Top 50+ Punjabi Status Yaari For Whatsapp/Facebook 2023

(Last Updated On: January 8, 2023)

This post will give you Punjabi status Yaari. Yaari is the most precious relationship in the world. Yaari is the only single relationship in which we believe in strangers’ relationships and make strong relationships. A true Yaari not only supports his friend but also becomes worried by seeing his friend in trouble and becomes happy when he sees his friend happy. A true friend is always remain a well wisher for his/her friend. We need to show our love for our friends. We will provide you words by which you can show your love. You can also visit here to get more status.

PUNJABI STATUS YAARI

You can get Punjabi Status Yaari from here and can share with your special friends. It will help you to share your love with your friends and give them feelings of yaari. Here is the best Punjabi Shayari for you visit and get your interest.

Punjabi Status Yaari

 

.
  ਜਾ ਪਰਚਾ ਕਟਾ ਦੇ ਜਾਕੇ
 ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,

ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ
 ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫
.
ਕੌਈ ਪਰਵਾਹ ਨੀ ਮੈਨੂੰ 🏹
 ਤੀਰਾ 🗡 ਤਲਵਾਰਾ ਦੀ.

ਜਦੌ ਤੱਕ ਹਾ ਦੇ ✌️ 
ਵਿੱਚ ਹਾ ਏ ਮੇਰੇ ਯਾਰਾ ਦੀ.... 👬
.
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
.
 ਯਾਰੀ ਕੰਡਿਆਂ ਨਾਲ ਜੇ ਲਾ 
ਲਈਏ ਤਾਂ ਫੁੱਲਾਂ ਨੂੰ 
ਪਾਉਣਾ ਸੌਖਾ ਏਪਿਆਰ
  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ
 ਪਿਆਰ ਨਿਭਾਉਣਾ ਸੌਖਾ ਏ
.
 ਉਹ ਵੈਰੀ ਹੀ ਕਾਹਦਾ
 ਜੋ ਵਾਰ ਨਾ ਕਰੇ

ਉਹ ਯਾਰ ਹੀ ਕਾਹਦਾ
 ਜੋ ਨਾਲ ਨਾਂ ਖੜੇ…
.
  ਫੁਕਰੇ ਬੰਦੇ ਦੀ ਯਾਰੀ,

ਤੇ ਕੁੜੀ ਕਵਾਰੀ ਪਤਾ ਨਹੀਂ,

ਕਦੋ ਧੋਖਾ ਦੇ ਜਾਵੇ
.
 ਯਾਰੀ ਵਿਚ ਨਫੇ
 ਨੁਕਸਾਨ ਨਹੀਓਂ ਵੇਖੀਦੇ,

ਮੰਜਿਲਾ ਦੇ ਸਾਹਮਣੇ
 ਤੂਫ਼ਾਨ ਨਹੀਓਂ ਵੇਖੀਦੇ
.
ਯੈਕੀਆਂ ਨਾਲ ਹੋ ਕੇ Attach
 ਸੋਹਣੀਏ ਭੁੱਲੀ ਫਿਰੇ Bullet Black
 ਸੋਹਣੀਏ
.
ਯਾਰ ਸਾਹਾ ਨਾਲੋ ਵੱਧ ਕੇ ਕਰੀਬ
 ਰੱਖੇ ਏ ਕਦੇ ਨਾਰਾ ਨਾਲ 
ਦਿੱਲ ਦੇ ਨਾ ਭੇਤ ਖੋਲਦੇ
.
ਉਹ ਵੈਰੀ ਹੀ ਕਾਹਦਾ
 ਜੋ ਵਾਰ ਨਾ ਕਰ

ਉਹ ਯਾਰ ਹੀ ਕਾਹਦਾ 
ਜੋ ਨਾਲ ਨਾਂ ਖੜੇ…
.
ਦੁਨੀਆ ਦੀ ਪਰਵਾਹ ਨ
 ਕੋਈੇ ਯਾਰੀ ਜਿੰਦਾਬਾਦ ਰਹੇ
.
ਏ ਮੇਰੇ ਦੋਸਤ ਮੇਰੇ ਨਾਲ 
ਦੋਸਤੀ ਸੋਚ ਕੇਕਰੀ ਕਿਉਂਕਿ ਮੇਰੀ life
 ਵਿਚ ਮਾਫੀ ਨਾ ਦਾਸ਼ਬਦ
 ਇਸ਼ਤਮਾਲ ਨੀ ਹੁੰਦਾ।
.
ਯਾਰਾ 👬 ਦੀਆ ਮਹਿਫਲਾ
 ਭੁਲਾਇਆ ਨਹੀ ਜਾਦੀਆ..🍻

