Top 50 Punjabi Jokes 2022 for WhatsApp/Facebook

We have this humorous article for our lovely users on Punjabi Jokes. A joke is something humorous said by someone. In this era of competition, every person feels mental stress and wants to relax his or her mind with some Humorous things. We  can help to overcome the stress of your dears. Humorous things make us fresh and tension free. It gives us freshnes of mind.

Punjabi Jokes

Here we will provide you with Punjabi jokes. You can share it with your friends.

Punjabi Jokes

.
ਪਲਸ ਪੋਲਿਉ, ਟੀਮ ਘਰ ਆਈ… ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ?? . ਟੀਮ ਭੱਜ ਗਈ……??? . . ਜੱਟ ਨੇ ਅਵਾਜ਼ ਮਾਰੀ… .. ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ….😂😂😂😂
.
पति : ये कैसी खीर बनाई है दूध सारा पेट मे चला गया और चावल कटोरी में ही रह गए पत्नी : खीर खाने से पहले मास्क तो हटा लेते 😂😂🤣🤣
.
ਗੁਆਂਡੀਆਂ ਦੇ ਘਰ ਮੁੰਡਾ ਹੋਇਆ . . .ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝
.
ਇਕ ਪੰਡਿਤ ਭੱਜਦਾ ਭੱਜਦਾ  ਇਕ ਸੋਹਣੀ ਕੁੜੀ ਵਿਚ ਵੱਜਦਾ ਕੁੜੀ – ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ ਕੁੜੀਆ ਚ ਟੱਕਰਾਂ ਮਾਰਦਾ ਪੰਡਿਤ –  ਬੀਬੀ… ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ
.
टीचर (पप्पू से ) – कॉपी छुपा लो , पीछे वाला देख रहा है । पप्पू –  देखने दो सर , मैं अकेला फेल नही होना चाहता । 😜😀😀😀😀😀😀😀😀😀
.
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ… ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ… . ਉਹਦੇ ਕੰਨ ਚ ਹੌਲੀ ਜੇ ਕਹਿ ਦੋ……..??? . . . . . . ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ ਭੱਜ ਕੇ ਉੁੱਠੂ ਪਤੰਦਰ…😃😃😃😂
.
गॉव में पटवारी के पीछे एक कुत्ता पड़ गया। सारे गॉव में भागने के बाद पटवारी पेड़ पर चढ़ गया और हांफते हुए बोला – साले तेरे पास एक इंच भी जमींन होती न, तो पता चलता की तूने किससे पंगा लिया है ।
.
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ ਜੇਲ ਚ ਰਾਮ ਲੀਲਾ ਕੀਤੀ ਸੀ.. . ਅਫਸਰ :- ਇਹ ਤਾਂ ਚੰਗੀ ਗੱਲ ਆ ……? . . ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ? ….. . . ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ .. ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ .. .. ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ… 😂😂😂😂
.
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ… … ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ………….. . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ…..? . . . . . . . .  ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ  ਮਿੰਟ ਲੇਟ ਹੋਗੀ ਆ……  hahaha 😂😂😃😃😁
.
ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ। ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ। ਫਾਰਮਰ : ਜੀ ਬਾਜਰਾ! ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ ! ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ ਦੂਜਾ ਫਾਰਮਰ : ਜੀ ਚੌਲ ! ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ । ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ ਪੱਪੂ ਡਰਦਾ ਹੋਇਆ ਕਹਿੰਦਾ : ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!
.
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ ਨਹੀਹੀਹੀਹੀਹੀਹੀਹੀਹੀ ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ ਕੁਤੇ ਦੀ ਮੌਤ ਮਰੇ ਗਾ ਸਾਲਿਆ ਪਤਨੀ ਕਿਚਨ ਵਿਚੋ… ਕਿਹੜੀ ਫਿਲਮ ਦੇਖ ਰਹੇ ਹੋ ਆਦਮੀ… ਆਪਣੇ ਵਿਆਹ ਵਾਲੀ DVD… 😂 ….
.
ਬੱਚਾ ਨਕਲੀ ਦੀ ਰੇਲ ਗੱਡੀ ਨਾਲ ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ… … ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ ਜਿਸ ਕੰਜਰ ਨੇ ਚੜਣਾ ਚੱੜ ਜਾਵੇ………….. . . . . . ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ…..? . . . . . . . . 10 ਮਿੰਟ ਬਾਅਦ ਬੱਚਾ ਫਿਰ.. ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ.. . ਜਿਸ ਕੰਜਰ ਨੇ ਚੜਣਾ ਚੜ ਜਾਵੇ.. ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ……  hahaha 😂😂😃😃😁
.
ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
.
Teacher To Student: Sanu Murgi Ki Dendi Ae? Punjabi Student: Mam Pata Ni.. Teacher Again: Aapne Desh Da �Father Of Nation� Kaun Ae? Punjabi Student: Mam Pata Ni.. Teacher: Saanu Vaddo Vadd Kini Speed Te Drive Karni Chahidi Ae? Punjabi Student: Pata Ni.. Teacher: Chal Kal Yaad Karke Aayi, Ok? Next Day At School Teacher Chalo Sunao Ki Yaad Karke Aya? Punjabi Student: Mam, Mahatama Gandhi Ji Sanu 90 Di Speed Limit Te Eggs Dinde Ne
.
Badhe Waqt Baad aaj Phone Te Usde Awaaj Sune , . Ta . Dil Ne Dhadk De Hoye Keha . . Jaldi Yaad Kar Kanjra Ah KEhri AA…..

