Top 50+ Friendship Status In Punjabi 2023 For Boys/Girls For Facebook

(Last Updated On: November 30, 2023)

We have this article on Friendship status in Punjabi. We have all been assigned many relationships in our lives by birth. Such as the relationship between parents and children or the relationship between siblings. Besides this we made one of the best relationship with our favorite persons it’s the relationship between two friends. Which is called friendship by us. Friendship is a very alluring relationship. Friends make us realizes we are very special people in the world. True friends support us in every problem of life. We never give back anything for the love of our friend. Friend make our life more beautiful and inspiring. These are the latest status of 2023. For getting more status visit. rzstatus

Friendship Status in Punjabi

To present a tribute to your friends, we will give you Friendship Status in Punjabi. Must take a view on this beautiful lines. I’m sure you will take top friendship lines here. Get Friendship Quotes in Punjabi.

Friendship Status in Punjabi

.
ਇਹੀ ਫਰਕ ਏ, ਦੋਸਤੀ
 ਤੇ ਪਿਆਰ ਵਿੱਚ, ਇਸ਼ਕ 
ਨੇ ਕਦੇ ਹਸਾਇਆ ਨੀ, 
ਤੇ ਯਾਰਾਂ ਨੇ ਕਦੀ 
ਰਵਾਇਆ ਨੀ___💝💝
.
ਨਾਲ ਤਿੰਨ ਚਾਰ
 ਰਹਿੰਦੇ ਜੋ ਹਜਾਰਾਂ 
ਵਰਗੇ, ਲੋਕੀ ਲੱਭਦੇ
 ਨੇ ਯਾਰ ਸਾਡੇ
 ਯਾਰਾਂ ਵਰਗੇ,,👬
.
ਬਾਂਝ ਭਰਾਵਾਂ ਸੁੰਨੀਆਂ 
ਰਾਹਾਂ ਆਉਦੀਆਂ ਨੇ 
ਵੱਡ ਖਾਵਣ ਨੂੰ, ਇਕ 
ਇਨਸਾਨ ਦੀ ਜਰੂਰਤ 
ਜਰੂਰ ਪੈਂਦੀ ਏ ਮੰਜ਼ਿਲ
 ਉੱਤੇ ਜਾਵਣ ਨੂੰ....🧑‍🤝‍🧑🧑‍🤝‍🧑
.
ਐਵੇ ਹਰ ਕਿਸੇ ਨਾਲ 
ਨਾ ਸਾਡੀ ਮੱਤ ਮਿਲਦੀ 
...ਜਾਨ ਵਾਰ ਦਈਏ
 ਜਿਥੇ ਅੜੇ ਸੂਈ 
ਦਿਲ ਦੀ..💪❤
.
ਦਿਲੋਂ ਨਈਂਓ 😡ਮਾੜੇ 
👉ਭਾਵੇਂ 👨‍👨‍👦‍👦ਲੋਕ 
ਕਹਿੰਦੇ ਆ...ਜਾਣਦੇ
 ਆ 😎ਮੁੱਲ ਜਿਹੜੇ
 ਨਾਲ 💪ਰਹਿੰਦੇ ਆ...