ਨਿੱਤ ਨਵੇ ਯਾਰਾਂ 👬 ਦੇ ਨਾਲ 
ਲਾਈਆ ਨਹੀ ਜਾਦੀਆ..🤛🏾 🤜🏾
.
👉ਡਰਕੇ 🙅 ਨਾ ਟੈਮ
 🕚 ਕਦੇ ਯਾਰਾਂ 😎
 ਨੇ ਓਏ ਕੱਟੇ ✂ ਨੇ..
💪 ਮੈ ਕੀ ਕਰਨੀਆ

ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪
.
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ
 ਕੰਮ ਆ ਜਾਂਦਾ ਆ..ਪਰ ਅਸਲ...?

ਯਾਰ 👬 ਓਹ ਹੁੰਦਾ ਜਿਹੜਾ
 ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ..💪
.
ਓ ਫਿਰਦੇ ਨੇ ਬਾਜ਼
 ਦੇਖ 😠 ਘੂਰਦੇ ਓ
 ਮਾੜਾ ਟੈਮ ਆ ਗਿਆ
 ਏ ਕਿਸੇ ਕਾਂ ਤੇ..🤜

ਓ ਪਰਚਾ 🔫 ਪਿਆ
 ਏ ਕੱਲ ਛੱਬੀ ਦਾ 
ਯਾਰਾਂ 👬 ਦੀਆਂ
 ਯਾਰੀਆਂ ਦੇ ਨਾਂ ਤੇ.. 🤝
.
🔫 ਹਥਿਆਰ ਸੀ ਇੰਨੇ
 ਕੀ ਤੈਨੂੰ ਤੋਲ ਦਿੰਦਾ,

✊ ਯਾਰ ਸੀ ਇੰਨੇ ਕੀ ਤੇਰਾ
 ਪਿੰਡ ਰੋਲ ਦਿੰਦਾ 💪
.
ਦੋਸਤ ਤਾਂ ਸਭ ਕੋਲ ਹੁੰਦੇ ਆ
 ਪਰ ਮੇਰੇ ਕੋਲ ਤਾਂ ਨਮੂਨੇ ਆ
 ਉਹ ਵੀ ਸਿਰੇ ਦੇ।
.
ਨੀ ਯਾਰ ਸੋਹਣੀਏ ਸਿਰੇ ਦੀ 
ਦਾਰੂ ਵਰਗਾ ਘੁੱਟ ਭਰ ਕੇ ਤਾਂ 
ਵੇਖ ਸਾਰੇ ਦੁੱਖ ਤੋੜਦੁ
.
ਵੇ ਯਾਰਾ ਅਸੀ ਤੇਰਾ 
ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ 
ਗਾਇਬਅਸੀ ਤਾਂ ਤੇਰੀ ਰੂਹ
 ਬਣਨਾਜੋ ਜਿਸਮ ਮੁੱਕਣ ਤੇ
 ਵੀ ਨਾਲ ਰਹੇ ਕਾਇਮ
.
👉 ਯਾਰ 👬 ਗਿਣਤੀ 
ਦੇ ਭਾਵੇ ਸਾਡੇ ਗੌਰੀੲੇ
 ਕੁੱਝ ਕਹਿਣ ਦੀ ਨੀ ਗੱਲ
 ਸਾਰੇ ਬੰਬ 💣 ਨੇ.👌👌👌
.
ਤੇਰੇ ਘਰ ਦੇ ਕਹਿਦੇ ਕੁੜੀ 
ਸਾਡੀ ਬਾਹਰ ਪੜਦੀ ਨੀ ਤੂੰ 
ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ

Punjabi Status Yaari Dosti:

This post will also provide you with Punjabi Status Yaari dosti. Which you can share with your friends.

