Best New Year Punjabi Status 2023 For WhatsApp/Facebook

(Last Updated On: )

Dear lovely viewers according to the demand of the day, we have an article for you on New Year Punjabi status, which will undoubtedly assist you in wishing your loved ones on this special day. However, New Year is a festival that is widely celebrated all over the world. This festival is celebrated in different ways by the people who live in different regions of the world. People wear their traditional dresses and make traditional foods for the New Year celebration. In addition to these activities, people also want to wish best wishes to their beloved. If you want to get Punjabi Shayari Sad there is no best platform besides this site.

NEW YEAR PUNJABI STATUS:

You can get New year Punjabi Status from below. You can wish you friend this special day with these words. You can also get here Punjabi Shayari. For getting more content click here.

New year Punjabi Status

.
 ਬੀਤ ਗਿਆ ਜੋ ਸਾਲ 
ਉਸਨੂੰ ਹੁਣ ਭੁੱਲ ਜਾਉ,
 ਏਸ ਨਵੇਂ ਸਾਲ ਨੂੰ ਗਲੇ
 ਲਗਾਉ, ਨਵੇਂ ਸਾਲ 
ਦੀਆਂ ਵਧਾਈਆਂ…!
.
 ਨਵਾਂ ਸਾਲ ਤੁਹਾਡੀ ਜ਼ਿੰਦਗੀ
 ਵਿੱਚ ਖੁਸ਼ੀਆਂ ਭਰਿਆ ਸੁਨੇਹਾ 
ਲੈ ਕੇ ਆਵੇ..ਨਵਾਂ ਸਾਲ 
ਬਹੁਤ ਬਹੁਤ ਮੁਬਾਰਕ
.
ਇਸ ਨਵੇਂ ਸਾਲ ਤੇ ਮੇਰੀ 
ਏਹੀ ਦੁਆ ਹੈ ਕਿ ਤੁਸੀਂ 
ਸਦਾ ਹੱਸਦੇ-ਮੁਸਕੁਰਾਉਂਦੇ ਰਹੋ.
.
 ਨਵੇਂ ਸਾਲ ਤੇ ਤੇਰੀ 
ਜ਼ਿੰਦਗੀ ਵਿੱਚ ਨਾ 
ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ
 ਉਹ ਸਭ ਤੇਰਾ ਹੋਵ
.
 ਲੋਹੜੀਆ,ਦਿਵਾਲੀਆ 
ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ
 ਘਰਦਿਆਂ ਦੇ ਨਾਲ ਹੋਵੇ ♡
.
 ਨਵਾਂ ਸਾਲ ਤੁਹਾਡੀ 
ਜਿੰਦਗੀ 'ਚ ਖੁਸ਼ੀਆਂ ਦਾ
 ਸੁਨੇਹਾ ਲੈ ਕੇ ਆਵੇ
ਤੁਹਾਨੂੰ ਸਾਰਿਆਂ ਨੂੰ ਨਵੇਂ
 ਸਾਲ ਦੀ ਲੱਖ-ਲੱਖ 
ਵਧਾਈ ਹੋਵੇ ਜੀ !!
.
 ਉਮੀਦ ਕਰਦੇ ਹਾਂ ਕਿ 
ਤੁਹਾਡਾ ਨਵਾਂ ਸਾਲ ਸਫਲਤਾ, 
ਸਿਹਤ, ਸੰਪੂਰਨਤਾ ਅਤੇ 
ਖੁਸ਼ਹਾਲੀ ਨਾਲ ਭਰਿਆ 
ਹੋਇਆ ਹੋਵੇ
ਨਵਾ ਸਾਲ ਮੁਬਾਰਕ!
.
 ਸਾਲ ਬਦਲ ਰਿਹਾ 
ਮਿੱਤਰੋ ਪਰ ਤੁਸੀਂ 
ਨਾ ਬਦਲੇਓ...
ਨਵਾਂ ਸਾਲ ਮੁਬਾਰਕ.
.
ਨਵੇਂ ਸਾਲ ਦੀਆਂ ਲੱਖ 
- ਲੱਖ ਮੁਬਾਰਕਾਂ ਵਾਹਿਗੁਰੂ 
ਜੀ ਤੁਹਾਨੂੰ ਅਤੇ ਤੁਹਾਡੇ 
ਪਰਿਵਾਰ ਨੂੰ ਚੜਦੀ 
ਕਲਾ ਵਿੱਚ ਰੱਖਣ.
.
  ਨਵੇਂ ਸਾਲ ਦੀਆ 
ਲੱਖ ਲੱਖ ਵਧਾਈਆਂ।
ਰੱਬ ਸਬ ਨੂੰ ਖੁਸ਼ੀਆਂ ਦੇਵੇ
 ਤੇ ਹਸਦਾ ਵਸਦਾ ਰੱਖੇ ।
.
  ੴ ਲੱਖ ਖੁਸ਼ੀਆਂ
 ਪਾਤਸ਼ਾਹੀਆਂ ਜੇ ਸਤਿਗੁਰ
 ਨਦਰਿ ਕਰੇ ੴ
.
 ਆਖਰੀ ਲਾਰੀ ਵੀ ਗੁਜਰੀ , 
ਊਘਦੇਂ ਵੇਲਾਂ ਤੇ ਛੱਪਰ, 
ਐਤਕੀ ਵੀ ਬਿਨ ਤੇਰੇ
 ਗੁਜਰੇਗਾ ਇਹ 31 ਦਸੰਬਰ |
.
 ਏਸ ਨਵੇਂ ਸਾਲ ਵਿੱਚ ਜੋ ਤੂੰ 
ਚਾਹੇ ਉਹ ਤੇਰਾ ਹੋਵੇ, ਹਰ ਦਿਨ 
ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ
 ਹਮੇਸ਼ਾ ਤੇਰੇ ਯਾਰ, ਮੁਬਾਰਕ 
ਹੋਵੇ ਨਵਾਂ ਸਾਲ ਮੇਰੇ ਯਾਰ
.
 !!..ਪਰਮਾਤਮਾ ਕਰੇ ਆਉਣ
 ਵਾਲਾ ਨਵਾ ਸਾਲ – 2022 –
 ਤੁਹਾਡੇ ਲਈ ਅਤੇ ਤੁਹਾਡੇ 
ਪਰਿਵਾਰ ਲਈ ਖ਼ੁਸੀਆ 
ਭਰਿਆ ਹੋਵੇ , ਤੇ ਤੁਹਾਡੇ ਨਾਲ
 ਜੁੜਿਆ ਹਰ ਇਨਸਾਨ 
ਤਰੱਕੀਆਂ ਨੂੰ ਚੁੰਮੇ , ਮੇਰੀ ਦਿਲੋ
 ਅਰਦਾਸ ਰੱਬ ਕਬੂਲ ਕਰੇ …!!!
.
  ਏਸ ਨਵੇਂ ਸਾਲ ਵਿੱਚ
 ਜੋ ਤੂੰ ਚਾਹੇ ਉਹ ਤੇਰਾ ਹੋਵੇ,
 ਹਰ ਦਿਨ ਖੂਬਸੂਰਤ ਤੇ 
ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ 
ਕਦਮ ਹਮੇਸ਼ਾ ਤੇਰੇ ਯਾਰ,
 ਮੁਬਾਰਕ ਹੋਵੇ ਨਵਾਂ 
ਸਾਲ ਮੇਰੇ ਯਾ
.
ਨਵਾਂ ਸਾਲ ਤੁਹਾਡੀ 
ਜ਼ਿੰਦਗੀ ਵਿੱਚ ਖੁਸ਼ੀਆਂ
 ਭਰਿਆ ਸੁਨੇਹਾ ਲੈ ਕੇ 
ਆਵੇ..ਨਵਾਂ ਸਾਲ 
ਬਹੁਤ ਬਹੁਤ ਮੁਬਾਰਕ
.
 ਇਸ ਨਵੇਂ ਸਾਲ ਤੇ 
ਮੇਰੀ ਏਹੀ ਦੁਆ ਹੈ ਕਿ
 ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ
 ਰਹ ਨਵਾਂ ਸਾਲ ਤੁਹਾਡੇ ਸਾਰੇ 
ਡਰ ਨੂੰ ਭੁਲਾਉਣ, ਕੁਝ
 ਬੀਅਰ ਪੀਣ,
ਆਪਣੇ ਸਾਰੇ ਹੰਝੂਆਂ
 ਨੂੰ ਪਿੱਛੇ ਛੱਡਣ ਦਾ
 ਸਮਾਂ ਹੈ … ਤਾਂ ਖੁਸ਼ੀ
ਮਨਾਓ ਅਤੇ ਖੁਸ਼ ਰਹੋ
 ਨਵਾ ਸਾਲ ਮੁਬਾਰਕ ।
.
  ਬੀਤ ਗਿਆ ਜੋ ਸਾਲ 
ਉਸਨੂੰ ਹੁਣ ਭੁੱਲ ਜਾਉ, 
ਏਸ ਨਵੇਂ ਸਾਲ ਨੂੰ ਗਲੇ
 ਲਗਾਉ, ਨਵੇਂ ਸਾਲ 
ਦੀਆਂ ਵਧਾਈਆਂ…!
.
  ਨਵਾਂ ਸਾਲ ਤੁਹਾਡੀ 
ਜ਼ਿੰਦਗੀ ਵਿੱਚ ਖੁਸ਼ੀਆਂ 
ਭਰਿਆ ਸੁਨੇਹਾ ਲੈ ਕੇ 
ਆਵੇ..ਨਵਾਂ ਸਾਲ 
ਬਹੁਤ ਬਹੁਤ ਮੁਬਾਰਕ

