇ ਗਏ 🥀
.
 ਇੱਕ ਮੁੱਦਤ ਬਾਦ 
ਹਾਸਾ ਆਇਆ 🙂 
ਤੇ ਆਇਆ
 ਆਪਣੇ ਹਾਲਾਤਾਂ ਤੇ 💔
.
 ਖਾਮੋਸ਼ ਹਾਂ ਤਾਂ ਬੱਸ 
ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ 
ਦਿਲ ਨੂੰ ਦਰਦ ਨਹੀਂ ਹੁੰਦਾ..!!
.
ਜਦੋਂ ਅੰਬਰਾਂ ਤੇ ਕਾਲੀ_
ਘਟਾ ਛਾਊਗੀ, ੳਹਨੂੰ 
ਯਾਦ ਤਾ ਜਰੂਰ ਮੇਰੀ 
ਆਊਗੀ 😔
.
ਪਹਿਲਾਂ ਹੱਸਦਾ ਸੀ 
ਅੱਜ ਰੋਣ ਨੂੰ ਦਿਲ 
ਕਰਦਾ ਜੋ ਸਾਨੂੰ ਭੁੱਲੇ
 ਸੀ ਉਨ੍ਹਾਂ ਨੂੰ ਦੁਆਰਾ 
ਪਾਉਣ ਨੂੰ ਦਿਲ ਕਰਦਾ😢
.
 ਖਾਮੋਸ਼ ਹਾਂ ਤਾਂ ਬੱਸ
 ਤੇਰੀ ਖੁਸ਼ੀ ਲਈ, ਇਹ
 ਨਾ ਸੋਚੀ ਕਿ ਮੇਰੇ ਦਿਲ 
ਨੂੰ ਦਰਦ ਨਹੀਂ ਹੁੰਦਾ .....💔
.
 ਦਿਲ ਤੋੜਨ ਵਾਲੀ
 ਚੰਦਰੀ ਬੜਾ ਚੇਤੇ 
ਆਉਦੀ ਏ , ਹੱਸ ਕੇ
 ਬੋਲਣ ਵਾਲੀ ਅੱਜ
 ਮੈਨੂੰ ਬਹੁਤ ਰਵਾਉਂਦੀ ਏ...💔💔💔
.
👉ਨਾ 🙏 ਹੋਰ ਲੈ
 📄 ਇਮਤਿਹਾਨ ਮੇਰਾ
 👀 ਅੱਖਾਂ 'ਚ ਲਿਖਦਾ
 😘 ਨਾਮ ਤੇਰਾ 👈

 Punjabi status sad life:

In this era, every person suffered from sadness. Everyone bears sadness in life in different ways. Here we have a huge collection of Punjabi status sad life. Every person face sad period of their life. They want words to express their feelings we will help them and give them the idea of words.Sad Punjabi Status