.
ਉਚੀਆਂ_ ਹਵੇਲੀਆਂ
🏯 ਕਾਰਾਂ_🚘
 ਲੰਮੀਆਂ ਤੇ ਸਹੇਲੀਆਂ👭
 ਵੀਰੇ ਪੱਲੇ ਸਾਡੇ ਕੱਖ_💸
_ ਨੀ ਯਾ+ਰਾਂ👬
 ਬੈਲੀਆਂ ਦੇ ਬੈਲੀ ਆਂ😉👈
.
ਨਾਲ ਰਹਿੰਦੇ ਜੋ ਚਾਰ
 ਪੰਜ ਹਜਾਰਾਂ ਵਰਗੇ,
 ਲੋਕੀ ਲਭਦੇ ਨੇ ਯਾਰ 
ਸਾਡੇ ਯਾਰਾ ਵਰਗੇ 💞❤️
.
ਯਾਰ ਨਾ ਕਦੇ ਵੀ ਬੇਕਾਰ
 ਰੱਖੀਏ, ਉੱਚੇ☝🏻ਸਦਾ
 ਵਿਚਾਰ ਰੱਖੀਏ......
 ਗੱਲਾਂ ਕਰੀਏ ਹਮੇਸ਼ਾ 
ਮੂੰਹ ਤੇ, ਐਵੇਂ ਨਾ ❤
ਦਿਲ ਵਿੱਚ ਖਾਰ 
ਰੱਖੀਏ 😊😉!!!!
.
ਕੁਦਰਤ ਦਾ ਨਿਯਮ
 ਹੈ ਕਿ ਮਿੱਤਰ ਤੇ ਚਿੱਤਰ
  ਦਿਲੋਂ ਬਣਾਉ ਤਾਂ ਰੰਗ 
ਜਰੂਰ ਨਿੱਖਰਦੇ ਨੇ....!!!!
.
ਕਿਵੇਂ ਭੁਲਾ ਦੇਵਾਂ ਇੱਕ 
ਨਾਰ  ਲਈ ਰੱਬ ਜਹੇ 
ਯਾਰਾ ਨੂੰ, ਕਮਲੀਏ
 ਉਮਰ ਬੀਤ ਜਾਂਦੀ 
ਆ ਪਾਉਣ ਲਈ 
ਇਹੋ ਜੇ ਦਿਲਦਾਰਾ ਨੂੰ .........
.
ਨਾ ਸਾਡੀ ਕੋੲੀ 
Bestfriend 
ਆ ਤੇ ਨਾ ਕੋਈ
 Girlfriend ਆ,
 ਬਸ ਥੋੜੇ ਜਿਹੇ 
ਕਮਲੇ ਯਾਰ ਨੇ,
 ਓ ਵੀ ਸਾਲੇ ਜਮਾਂ End ਆ
.
ਯਾਰ ਤਾਂ ਇੱਕ ਹੀ
 ਕਾਫੀ ਹੁੰਦਾ ਲੀਰਾਂ 
ਕੱਠੀਆ ਕਰਕੇ
 ਕੀ ਕਰਨੀਆਂ
.
ਤੂੰ ਸੋਹਣੀ ਮੈਂ
 ਸੋਹਣਾਆਪਣੀ
 ਜੋੜੀ ਬੜੀ ਕਮਾਲ👌🏻
ਵੀਰ ਮੇਰੇ ਚੱਕੀ ਿ
ਫਰਨ ਕੈਮਰਾ📸
.
ਜਿੰਦਗੀ ਚ ਇਨਸਾਨ
 ਨੂੰ ਹਰ ਨਵੀਂ ਚੀਜ 
ਚੰਗੀ ਲਗਦੀ ਏਂ...
..ਪਰ ਯਾਰ ਤਾਂ 
ਪੁਰਾਣੇ ਈ ਚੰਗੇ
 ਲਗਦੇ ਨੇਂ.
.
ਕੱਖਾਂ ਮੁੱਲ ਦੇ ਬੰਦੇ ਦੀ 
ਮੱਤ ਮਾਰੀ ਹੈ ਲੱਖਾਂ
 ਨੇਜੋ ਵੇਂਹਦਾ ਸੋ ਪਾੳੁ
ਣਾ ਚਾਹੁੰਦਾ ਮੱਤ 
ਮਾਰੀ ਹੈ ਅੱਖਾਂ ਨੇ🙃
.
ਯਾਰੀਆਂ ਚ ਫਿੱਕ 
ਨਾ ਪਵਾਵੀਂ ਮਾਲਕਾ 
ਵੈਰੀ ਭਾਵੇਂ ਨਿੱਤ 
ਨਵਾ ਟੱਕਰੇ |
.
ਸਭੀ ਗੁਲਜ਼ਾਰ ਹੂਆ
 ਨਹੀਂ ਕਰਤੇ, ਸਭੀ 
ਫੂਲ ਖ਼ੁਸ਼ਬੂਦਾਰ ਹੂਆ
 ਨਹੀਂ ਕਰਤੇ, ਸੋਚ
 ਸਮਝ ਕੇ ਕਰਨਾ 
ਦੋਸਤੀ ਏ ਦੋਸਤ, 
ਸਭੀ ਦੋਸਤ ਵਫ਼ਾਦਾਰ
 ਹੂਆ ਨਹੀਂ ਕਰਤੇ
.
ਧਾਲੀਵਾਲ’ ਨੂੰ ਮਾਣ 
ਆ ਆਪਣੇ ਯਾਰਾਂ ਤੇ, 
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ
 ਹਜ਼ਾਰਾਂ ਦੇ, ਦੁਨੀਆਂ 
ਦੀ ਸਾਰੀ ਦੌਲਤ ਤੋਂ ਵੱਧ 
ਕੀਮਤੀ ਨੇ, ਇਸ ਜਨਮ
 ਕੀ ਅੱਗਲੇ ਸੱਤ ਜਨਮ
 ਇਹਨਾਂ ਨਾਲ ਜਿੰਦਗੀ
 ਗੁਜ਼ਾਰਾਂ ਮੈਂ,
.
ਕਈ ਯਾਰ ਮੇਰੇ ਕਲਾਕਾਰ 
ਸੋਹਣੀਏ ਨੀ, ਕਈ
 ਬਦਮਾਸ਼ ਝੋਟੀ ਦੇ,
 ਕਈ ਬਾਹਰ ਬੈਠੇ ਘਰ-ਬਾਰ 
ਛੱਡ ਕੇ ਸਾਰੇ ਮਸਲੇ ਆ 
ਰੋਟੀ ਦੇ, ਜਾਨ ਯਾਰਾਂ
 ਦੀ ਯਾਰੀ ਉੱਤੋਂ ਵਾਰਦਾ 
ਨਾ ਯਾਰਾਂ ਬਿੰਨਾਂ ਜੱਟ ਕੱਖ ਦਾ, 
ਐਵੇ ਜਾਣੀ ਨਾ mandeer 
ਤੁਰੀ ਫ਼ਿਰਦੀ ਨੀ ਯਾਰਾਂ
 ਵਿੱਚ ਰੱਬ ਵੱਸਦਾ,