Punjabi Jokes Very Funny

Here we have some Punjabi jokes very funny. These jokes will help you feel relaxed. With the help of these very funny lines, you can enjoy your happiest moments of life with full joy.

Punjabi Jokes

.
Custmer: Teri Majh Di 1 Akh Ta Khrab Hai, Fer V Tu Isde 25 Hzar Rupye Mang Reha Hai. Santa: Tenu Majh Dudh Peen Layi Chahidi Hai Ya Nain-Matakka Karn Layi..
.
Custmer: Teri Majh Di 1 Akh Ta Khrab Hai, Fer V Tu Isde 25 Hzar Rupye Mang Reha Hai. Santa: Tenu Majh Dudh Peen Layi Chahidi Hai Ya Nain-Matakka Karn Layi..
.
Amli jad vi Kapde Dhon lagda ta us Sameye meeh payen Lag janda ik Din Dhup Nikli Ta ……?? . . Amli Ne Sukar Kita Te Bhaj KE Dhukan To Saraf Lain Gaya …… Aje Dhukan vich Vadyaa Hi C Ke Badal Upar jor jor Di GArje Amli Upar Nu Mooh Karke Kehnda . . . Kidar ????? Mai ta Biscuit Lain Aya HA …..
.
Sir: Which Is The Most Dangerous Alphabet? Sharma: Ji, �W�. Becouse All �Worries� Start From W. Top Examples: Who. What. Why. When Whom. Where. War. Wine. Whisky. Woman. And Finally.. Wife (Worries Invited For Ever.)
.
Kudi Bust Stop Te Khadi, Mobile Te Gallan Kar Rahi Si, Boy Ohnu Comment Karda Hai: Haye! Kash Main Mobile Hunda, Teriyan Gaallan (Chicks) Naal Lagya Hunda.. Kudi: Haan, Fer Main Ghar Jaa Ke Charger Teri *$%*& Ch Laundi..
.
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈ ਪੈਣ ਲੱਗ ਜਾਂਦਾ… . ਇਕ ਦਿਨ 🌞 ਧੁੱਪ ਨਿਕਲੀ ਤਾਂ …….?? . . . ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ ਸ਼ਰਫ ਲੈਣ ਗਿਆ,.. . ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔ ਬੱਦਲ ਬਹੁਤ ਜੋਰ- ਜੋਰ ਦੀ ਗਰਜੇ… . ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,.. . .. . . . .. . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ…. 😝😃😄😃😄
.
ਜੇ ਸਹੇਲੀ ਪੁੱਛੇ, ਜਾਨ ਤੁਹਾਡਾ Paper ਕਿੱਦਾ ਦਾ ਹੋਇਆ? ਬਹੁਤ ਵਧੀਆ ਹੋਇਆ ਜਾਨ . . ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ??? ਛੁਣਛਣਾ ਵਧੀਆ ਹੋਇਆ ਈ  😛
.
ਨਵਾਂ ਨਵਾਂ ਵਿਅਾਹ ਹੋਿੲਅਾ ….. ੳੁਹ ਬਹੁਤ ਸ਼ਰਮਾ ਰਿਹਾ ਸੀ .. .. ਸਮਝ ਨੲੀ ਸੀ….?? . ਅਾ ਰਹੀ ਕਿਦਾ ਗੱਲ ਸ਼ੁਰੂ ਕਰੇ …. ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ .. ਤੁਹਾਡਾ ਨਾਮ ਕੀ ੲੇ ਜੀ …….? . ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ…….. . . ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ ਲਿਖਵਾਿੲਅਾ ਸੀ,,,,😂😂😂😂
.
ਪਿੰਡਾਂ ਵਾਲੇ ਭੋਲੇ-ਭਾਲੇ….. ਚਾਹ ਧਰਨ ਵੇਲੇ ਕਹਿਣਗੇ … ਪਾਣੀ ਭੋਰਾ ਵੱਧ ਪਾ ਲਿਓ, ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ……….?? . . . ਫੇਰ ਕਹਿਣਗੇ, ਓਏ ਛੇਤੀ-ਛੇਤੀ ਪੀ ਲੋ,ਕੋਈ ਆ ਈ ਨਾ ਜਾਵੇl  😀 😀
.
लड़की : बेबी आपका निक नेम क्या है ? लड़का: वो क्या होता है ?? लड़की: अरे बेबी आपको घर पर क्या बुलाते है ? लड़का: कंजर 😀😀😜😜😜😜😀😀
.
ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ.. ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ …?? . . ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ… .😂 .. ਜਵਾੲੀ – ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ ਜਵਾੲੀ ਰਾਜੇ ਤੇ.. . ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂 .. ਸਾਡੀ ਮੱਝ ਦਾ ਕੱਟਾ ਮਰ ਗਿਅਾ .. ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
.
ਟਿ੍ੰਗ ਟਿ੍ੰਗ ਟਿ੍ੰਗ ਟਿ੍ੰਗ ਹੈਪੀ ਦੀ ਘਰਵਾਲੀ : ਹੈਲੋ! ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ| ਹੈਪੀ ਦੀ ਘਰਵਾਲੀ : ਜਹਿਰ,,😂 ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,
.
ਕੱਟੀ ਸਾਡੀ .. ਮੱਝ  ਬਣ ਗਈ, ਵੱਛੀ ਬਣ ਗਈ ਰਕਾਨੇ ਸਾਡੀ ਗਾਂ … , . ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ , ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .
.
ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ ਲੱਗਦਾ, ਅੱਖਰਾਂ ਚ ਤੂੰ ਦਿੱਸਦੀ…… . ਕਮਲੀ ਕਹਿੰਦੀ  ਪਾਸ  ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.
.
ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ… ਪੱਪੂ:-……………??? . . . . . ਊੜਾ= ਉਪੇਰਾ ਮਿੰਨੀ ਅ= ਅੱਪਲੋਡ ਈੜੀ= ਇਨਬਾਕਸ ਸ= ਸਪੈਮ ਹ= ਹੈਕ ਕ= ਕੰਪਿਊਟਰ ਖ= ਖਾਲੀ ਗ= ਗੂਗਲ ਘ= ਫੇਰ ਖ਼ਾਲੀ ਙ= error ਚ= ਚੈਟ … ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id logout ਕਰ!