.
 ਨਾਲ ਮਿਲਣਾ ਸੰਭਵ
 ਨਹੀਂ ਹੁੰਦਾ, ਯਾਦ ਵੀ 
ਓਹੀ ਆਉਂਦੇ ਨੇ..!!💔
.
ਮੁੜ ਕੇ ਮੈਂ ਇਸ ਲਈ 
ਨਹੀਂ ਦੇਖਿਆ ਕਿਉਂਕਿ
 ਜੇ ਉਹ ਨਾ ਦੇਖਦਾ ਤਾਂ
 ਦਿਲ ਟੁੱਟ ਜਾਂਦਾ 💔
.
 ਹੱਬਤ ਵਧੀਆ ਚੀਜ਼
 ਆ.. ਬੱਸ ਸੱਚੀ ਨਾ ਕਰਿਓ |
.
ਮੁੜ ਆਉਣਾ ਨਹੀ
 ਉਹਨਾ🕑ਵਖ਼ਤਾਂ ਨੇ ..ਜੋ 
ਬਣ ਹਵਾਾਵਾ ਗੁਜ਼ਰੇ ਨੇ ਤੂੰ 
ਸੱਚ ਮੰਨ ਕੇ ਬਹਿ ਗਿਆ , 
ਜੋ ਬੋਲ💔ਬਣ ਅਫਵਾਹਾ ਗੁਜ਼ਰੇ ਨੇ👌
.
ਸਹੀ ਹੁੰਦਾ ਹੈ, ਕਦੇ
 ਕਦੇ ਕੁੱਝ ਲੋਕਾਂ ਦਾ
 ਦੂਰ ਹੋ ਜਾਣਾ |🥺
.
ਪਾਣੀ ਦਰਿਆ 🌊 ਚ
 ਹੋਵੇ ਜਾ ਅੱਖਾਂ ਚ, 
ਗਹਿਰਾਈ ਤੇ ਰਾਜ 
ਦੋਵਾਂ ਚ ਹੁੰਦੇ ਨੇ..😭
.
ਕਿੱਥੋਂ ਭੁੱਲਦੇ ਜੋ ਦਿੱਲਾਂ
 ਉੱਤੇ ਛਾਪ ਛੱਡਦੇ, ਪਹਿਲਾਂ 
ਜਾਨ ਬਣਦੇ ਤੇ ਫਿਰ
 ਜਾਨ ਕੱਡਦੇ..!💔❤️
.
 ਹਮਸਫਰ ਸਮਝੀ
 ਬੈਠੇ ਸੀ, ਪਰ ਉਹ 
ਮੁਸਾਫਿਰ ਨਿਕਲੇ...🥺
.
 ਖਾਮੋਸ਼ ਹਾਂ ਤਾਂ ਬੱਸ
 ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ
 ਮੇਰੇ ਦਿਲ ਨੂੰ ਦਰਦ ਨਹੀਂ

ਹੁੰਦਾ..!!
.
 ਉਹਨੇ ਮੈਨੂੰ ਇਹੋ 
ਜਿਆ ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ 
ਜੁੜਨ ਨੂੰ ਜੀ ਨੀ ਕਰਦਾ..!!
.
 ਦਿਲ ਤੋੜਨ ਵਾਲੀ 
ਚੰਦਰੀ ਬੜਾ ਚੇਤੇ
 ਆਉਦੀ ਏ,
ਹੱਸ ਕੇ ਬੋਲਣ ਵਾਲੀ
 ਅੱਜ ਮੈਨੂੰ ਬਹੁਤ ਰਵਾਉਂਦੀ ਏ..!!
.