Friendship Status in Punjabi for Girls

In this article, you can get friendship status in Punjabi for girls. If you like these, you can share them with your friends.

Friendship Status in Punjabi

.
ਮਿੱਤਰਾਂ ਨੂੰ ਚਸਕੇ 
ਸਾਨਾਂ ਵਾਲੇ ਭੇੜ ਦੇ…
 ਕਹਿੰਦੇ ਤੋ ਕਹਾੳੁ
ਦੇ ਵੈਲੀ ਨਿੱਤ ਘੇਰਦੇ…
 ਬਾਜਾਂ ਵਾਲੇ ਦੀਅਾਂ
 ਕਿਰਪਾ ਯਾਰਾਂ ਦੀ ਵੀ ਕੋੲੀ
 ਤੋੜ ਨਾ… ਬੱਸ ਯਾਰਾਂ 
ਦੀਅਾਂ ਯਾਰੀਅਾਂ 
ਪੁਗਾੲੀ ਜਾਣੇ ਅਾਂ
 ਨਾਰਾਂ ਦੀ ਕੋੲੀ ਲੋੜ ਨਾ….
.
ਜੇ ਵਿਕੀ ਤੇਰੀ ਦੋਸਤੀ ਤਾਂ
 ਸਭ ਤੋਂ ਪਹਿਲਾ ਖਰੀਦਦਾਰ 
ਮੈਂ ਹੋਵਾਂਗਾ ਤੈਨੂੰ ਖਬਰ ਨੀ
 ਹੋਣੀ ਤੇਰੀ ਕੀਮਤ ਦੀ 
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
.
ਤੂੰ ਸੋਹਣੀ ਮੈਂ ਸੋਹਣਾ ਆਪਣੀ 
ਜੋੜੀ ਬੜੀ ਕਮਾਲ👌🏻 ਵੀਰ
 ਮੇਰੇ ਚੱਕੀ ਿਫਰਨ ਕੈਮਰਾ📸 
ਕਹਿੰਦੇ ਫੋਟੋ ਖਿਚਾਉਣੀ
 Bhabi ਨਾਲ !!!!
.
ਜ਼ਿੰਦਗੀ ਿਕੰਨੀ ਅਜੀਬ
 ਏ??? ਮੈਂ ਕਿਸੇ ਦਾ 
ਇੰਤਜ਼ਾਰ ਕਰ ਰਿਹਾ 
ਤੇ ਕੋਈ ਮੇਰਾ ਇੰਤਜ਼ਾਰ
 ਕਰੀ ਬੈਠੀ ਏ!!!
.
ਇੱਕ ਯਾਰੀਆ ਨੂੰ ਨਿਭਾਉਣਾ
 ਈ ਸਿੱਖਿਆ।। ਦੂਜਾ 
ਕੰਮ ਮੈ ਨਾ ਸਿੱਖਿਆ 
ਨਾ ਹੀ ਸਿੱਖਣਾ
.
ਦੋਸਤਾਂ ਨੂੰ ਹਰ ਮਿਹਫਿਲ
 ਵਿਚ ਯਾਦ ਕਰਾਂਗੇ , 
ਹਮੇਸ਼ਾ ਰੱਬ ਦਾ ਧੰਨਵਾਦ
 ਕਰਾਂਗੇ , .. ਨਾ ਮਿਲਿਆ 
ਸੀ, ਨਾ ਮਿਲੇਗਾ…..?
 . . . ਤੇਰੇ ਜੇਹਾ ਦੋਸਤ , 
ਅੱਜ ਹੀ ਨਹੀ ਹਮੇਸ਼ਾ
 ਏਸ ਗੱਲ ਤੇ ਨਾਜ਼ ਕਰਾਂਗੇ….
.
"ਜੇ ਵਿਕੀ ਤੇਰੀ ਦੋਸਤੀ
 ਤਾਂ ਸਭ ਤੋਂ ਪਹਿਲਾ
 ਖਰੀਦਦਾਰ ਮੈਂ ਹੋਵਾਂਗਾ 
ਤੈਨੂੰ ਖਬਰ ਨੀ ਹੋਣੀ ਤੇਰੀ