Punjabi Status Yaari

.
ਸ਼ੁਰੂ ਤੋਂ ਹੀ ਸੈਟ ਕੀਤੇ ਨੇ 
ਰਿਕਾਰਡ ਅਸੀਂ ਬੋਲੀ ਦਾ ਨੀ
 ਮਿੱਤਰਾਂ ਦਾ ਨਾਮ ਬੋਲਦਾ।
.
ਔਖੇ ਵੇਲੇ ਯਾਰ ਦਾ,

ਦਿਨਾ ਦੇ ਪਿਆਰ ਦਾ 
ਪਤਾ ਲੱਗ ਹੀ ਜਾਂਦਾ ਹੈ।
.
ਆਪਣੀ ਯਾਰੀ

ਆਸਮਾਨ ਤੋ ਉੱਚੀ ਸੋਚ 
ਹੈ ਸਾਡੀ ਰੱਬਾ ਸਦਾ ਆਵਾਦ ਰਹੇ,,
.
ੳੱਚੀਆਂ ਹਵੇਲੀਆਂ,🏰
 ਕਾਰਾ ਲੰਮੀਆਂ ਤੇ ਸਹੇਲੀਆਂ
, 🏎👸🏻 ਪੱਲੇ
.
ਸਾਡੇ ਕੱਖ ਨੀ, 👍🏻 ਨੀ ਯਾਰ
 ਵੇਲੀਆਂ ਦੇ ਵੇਲੀ ਆ,👊🏻🔫
.
ਆਖਦੇ ਨੇ ਲੋਕੀ ਕਿ 
ਗਰੂਰ ਵਿੱਚ ਰਹਿੰਦੇ ਆਂ,

ਅਸੀਂ ਤਾਂ ਯਾਰੀ ਦੇ 
ਸਰੂਰ ਵਿੱਚ ਰਹਿੰਦੇ ਆਂ।
.
ਮਾਣ ਰੱਖਦੇ ਅਾਂ ਯਾਰਾਂ 
ਦੀ ਗਰਾਰੀ ਦਾ ੳੁਤੋਂ ਰਹਿੰਦਾ 
ੲੇ ਸਰੂਰ ਤੇਰੀ ਯਾਰੀ ਦਾ 💪💪💪💪
.
ਕਹਿੰਦੇ ਉੱਚਿਆ 🏦🏢
 ਹਵੇਲੀਆਂ , 🚖🚘 CARA
 ਲੰਮੀਆਂ ਤੇ ਸੇਹਲ਼ੀਆਂ,
 VEERE ਪੱਲੇ ਸਾਡੇ ਕੱਖ ਨੀ 
😇 ਯਾਰਾਂ ਬੇਲੀਆਂ ਦੇ ਬੇਲੀ ਆਂ ...
.
ਯਾਰੀ ਵਿਚ ਨਫਾ ਨੁਕਸਾਨ
 ਨਹੀਂਓ ਵੇਖੀ ਦਾ ਦਿਲ ਮਿਲ 
ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
.
ਯਾਰ ਸਾਹਾ ਨਾਲੋ ਵੱਧ ਕੇ
 ਕਰੀਬ ਰੱਖੇ ਏ ਕਦੇ ਨਾਰਾ 
ਨਾਲ ਦਿੱਲ ਦੇ ਨਾ ਭੇਤ ਖੋਲਦੇ
.
ਏ ਮੇਰੇ ਦੋਸਤ ਮੇਰੇ ਨਾਲ
 ਦੋਸਤੀ ਸੋਚ ਕੇਕਰੀ ਕਿਉਂਕਿ ਮੇਰੀ life
 ਵਿਚ ਮਾਫੀ ਨਾ ਦਾਸ਼ਬਦ 
ਇਸ਼ਤਮਾਲ ਨੀ ਹੁੰਦਾ।
.
ਦੋਸਤੀ ਐਵੇਂ ਦੀ ਹੋਣੀ ਚਾਹੀਦੀ
 ਟੀਚਰ ਵੀ ਪੁੱਛੇ ਅੱਜ ਤੇਰੇ ਨਾਲ
 ਵਾਲੀ ਨੀ ਆਈ।
.
ਜੇ ਕੋਈ ਪਿਆਰ ਨਾਲ
 ਬੁਲਾਵੇ ਤਾਂ ਯਾਰਾ ਬੋਲ 
ਲੈਣਾ ਚਾਹੀਦਾ,