 ਆਪਣੇ ਆਪ ਵਿਚ
 ਹੀ ਮਸਤ ਰਹਿਣਾ ਠੀਕ ਹੈ,
ਦੁਨੀਆ ਦਾ ਕੀ ਪਤਾ 
ਕਦੋ ਕੋਈ ਕਿਥੇ ਕਿਵੇਂ 
ਬਾਦਲ ਜਾਵੇ..!!
.
ਤੂੰ ਤਾਂ ਸੱਜਣਾ ਕਹਿੰਦਾ
 ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ
 ਕਿਸੇ ਹੋਰ ਦਾ ਹੋ ਗਿਆ..!!
.
ਜਦੋਂ ਜ਼ਿੰਦਗੀ ਵਿੱਚੋਂ 
ਕੋਈ ਆਪਣਾ ਚਲਾ
 ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ
 ਹੈ ਜਿਵੇਂ ਸ਼ਬਦਾਂ ਵਿੱਚੋਂ 
ਅਰਥ ਨਿਕਲ ਗਏ ਹੋਣ..!!
.
 ਜਿਨ੍ਹਾਂ ਨਾਲ ਮਿਲਣਾ
 ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!
.
 ਪਾਣੀ ਦਰਿਆ ਚ ਹੋਵੇ 
ਜਾਂ ਅੱਖਾਂ ਚ, 👀 ਗਹਿ
ਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!
.
ਦਿਲ ਤੋੜਨ ਵਾਲੀ
 ਚੰਦਰੀ ਬੜਾ ਚੇਤੇ ਆਉਦੀ 
ਏ , ਹੱਸ ਕੇ ਬੋਲਣ ਵਾਲੀ 
ਅੱਜ ਮੈਨੂੰ ਬਹੁਤ ਰਵਾਉਂਦੀ
 ਏ...💔💔💔
.
ਤੂੰ ਹੁਕਮ ਤਾਂ ਕਰਦਾ ਵੇ
 ਅਸੀਂ ਦੇਂਦੇ ਜਾਨ ਯਾਰਾ 😔
੫ਰ ਤੈਨੂੰ ਜਿੰਦਗੀ ਚੋਂ  
ਨਾ ਦੇਂਦੇ ਜਾਨ ਯਾਰਾ😒😒😒
.
 ਦੁੱਖਾ ਨੇ ਮੇਰਾ ਪੱਲਾ
 ਇੰਝ ਫੜਿਆ ਹੈ, ਜਿਵੇਂ 
ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ 
ਕੋਈ ਨਹੀਂ..😔
.
मेरी ज़िन्दगी के �
तालिबान� हो तुम
�बेमक़सद तबाही
 मचा रखी है