 ਕੀਮਤ ਦੀ ਪਰ ਸਭ ਤੋਂ 
ਅਮੀਰ ਮੈਂ ਹੋਵਾਂਗਾ "
.
ਯਾਰ ਤਾਂ ਇੱਕ ਹੀ 
ਕਾਫੀ ਹੁੰਦਾ ਲੀਰਾਂ
 ਕੱਠੀਆ ਕਰਕੇ 
ਕੀ ਕਰਨੀਆਂ
.
"ਨੀ ਤੂੰ  ਛੱਡ ਕੇ ਤਿਆਰੀਆਂ,
 ਬੀਬਾ ਕਰ ਲੈ ਪੜਾਈਆਅਸੀ 
ਡੁੱਲ ਦੇ ਨੀ ਦੇਖ ਕੇ ਕੁਵਾਰੀ, 
ਯਾਰ ਸਿਰੇ  ਦੇ ਮਲੰਗ, 
ਬੀਬਾ ਖੰਘ ਕੇ ਨਾ 
ਲੰਘਨਹੀਓਂ ਪੁੱਗਦੀ
 ਪਟੋਲਿਆਂ ਦੀ ਯਾਰੀ"
.
ਨੀ ਯਾਰ ਸੋਹਣੀਏ 
ਸਿਰੇ ਦੀ ਦਾਰੂ ਵਰਗਾਘੁੱਟ
 ਭਰ ਕੇ ਤਾਂ ਵੇਖ ਸਾਰੇ 
ਦੁੱਖ ਤੋੜਦੁ
.
ਉਹ ਸਰਕਾਰੀ ਬੱਸ ਹੀ 
ਕਾਹਦੀ ਜਿਹੜੀ ਖੜਕੇ 
ਨਾਉਹ ਯਾਰ ਹੀ ਕਾਹਦਾ 
ਜਿਹੜਾ ਦੁਨੀਆ ਦੀ
 ਅੱਖ ਵਿੱਚ ਰੜਕੇ ਨ
.
"ਕਾਹਤੋਂ ਡਰ-ਡਰ ਲਾਉਨੀ 
ਐਂ ਤੂੰ ਯਾਰੀਆਂ ਜੱਟਾਂ ਦੇ 
ਪੁੱਤ ਮਾੜੇ ਨੀ ਹੁੰਦੇ🤘 "
.
ਅਸੀ ਝੂਠੇ ਸਾਡਾ ਪਿਆਰ
 ਵੀ ਝੂਠ 🤗 🙏ਤੈਨੂੰ 
ਕੋਈ ਸੱਚਾ ਮਿਲੇ
 ਅਸੀ ਦੁਆ ਕਰਾਂਗੇ 💔
.
ਮਿੱਤਰਾ ਦੀ ਅੱਖ ਹੁਣ
 ਬਣਗੀ ਰਡਾਰ ਨੀ ,
 ਰੰਨਾ ਦੀ ਕੀ ਲੋੜ ਸਾਡੇ 
ਰੱਬ ਜਿਹੇ ਯਾਰ ਨੀ
.
ਵਾਧਾ ਕਰਕੇ ਮੁੱਕਰ 
ਜਾਵਾਂ, ਏਦਾਂ ਦਾ ਤੇਰਾ 
ਯਾਰ ਨੀਂ , ਇਹ ਮੇਰਾ 
ਦਿਲ ਆ ਕਮਲੀਏਂ ਕੋਈ
 ਪੰਜਾਬ ਦੀ ਸਰਕਾਰ ਨੀਂ.
.
"Deed teri mile taan 
seene paindi thar ve
😍 Dil de haal di tenu
 kithe Saar ve😊 Sade
 taan sahaan vich vass 
gaya yaar ve😇 Kive 
tenu dassa kinna tere
 naal pyar ve😘..!!"
.
"ਤੁੜਵਾ ਕੇ ਨਾਤੇ ਖੁਸ਼ੀਆਂ ਖੇੜੇ
 ਤੋਂ🙌 ਗ਼ਮਾਂ ਦੇ ਮੌਸਮ ਨਾਲ
 ਜੋੜੇ ਗਏ ਹਾਂ☹️..!! ਸਮੇਟ 
ਰਹੇ ਸੀ ਪਹਿਲਾਂ ਹੀ ਬਿਖਰੇ
 ਹੋਇਆਂ ਨੂੰ🙂 ਟੁੱਟਣਾ ਨਹੀਂ
 ਸੀ ਚਾਹੁੰਦੇ ਬਸ ਤੋੜੇ ਗਏ
 ਹਾਂ💔..!!"