ਪਰ ਜੇ ਕੋਈ ਕਰੇ ਚਲਾਕੀਆਂ 
ਤਾਂ ਨਾਤਾ ਤੋੜ ਲੈਣਾ ਚਾਹੀਦਾ
.
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
–ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_
.
ਇੱਕ ਕੁੜੀ ਮੈਨੂੰ ਕਹਿੰਦੀ 
ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ
 ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄
.
ਅੱਖਾ ਵਿੱਚ ਭਾਵੇ 
ਰੜਕਾਂ ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼
 ਬਿਦੇ-ਬਿਦੇ ਦੇਖ ਕੇ…..
.
ਇੱਕ ਪਾਸੇ ਤਾਂ ਆਖੇਂ”ਸਬਰ
ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ
 ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .
.
ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।
.
ਐਂਟੀ ਕਰੱਪਸ਼ਨ ਵ੍ਹੱਟਸਐਪ
 ਨੰਬਰ ਜਾਰੀ ਹੋ ਗਿਆ ਬਹੁਤ 
ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ 
ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ
 ਲੱਗ ਜਾਇਓ 😁😁
.
ਜਪੁਜੀ ਸਾਹਿਬ ਦਾ ਵੇਲਾ
ਆਓ ਉਸ ਮਾਲਕ ਯਾਦ ਕਰੀਏ
ਪਿਆਰ ਨਾਲ ਲਿਖੋ ਜੀ।
🙏🏻ਵਾਹਿਗੁਰੂ ਜੀ🙏🏻

Punjabi Status Yaari Dosti wale:

We have made a little effort to provide you with Punjabi status Yaari Dosti Wale. If you like this effort, please promote us by sharing these beautiful lines.

Punjabi Status Yaari

.
ਬਾਂਝ ਭਰਾਵਾਂ ਸੁੰਨੀਆਂ
 ਰਾਹਾਂ ਆਉਦੀਆਂ ਨੇ
 ਵੱਡ ਖਾਵਣ ਨੂੰ,

ਇਕ ਇਨਸਾਨ ਦੀ ਜਰੂਰਤ
 ਜਰੂਰ ਪੈਂਦੀ ਏ ਮੰਜ਼ਿਲ 
ਉੱਤੇ ਜਾਵਣ ਨੂੰ....🧑‍🤝‍🧑🧑‍🤝‍
.
ਪਿਆਰ ਛੱਡ ਤੂੰ ਮੇਰਾ ਦੋਸਤ
 ਹੀ ਬਣਿਆ ਰਹੀ 🌸 ਸੁਣਿਆ

ਪਿਆਰ ਮੁਕਰ ਜਾਂਦਾ
 ਪਰ ਯਾਰ ਨਹੀਂ❤️
.
ਨਾਲ ਰਹਿੰਦੇ ਜੋ ਚਾਰ 
ਪੰਜ ਹਜਾਰਾਂ ਵਰਗੇ, ਲੋਕੀ
 ਲਭਦੇ ਨੇ ਯਾਰ ਸਾਡੇ ਯਾਰਾ ਵਰਗੇ 💞❤️
.
ਦੋਸਤ ਹਾਲਾਤ ਬਦਲਣ
 ਵਾਲੇ ਰੱਖੋ ਹਾਲਾਤ ਵੇਖ ਕੇ 
ਬਦਲਣ ਵਾਲੇ ਨਹੀ..|
.
ਉਚੀਆਂ_ ਹਵੇਲੀਆਂ🏯
 ਕਾਰਾਂ_🚘 ਲੰਮੀਆਂ
 ਤੇ ਸਹੇਲੀਆਂ👭
 ਵੀਰੇ ਪੱਲੇ ਸਾਡੇ ਕੱਖ_💸_ ਨੀ
 ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
.
ਯਾਰ ਤਾਂ ਇੱਕ ਹੀ ਕਾਫੀ ਹੁੰਦਾ
 ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
.
ਯਾਰ ਨਾ ਕਦੇ ਵੀ ਬੇਕਾਰ 
ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, 
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, 
ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
.
ਯਾਰੀ ਵਿਚ ਨੁਕਸਾਨ ਨਹੀਓਂ
 ਵੇਖੀਦੇ ਮੰਜਿਲਾ ਦੇ ਸਾਹਮਣੇ 
ਤੂਫ਼ਾਨ ਨਹੀਓਂ ਵੇਖੀਦੇ ਯਾਰਾਂ 
ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ
 ਆਪਣੇ ਪਿਆਰਿਆਂ 
ਦਾ ਦਿਲ ਨਹੀਓਂ ਤੋੜੀਦਾ👍
.
ਨਾਂ ਦੌਲਤ, ਨਾਂ ਸ਼ੌਹਰਤ,
ਨਾਂ ਅਦਾਵਾਂ ਨਾਲ, ਬੰਦਾ ਆਖਰ
 ਸਜਦਾ ਯਾਰ ਭਰਾਂਵਾਂ ਨਾਲ