Sad status Punjabi lyrics:

We designed this post on the emotions of human beings. Sadness is the basic emotion that occurs by birth in human beings. Every person tries to overcome this emotion, but nobody can totally control it. It’s a natural thing that sadness remains a part of every person’s life. Here we will provide you with a huge collection of sad-status Punjabi lyrics. The meaning of the lyrics is the wording.

.
ਕੋਈ ਚਾਰਾ ਨਈ
 ਦੂਆ ਤੋਂ ਬਿਨਾ

ਕੋਈ ਸੁਣਦਾ ਨਈ
 ਖੁਦਾ ਤੋਂ ਬਿਨਾ

ਜ਼ਿੰਦਗੀ ਨੂੰ ਕਰੀਬ 
ਤੋਂ ਦੇਖਿਆ ਮੈਂ

ਮੁਸ਼ਕਿਲਾਂ ‘ਚ ਸਾਥ
 ਨਈ ਦਿੰਦਾ ਕੋਈ

ਹੰਝੂਆਂ ਤੋਂ ਬਿਨਾ
.
ਰਵਾ ਹੀ ਦਿੰਦੀ ਹੈ 
ਕਿਸੇ ਦੀ ਕਮੀ ਕਦੇ ਕਦੇ

ਭਾਵੇਂ ਕੋਈ ਕਿੰਨਾ ਵੀ
 ਖੁਸ਼ ਮਿਜਾਜ ਕਿਉਂ ਨਾ ਹੋਵੇ....ਸੋਹੀ
.
ਵਫਾ ਸਿੱਖਣੀ ਹੈ 
ਤਾਂ ਮੌਤ ਤੋਂ ਸਿੱਖੋ
ਜਿਹੜੀ ਇੱਕ ਵਾਰ 
ਆਪਣਾ ਬਣਾ ਲਵੇ ਤਾਂ
ਫੇਰ ਕਿਸੇ ਹੋਰ ਦਾ 
ਹੋਣ ਨਹੀ ਦਿੰਦੀ….ਸੋਹੀ
.
ਸੁਪਨਿਆਂ ਵਿੱਚ
 ਖੁਸ ਸੀ ਮੈਂ
ਆ ਹਕੀਕਤ ਵਿੱਚ 
ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ 
ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ
 ਹੋ ਗਿਆ ਹਾਂ
.
ਮੈ ਕਿਸੇ ਦੀਆ ਯਾਦਾ
 ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ 
ਯਾਦ ਜਰੂਰ ਆ ਜਾਂਦੀ ਆ..!!
.
ਕੌਣ ਭੁਲਾ ਸਕਦਾ
 ਹੈ ਕਿਸੇ ਨੂੰ,
ਬੱਸ ਆਕੜਾ ਹੀ ਰਿਸ਼ਤੇ 
ਖਤਮ ਕਰ ਦਿੰਦਿਆਂ ਨੇ..!!
.
 ਦੁੱਖਾ ਨੇ ਮੇਰਾ ਪੱਲਾ
 ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ
 ਤੋਂ ਸਿਵਾਏ ਕੋਈ ਨਹੀਂ..!!
.
 ਵਕਤ ਬੜਾ 
ਬੇਈਮਾਨ ਹੈ,
ਖੁਸ਼ੀ ਵੇਲੇ ਦੋ ਪਲ ਦਾ 
ਤੇ ਗ਼ਮ ਵੇਲੇ ਮੁੱਕਦਾ
 ਹੀ ਨਹੀ..!!
.
ਜਿਹਨੂੰ ਕਦੇ ਡਰ ਹੀ 
ਨਹੀਂ ਸੀ ਮੈਨੰ ਖੋਣ ਦਾ,
ਓਹਨੂੰ ਕੀ ਅਫ਼ਸੋਸ
 ਹੋਣਾ ਮੇਰੇ ਨਾ ਹੋਣ ਦਾ..!!
.
 ਜੇ ਤੇਰੇ ਬਿੰਨਾ
 ਸਰਦਾ ਹੁੰਦਾ,
ਕਾਤੋ ਮੀਨਤਾ
 ਤੇਰੀਆ ਕਰਦੇ..!!
.
ਕਦੇ ਕਦੇ ਅਸੀਂ 
ਗ਼ਲਤ ਨਹੀਂ ਹੁੰਦੇ,
ਪਰ ਸਾਡੇ ਕੋਲ ਉਹ
 ਸ਼ਬਦ ਨਹੀਂ ਹੁੰਦੇ ਜੋ 
ਸਾਨੂੰ ਸਹੀ ਸਾਬਿਤ ਕਰ ਸਕਣ..!!
.
ਆਜ਼ਾਦ ਕਰਤਾ 
ਅੱਜ ਉਸ ਪੰਛੀ ਨੂੰ,
ਜਿਸ ਵਿਚ ਮੇਰੀ 
ਜਾਨ ਵੱਸਦੀ ਸੀ..!!
.
ਜਦੋਂ ਜ਼ਿੰਦਗੀ ਵਿੱਚੋਂ 
ਕੋਈ ਆਪਣਾ ਚਲਾ
 ਜ਼ਾਂਦਾ ਹੈ,
ਤਾਂ ਇਸ ਤਰਾਂ ਲੱਗਦਾ 
ਹੈ ਜਿਵੇਂ ਸ਼ਬਦਾਂ ਵਿੱਚੋਂ 
ਅਰਥ ਨਿਕਲ ਗਏ ਹੋਣ..!!
.
 ਦਿਨ ਬਦਲੀ ਰੱਬਾ,
ਦਿਲ ਨਾ ਬਦਲੀ..!!
.
 ਟੁੱਟ ਗਿਆ ਦਿਲ, 
ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ 
ਤੈਨੂੰ ਆਖਰੀ ਸਲਾਮ..!!

 Sad Punjabi Status two lines:

Here you can get sad Punjabi Status two lines. If you find these lines amazing and according to your desire please share these lines with your friends and on social media apps.