Friendship Status in Punjabi for Boys

For boys and their friends, we will also provide a Friendship Status Punjabi for Boys. Please share this with your friends.

Friendship Status in Punjabi

.
Kuch pal de waste
 chale gaye ho door,
 assi to har pal hai kinne 
majboor, kaise yaad na
 kare tohnu tanhaiyon
 me, Tohde aane se hi
 aayega zindage de wich noor
.
"ਆਪਣੇ ਗਮ ਦੀ ਨੁਮਾਇਸ਼ 
ਨਾ ਕਰ 😐 ਆਪਣੀ ਕਿਸਮਤ
 ਦੀ ਅਜ਼ਮਾਇਸ਼ ਨਾ ਕਰ, 
ਜੋ ਤੇਰਾ ਹੈ ਬੰਦਿਆ ਉਹ ਤੇਰੇ 
ਕੋਲ ਖੁਦ ਚਲ ਕੇ ਆਏਗਾ 
ਉਹਨੂੰ ਰੋਜ਼ ਰੋਜ਼ ਪਾਉਣ 
ਦੀ ਖੁਆਇਸ਼ ਨਾ ਕਰ !"
.
"Insan ek dukan hai..
 te juban esda tala ..
 jado.. Tala khulda hai,
 Ta pata chalda hai ki, 
Dukan sone di hai 
ja kole di.."
.
ve jan waleya enj
 chadh k na javeen,
 keetay waday saray 
o tor nibhaveen, gallan
 ishq di kitiyaan sang rataan
 kaddiyaan, o pull na
 javeen menu chhadd 
na javeen. Heart 
Touching Punjabi Shayari
.
"ਤੂੰ ਸੋਹਣੀ ਮੈਂ ਸੋਹਣਾ 
ਆਪਣੀ ਜੋੜੀ ਬੜੀ ਕਮਾਲ👌🏻
 ਵੀਰ ਮੇਰੇ ਚੱਕੀ ਿਫਰਨ
 ਕੈਮਰਾ📸 ਕਹਿੰਦੇ ਫੋਟੋ 
ਖਿਚਾਉਣੀ Bhabi ਨਾਲ !!!!"
.
"ਜੇ ਤੁਹਾਡੇ ਸੁਪਨੇ ਤੁਹਾਨੂੰ
 ਨਹੀਂ ਡਰਾ ਰਹੇ ਤਾਂ ਸਮਝੋ
 ਸੁਪਨੇ ਬਹੁਤ ਛੋਟੇ ਨੇ"
.
"Game 🏒ਤਾਂ ਤੂੰ ☝ਸੋਹਣੀ
 ਖੇੇਡ 🤞ਰਿਹਾ ਪਰ ਬੰਦਾ👍 
ਗਲਤ 🙏ਚੁਣ 😅ਲਿਆ" 8
 "ਅਸੀਂ ਬਦਲੇ ਨੀ ਮਿੱਤਰਾ☝ 
ਬੱਸ ਸੁਧਾਰ ਕੀਤੇ ਨੇ, 👈👍 
ਕੁੱਝ ਲੋਕ ਜੋੜੇ ❤ਆ ਤੇ ਬੜੇ 