ਯਾਰ ਕਹਾਉਣਾ ਅਸਾਨ ਨੀ 
ਹੁੰਦਾ ਚਰਚੇ, ਪਰਚੇ, ਖਰਚੇ ਸਭ 
ਝਲਣੇ ਪੈਂਦੇ ਆ..
.
ਨਾ ਰੱਬ ਤੋਂ ਮੰਗੀ ਹੀਰ ਕਦੇ, 
ਨਾ ਮੰਗੇ ਤੱਖਤ ਹਜਾਰੇ ਮੈਂ।।
 ਜਾਂ ਮੰਗਿਆ ਮੈਂ ਸਰਬੱਤ ਦਾ 
ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।❤
.
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ
 ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ
 ਦੁਖ ਤੋਂ ਅੰਜਾਨ ਰੱਖੀਂ॥🙏😎
.
ਕੌਣ ਜਾਣਦਾ 
ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ 
ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ 
ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ 
ਹੋਰ ਦੀ ਵਾਰੀ💔
.
 ਦੋਗਲੇ ਯਾਰਾਂ ਦੇ
 ਦੋਗਲੇ ਕਿਰਦਾਰ ਨੇ
ਜਿਹੜੇ ਰੱਖਦੇ ਨੇ ਖੰਜਰ ਯਾਰਾਂ ਲਈ
ਉਹ ਯਾਰ ਵੀ ਕਿਵੇਂ ਦੇ ਯਾਰ ਨੇ
ਮੈਂ ਹਰ ਇੱਕ ਲਈ ਕੀਤਾ ਦਿਲ ਤੋਂ
ਸ਼ਾਇਦ ਇਹ ਗਲਤੀ ਸੀ ਤਾਂ ਹੀ
ਹੋਏ ਪਿੱਠ ‘ਤੇ ਵਾਰ ਨੇ💔
.
ਇਥੇ ਲੋਕ ਨਿਭਾਉਂਦੇ
 ਬਹੁਤ ਘੱਟ ਨੇ
ਅਜ਼ਮਾ ਕੇ ਵੇਖ ਛੱਡ
 ਜਾਂਦੇ ਨੇ ਸਾਰ

ਯਾਰੀਆਂ ਪਿਆਰ
 ਧੋਖਾ ਕੀ ਹੁੰਦਾ
ਲਾ ਤਾਂ ਲੈਂਦੇ ਆ ਹਸ਼ਰ
 ਜਾਣਦੇ ਹੋਏ ਵੀ ਸਾਰੇ

—ਗੁਰੂ ਗਾਬਾ
.
 ਕਿਤਾ ਇਸ਼ਕ ਟੁੱਟ ਗਿਆ
ਜਿਨੇ ਵੀ ਲਾਈਆਂ ਯਾਰੀਆਂ ਸੱਚੀਆਂ
ਔਹ ਸੱਚੇ ਆਸ਼ਕਾ ਅਨੁਸਾਰ ਲੁਟ ਗਿਆ

—ਗੁਰੂ ਗਾਬਾ 🌷
.
ਸੋਹਣੇਆ😍 ਸੱਜਣਾ ਜੇ ਤੇਰੇ
 ਨਾਲ ਯਾਰੀ ✌ਨਾ ਹੁੰਦੀ,
ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ
ਐਣੀ ਪਿਆਰੀ 😍ਨਾ ਹੁੰਦੀ !!
.
ਅਾਪਣੇ ਦੋਸਤ ਲੲੀ ਜਾਨ
 ਵਾਰਨੀ ੲੇਨੀ ਮੁਸ਼ਕਿਲ ਨੲੀ..👬
ਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾ
 🤔 ਜਿਸ ਤੇ ਜਾਨ ਵਾਰੀ ਜਾ ਸਕੇ…🙂
.
ਯਾਰ ਬਦਲ ਕੇ ਵੇਖੋ ,
 ਤੁਹਾਡੇ ਨਵੇਂ ਯਾਰਾਂ ਚ ਵੀ ਉਹਨਾਂ 
ਦੀਆਂ ਰੂਹਾਂ ਝਲਕਦੀਆਂ ਹੋਣਗੀਆਂ
ਪੁਰਾਣੇ ਯਾਰ ਭੁਲਨੇ ਵੀ ਨਹੀਂ ਤੇ 
ਉਹਨਾਂ ਦੀ ਯਾਦ ਵੀ ਨਹੀਂ ਆਉਣੀ
.
ਦਿਲਦਾਰੀ ਤੇਰੇ ਨਾਲ❤️..!!