Sad Punjabi Status

.
 ਸਵੇਰ ਦੀ ਪਹਿਲੀ ਤੇ
 ਰਾਤ ਦੀ ਆਖਰੀ ਯਾਦ
 ਏ ਤੂੰ👀
ਉਹ ਸਾਡੇ ਆਲੀਏ
 ਮੇਰੀ ਨਿੱਤ ਦੀ ਫਰਿਆਦ ਏ ਤੂੰ😍🤲
.
 ਕੁਝ ਰਿਸ਼ਤੇ ਟੁੱਟ
 ਜਾਦੇ ਆ
ਪਰ ਕਦੀ ਖਤਮ 
ਨਹੀਂ ਹੁੰਦੇ 💔
.
 ਮੈ ਪੁੱਛਿਆ ਕ੍ਰਿਸ਼ਨ 
ਭਗਵਾਨ ਨੂੰ,ਮੇਰੀ 
ਮੁਹੱਬਤ ਅਧੂਰੀ
 ਕਿਉ ਲਿਖੀ ?
ਉਹ ਵੀ ਹੱਸ ਕੇ ਰੋ ਪਏ,
ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ !
.
 ਉਂਝ ਦੁਨੀਆਂ ਤੇ 
ਲੋਕ ਬਥੇਰੇ ਨੇ,
ਤੂੰ ਫ਼ਿਕਰ ਓਹਨਾ 
ਦੀ ਕਰ ਜੋ ਤੇਰੇ ਨੇ❤
.
 ਸਫ਼ਲ ਬੰਦੇ ਨੂੰ ਤਾਂ ਹਰ
 ਕੋਈ ਜਫੀਆ ਪਾਉਂਦਾ💯
ਲੱਖ ਸਲਾਮਾ ਉਸ ਨੂੰ ਜੋ
 ਅਸਫਲਾ ਨੂੰ ਗਲ ਲਾਉਦਾ😏
.
 ਵਿਛੋੜਾ ਦੂਰੀ ਦੁੱਖ 
ਦਰਦ ਹੱਸ ਹੱਸ ਜ਼ਰੀਏ
ਬੇਵਫ਼ਾ ਜ਼ਿੰਦਗੀ ਤੋਂ 
ਉਮੀਦ ਕਾਹਦੀ ਕਰੀਏ💔..!!
.
ਮੈਂ ਪਿਆਰ ਬੇਹਿਸਾਬ 
ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ 
ਉਹਦਾ ਸਿਰਫ ਦੋਸਤ ਹਾਂ❤
.
ਕੁਝ ਰਿਸ਼ਤੇ
 ਟੁੱਟ ਜਾਦੇ ਆ
ਪਰ ਕਦੀ ਖਤਮ 
ਨਹੀਂ ਹੁੰਦੇ 💔
.
 ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ,
ਫਿਰ ਇਨਸਾਨ ਕੀ ਚੀਜ਼ ਐ … ਸੋਹੀ
.
 ਕਿਤਨੀ ਛੋਟੀ ਰਾਤੇ
 ਹੁਆ ਕਰਤੀ ਥੀ ਜਬ 
ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ
.
 ਅੱਖਾ ਭਰੀਆਂ ਨੇ 
ਜ਼ੁਬਾਨ ਚੁੱਪ ਏ ਤੇ ਰੂਹ
 ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ
 ਨਈਂ ਹੋਣਾ ਮੇਰੇ ਤੇ ਕੀ
 ਬੀਤ ਰਹੀ ਏ….ਸੋਹੀ
.
 ਇੱਕ ਪਾਸੇ ਤਾਂ ਆਖੇਂ"

ਸਬਰ ਦਾ ਫ਼ੱਲ ਮਿੱਠਾ ਹੁੰਦਾ"

ਦੂਜੇ ਪਾਸੇ ਇਹ "ਵੱਖਤ 
ਕਿਸੇ ਦਾ ਇੰਤਜ਼ਾਰ 
ਨਹੀਂ ਕਰਦਾ"

ਵਾਹ ਨੀਂ ਜ਼ਿੰਦਗੀਏ..
.
 ਬਣ ਤੇ ਸਹੀ ਤੂੰ
 ਖੁਦਾ ਮੇਰਾ…..
ਇਬਾਦਤ ਨਾ ਕਰਾ
 ਤਾਂ ਕਾਫਰ ਆਖੀ.
.
 ਅੱਖਾ ਭਰੀਆਂ ਨੇ 
ਜ਼ੁਬਾਨ ਚੁੱਪ ਏ ਤੇ 
ਰੂਹ ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ
 ਨਈਂ ਹੋਣਾ ਮੇਰੇ ਤੇ ਕੀ
 ਬੀਤ ਰਹੀ ਏ….ਸੋਹੀ
.
 ਕੱਲਾ ਸ਼ੇਰ ਨੀ
 ਚਿਖਾ ਦੇ ਵਿੱਚ
ਸੜਿਆ। ਸ਼ੜ
 ਗਈ ਤਕਦੀਰ
ਪੰਜਾਬੀਆਂ ਦੀ

Conclusion:

This post is related to sad Punjabi Status. These statuses are for emotional people. These are very interesting and heart touching statuses.

You can also get:

How to Watch Yodha

Friendship Status in Punjabi.

. PUJABI STATUS 

Alone Status in Punjabi.

Funny Quotes in Hindi.

Leave a Comment