Punjabi Jokes Status

We will also give you Punjabi Joke Status. Please share these comic statuses with your loved ones.

Punjabi Jokes

.
ਮੁੰਡਾ������ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ 😜ਡੈਡੀ____ਤੈਨੂੰ ਕਿਵੇਂ ਪਤਾ ਮੁੰਡਾ____ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ
.
ਪੱਪੂ ਦੀ ਘਰਵਾਲੀ ਪੱਪੂ ਨੂੰ ਕਹਿੰਦੀ ਪਰੋਹੁਣੇ ਅਾ ਰਹੇ ਨੇ ਘਰ ਚ ਸਿਰਫ ਦਾਲ ਹੀ ਪੲੀ ਹੈ ਹੋਰ ਕੁਝ ਹੈਨੀ.. . ਪੱਪੂ ਅੱਛਾ ਜਦੋ ੳੁਹ ਅਾੳੁਣਗੇ ..ਤੂੰ ਰਸੋੲੀ ਚ ਿੲੱਕ ਭਾਂਡਾਂ ਸੁੱਟ ਦੀ… ਮੈ ਪੁੱਛੂੰ ਕੀ ਹੋਿੲਅਾ ਤੇ ਤੂੰ ਕਹਿ ਦੀ ਚਿਕਨ ਗਿਰ ਗਿਅਾ.. . ਫਿਰ ਦੂਜਾ ਭਾਡਾਂ ਸੁੱਟ ਦੀ ਮੈ ਪੁੱਛੋ ਕੀ ਹੋਿੲਅਾ ਤੂੰ ਕਹਿ ਦੀ ਸ਼ਾਹੀ ਪਨੀਰ ਗਿਰ ਗਿਅਾ.. . ਫਿਰ ਮੈ ਕਹੋ ਚੱਲ ਤੂੰ ਦਾਲ ਹੀ ਲੈ ਕੇ ਅਾਜਾ ੳੁਹੀ ਖਾ ਲੈਨੇ .😎😎😎😎😎 … . ਮਹਿਮਾਨ ਅਾੳੁਣ ਤੋ ਬਾਅਦ ਰਸੌੲੀ ਚ ਭਾਂਡੇ ਗਿਰਨ ਦੀ ਅਾਵਾਜ ਅਾੲੀ . … . ਪੱਪੂ : ਕੀ ਹੋਿੲਅਾ? ਪਤਨੀ : ਤੇਰੀ ਮਾਂ ਦਾ ਸਿਅਾਪਾ ਹੋ ਗਿਅਾ … .. ਦਾਲ ਹੀ ਗਿਰ ਗੲੀ ਅਾ
.
ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓 ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ
.
Ik totle munde nu bnda push bai tera rang inna gora kida hoea Totla kenda Tudrti Koi das sakda ki mtlb c totle da
.
ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ, ਚਿੱਟਾ ਰੰਗ ਈਸਾਈਆ ਦਾ, ਕੇਸਰੀ ਰੰਗ ਹਿੰਦੂਆਂ ਦਾ, ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ
.
ਮੁੰਡਾ ਕੁੜੀ ਨੂੰ ਫੋਨ ਕਰਦਾ �ਕੀ ਕਰਦੀ ਏ ਜਾਨ ? ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ? ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ
.
ਮੁੰਡਾ ਕੁੜੀ ਨੂੰ:� ਚਲਤੀ ਹੈ ਕਿਆ 9 ਸੇ 12, ਕੁੜੀ:- ਚੱਲ? ਮੁੰਡਾ:- ਕਿੱਥੇ ?? ਕੁੜੀ:- ਪ੍ਰਿੰਸੀਪਲ ਕੋਲ ਮੁੰਡਾ:- ਲੈ ਦੱਸ �ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?� ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ
.
ਕੁੜੀ :- ਤੇਰੇ ਪਾਪਾ ਕੀ ਕਰਦੇ ਨੇ? ਮੁੰਡਾ :-KFC ਦੇ ਮਲਿਕ ਨੇ। ਕੁੜੀ:- woww�. KFC ਦਾ ਪੂਰਾ ਨਾਮ ਕੀ ਹੈ? ਮੁੰਡਾ:- Kala Fruit Chart