ਹੀ ਜਿੰਦਗੀ ਤੋਂ ਬਾਹਰ ਕੀਤੇ ਨੇ"
.
"ਜੱਟਾ ਐਵੇਂ ਨਾ ਸ਼ਿਕਾਰ ਹੋ
 ਜਾਵੀ ਕਿਸੇ ਹਾਦਸੇ🤝 
👸ਬੇਗੀਆਂ ਤਲਾਸ਼
 ਦੀਆਂ ਨਿਤ ਨਵੇਂ ਬਾਦਸ਼ੇ🕴️"
.
"ਇੱਕ ਯਾਰੀਆ ਨੂੰ ਨਿਭਾਉਣਾ
 ਈ ਸਿੱਖਿਆ।। ਦੂਜਾ ਕੰਮ
 ਮੈ ਨਾ ਸਿੱਖਿਆ ਨਾ ਹੀ ਸਿੱਖਣਾ "
.
ਤੂੰ ਪਿਆਰ ਆ ਮੇਰਾ 
ਇਸੇ ਲਈ ਦੂਰ ਆ, 
ਜੇ ਜ਼ਿਦ ਹੁੰਦੀ ਨਾ ਤਾਂ 
ਹੁਣ ਤੱਕ ਬਾਹਾਂ ਚ ਹੋਣਾ ਸੀ..
.
ਤੂੰ ਪਿਆਰ ਆ ਮੇਰਾ
 ਇਸੇ ਲਈ ਦੂਰ ਆ,
 ਜੇ ਜ਼ਿਦ ਹੁੰਦੀ ਨਾ ਤਾਂ 
ਹੁਣ ਤੱਕ ਬਾਹਾਂ ਚ ਹੋਣਾ ਸੀ..
.
ਖੁੱਦ ਸੇ ਬੀ ਖੁਲਕਰ 
ਨਹੀਂ ਮਿਲਤੇ ਹਮ... 
ਤੁਮ ਕਿਆ ਖ਼ਾਕ
 ਜਾਣਤੇ ਹੋਂ ਹਮੇ...👌
.
ਉਨ੍ਹਾ ਪਰਿੰਦੇਆ ਨੂੰ 
ਕੈਦ ਕਰਨਾ ਮੇਰੀ
 ਫ਼ਿਤਰਤ ਚ ਨਹੀਂ , 
ਜੋ ਸਾਡੇ ਨਾਲ ਰਹਿ 
ਕੇ ਗੈਰਾ ਨਾਲ ਉਡਣ
 ਦਾ ਸ਼ੌਕ ਰੱਖਦੇ ਰਹੇ 
......✍🏻💕✍🏻
.
इक दिन विच इक
 वारा सानु वि जमाना
 वेखेगाबस भलाई दी
 आदत नु छुट जाने दे
.
"T.V 📺 ਤਾਂ ਵਿਚਾਰਾ
 ਸਿਰਫ ਬੈਕਗ੍ਰਾਉਂਡ 
ਮਿਊਜ਼ਿਕ ਲਈ ਚਲਦਾ ਹੈ
 🤔 ਕਿਓਕਿ 🙄 ਸਾਰਿਆਂ
 ਦਾ ਧਿਆਨ ਤਾਂ ਮੋਬਾਈਲ
📲 ਚ ਹੀ ਰਹਿੰਦਾ ਹੈ"
.
"ਸੁੱਕੇ ਬੁੱਲਾ ਤੋਂ ਹੀ ਮਿੱਠੀਆਂ
 ਗੱਲਾਂ ਹੁੰਦੀਆਂ ਜਦੋਂ ਪਿਆਸ
 ਬੁੱਝ ਜਾਵੇ ਤਾਂ ਆਦਮੀ ਅਤੇ
 ਲਫ਼ਜ਼ ਦੋਨੋ ਬਦਲ ਜਾਂਦੇ ਨੇ!!!"
.
"ਬੱਸ Yaadan ਈ Ne 
ਪੱਲੇ Yaaro ਉਹ School
 Time Dian..."

Conclusion

We made this post for our friends. You can present a tribute to your friends with the help of your friendship status in Punjab.

Also check out:

Sad Quotes in Punjabi.

Punjabi Text status.

Funny Quotes in Hindi.

Punjabi Status.

Hindi Jokes.

 

Leave a Comment