ਇੱਕੋ ਯਾਰੀ ਤੇਰੇ ਨਾਲ😇..!!
ਖ਼ਿਆਲੀ ਮਹਿਫ਼ਿਲ ਤੇਰੇ ਨਾਲ😍
ਇਸ਼ਕ ਖੁਮਾਰੀ ਤੇਰੇ ਨਾਲ🙈..!!

Punjabi Status Yaari zindabad:

 Yaari is always zindabad. Here, we will give you the amazing Punjabi Status Yaari Zindabad.

.
ਆਸਮਾਨ ਤੋ ਉੱਚੀ
 ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
–ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ_
.
ਪਤਨੀ ਨੇ ਪਿਆਰ ❤️ ਨਾਲ
 ਪਤੀ ਦਾ ਸਿਰ ਦਬਾਉਂਦੇ ਹੋਏ ਪੁੱਛਿਆ :-
ਹੁਣ ਤਾਂ ਮੈਂ ਰੋਜ਼ ਤੁਹਾਡਾ
 ਸਿਰ ਦਬਾਉਂਦੀ ਹਾਂ,
ਵਿਆਹ ਤੋਂ ਪਹਿਲਾਂ 
ਕੌਣ ਦਬਾਉਂਦਾ ਸੀ.? ☺️ 🤔
ਪਤੀ ਬੜੀ ਮਾਸੂਮੀਅਤ ਨਾਲ ਬੋਲਿਆ :-
ਵਿਆਹ ਤੋਂ ਪਹਿਲਾ ਸਿਰ
 ਦਰਦ ਹੁੰਦਾ ਹੀ ਨਹੀਂ ਸੀ 🙄😜🤣
.
ਕੀਹਦਾ ਕੀਹਦਾ
 ਹਿਸਾਬ ਰੱਖੀਏ,
ਰੰਗ ਤਾਂ ਕਈਆਂ 
ਨੇ ਵਿਖਾਇਆ ਏ...
ਨਾ ਭਰੋਸਾ ਕਰਿਆ
 ਕਰ ਵੇ ਦਿਲਾ ❤️
ਮੈਂ ਖੁਦ ਨੂੰ ਕਈ ਵਾਰ 
ਸਮਝਾਇਆ ਆ
ਕੀ ਕਰੀਏ ਦਿਲ ਸਾਡਾ ਵੀ
 ਗੱਲ ਕੋਈ ਮੰਨਦਾ ਨੀ
ਤਾਹੀਂ ਤਾਂ ਲੋਕਾਂ ਤੋਂ ਧੋਖਾ ਖਾਇਆ ਏ ☹️
.
ਗੈਰਾਂ ਵਿੱਚ ਆਪਣੇ ਦੇਖੇ
ਤੇ ਆਪਣਿਆਂ ਵਿੱਚ ਗੈਰ...
ਚੱਲ ਜਿਹੜਾ ਜੋ ਕਰ ਗਿਆ,
ਰੱਬ ਕਰੇ ਸਭਨਾਂ ਦੀ ਖੈਰ  🙏
.
 ਮੈ ਜ਼ਿੰਦਗੀ ਨੂੰ ਇਕ
 ਸਵਾਲ ਪੁੱਛਿਆ :-
ਲੋਕ ਜ਼ਿੰਦਗੀ ਜਿਉਂਦੇ 
ਮੌਤ ਕਿਉ ਮੰਗਦੇ ਆ ?
ਜਿੰਦਗੀ ਨੇ ਪਿਆਰਾ 
ਜਿਹਾ ਜਵਾਬ ਦਿੱਤਾ :-
ਦੁਨੀਆ ਪਿਆਰ ਕਰਨ ਵਾਲੇ ਦੀ ਜਿਓਣ 
ਦੀ ਇੱਛਾ ਹੀ ਖਤਮ ਕਰ ਦਿੰਦੀ ਆ !
.
ਮੁਲਕ ਨੂੰ ਬਰਬਾਦ
 ਕਰਨਾ ਹੋਵੇ,
ਤਾਂ ਲੋਕਾਂ ਨੂੰ ਧਰਮ 
ਦੇ ਨਾਮ ਤੇ ਲੜਾ ਦਿਓ,
ਮੁਲਕ ਆਪਣੇ ਆਪ
 ਬਰਬਾਦ ਹੋ ਜਾਵੇਗਾ
.
 ਮੁਹੱਬਤ ਖਾਸ ਐ ਮੇਰੇ ਲਈ
ਉਸ ਤੋਂ ਖਾਸ ਐ ਤੂੰ ਸੱਜਣਾ ♥️
ਦੀਦਾਰ ਲਈ ਤਰਸਣ ਅੱਖੀਆਂ
ਮਿਲਣ ਨੂੰ ਤਰਸੇ ਰੂਹ ਸੱਜਣਾ ♥️