.
ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ �ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ �inni wadi billi�
.
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ ਚੂਹਾ : ਨਹੀਂ ਮੈਂ ਨਹੀਂ ਲਿਓਆਣੀ ਚੂਹੀ : ਕਿਊਂ ?? ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ
.
ਡਾਕੂ ਕਿਸੇ ਘਰ ਚੋਰੀ ਕਰਨ ਗਿਆ .. ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ??? ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ .. ਲੈ ਲੈ ਫੜ ਮੰਗਲ ਸੂਤਰ .. ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ.., ਲੈ ਲੈ ਨੱਕ ਦਾ ਕੋਕਾ ਵੀ ਲੈਲਾ� ਸਬ ਕੁੱਝ ਲੈਲਾ �ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ � 😀 ਡਾਕੂ � ਭੈਣਜੀ ਤੁਸੀਂ ਤਾ serious ਹੀ ਹੋਗੇ ਜੇ
.
ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ .. SHO-ਕਿਓ? ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਆ ਸੀ .. SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਆ ਉਸ ਔਰਤ ਨੂੰ …? ਸਿਪਾਹੀ- ਨਾ ਨਾ ਜਨਾਬ, ਹਜੇ ਪੋਚਾ ਨੀ ਸੁੱਕਿਅਾ ??
.
ਨੀਂ ਤੂੰ ਸੁੱਖ?ਕੇ ਪਤਾਸੇ ਬੁੱਧਵਾਰ ਦੇ ?    ? ਮੁੰਡੇ ਨੂੰ ਫਸਾਉਣ ਨੂੰ? ਫਿਰੇਂ
.
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ . . .ਕਿ….! . . ਉੱਚਾਈਆ ਂਨੂੰ ਛੂੰਹਣ ਲਈ……?? . . .ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ….
.
ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ ਕਿ,, ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।

Conclusion

We have this post for you on Punjabi Jokes which will help you to enjoy your life. This post will help to find funny lines. which can change sad moments into laughter.

Also Check out:

Latest Punjabi Status yaari

Dosti Quotes in Hindi.

Funny Shayari in Hindi.

Hindi Jokes.

Leave a Comment