.
ਲੋਕ ਕਿਸੇ ਲਈ ਆਪਣੀਆਂ
ਆਦਤਾਂ ਨੀ ਬਦਲਦੇ,
ਤੇ ਅਸੀਂ ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ !!!
.
 ਦੁੱਖ ਇਸ ਗੱਲ ਦਾ
 ਕੇ ਦਿਲ ਟੁੱਟਿਆ,
ਖ਼ੁਸ਼ੀ ਇਸ ਗੱਲ ਦੀ
 ਕੇ ਅੱਖ ਖੁੱਲ ਗਈ...
ਸੀਨੇ ਨਾਲ ਕਿੰਨੇ ਲੱਗੇ
 ਗਿਣੇ ਨਹੀਂ ਕਦੇ,
ਤੇ ਵਾਰ ਕਿੰਨੇ ਹੋਏ ਮੇਰੀ
 ਪਿੱਠ ਭੁੱਲ ਗਈ...
.
ਇਹੀ ਫਰਕ ਏ, 
ਦੋਸਤੀ ਤੇ ਪਿਆਰ ਵਿੱਚ,
 ਇਸ਼ਕ ਨੇ ਕਦੇ ਹਸਾਇਆ ਨੀ,
 ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝
.
ਨਾ ਰੱਬ ਤੋਂ ਮੰਗੀ ਹੀਰ ਕਦੇ, 
ਨਾ ਮੰਗੇ ਤੱਖਤ ਹਜਾਰੇ
 ਮੈਂ।। ਜਾਂ ਮੰਗਿਆ 
ਮੈਂ ਸਰਬੱਤ ਦਾ ਭਲ੍ਹਾ ਯਾ 
ਮੰਗੇ ਯਾਰ ਪਿਆਰੇ ਮੈਂ।❤️
.
ਯਾਰ ਨਾ ਕਦੇ ਵੀ ਬੇਕਾਰ
 ਰੱਖੀਏ, ਉੱਚੇ☝🏻ਸਦਾ
 ਵਿਚਾਰ ਰੱਖੀਏ...... 
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
 ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
.
ਯਾਰਾ ਬਿਨ ਕੱਖ ਦਾ 
ਯਾਰਾ ਨਾਲ ਲੱਖ ਦਾ |
.
ਨਾ ਸਾਡੀ ਕੋੲੀ Bestfriend 
ਆ ਤੇ ਨਾ ਕੋਈ Girlfriend ਆ,
 ਬਸ ਥੋੜੇ ਜਿਹੇ ਕਮਲੇ ਯਾਰ ਨੇ,
 ਓ ਵੀ ਸਾਲੇ ਜਮਾਂ End ਆ
.
ਯਾਰ ਤਾਂ ਇੱਕ ਹੀ ਕਾਫੀ ਹੁੰਦਾ 
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

Conclusion:

 This post is according to Punjabi Status Yaari. You can use these statuses to share with your jiggeri dost. Also give us your feedbacks in comments box.

Also check out: 

New Year Punjabi Status 

Motivational Quotes in Hindi.

Attitude Punjabi Status 

Desi Punjabi Status.

 

Leave a Comment