NEW YEAR PUNJABI STATUS 2023:

We have a huge collection of New Year Punjabi status 2023 on this site. For your entertainment and need hopefully, this effort will be very effective. If you like this effort please promote us on different social media apps.

New Year Punjabi Status

.
  ਸਾਲ ਤੁਹਾਡੇ ਸਾਰੇ
 ਡਰ ਨੂੰ ਭੁਲਾਉਣ, 
ਕੁਝ ਬੀਅਰ ਪੀਣ,
ਆਪਣੇ ਸਾਰੇ ਹੰਝੂਆਂ 
ਨੂੰ ਪਿੱਛੇ ਛੱਡਣ ਦਾ
 ਸਮਾਂ ਹੈ … ਤਾਂ ਖੁਸ਼ੀ
ਮਨਾਓ ਅਤੇ ਖੁਸ਼ ਰਹੋ 
ਨਵਾ ਸਾਲ ਮੁਬਾਰਕ ।
.
ਬੀਤ ਗਿਆ ਜੋ ਸਾਲ
 ਨਵਾਂਉਸਨੂੰ ਹੁਣ ਭੁੱਲ
 ਜਾਉ, ਏਸ ਨਵੇਂ ਸਾਲ
 ਨੂੰ ਗਲੇ ਲਗਾਉ, ਨਵੇਂ
 ਸਾਲ ਦੀਆਂ ਵਧਾਈਆਂ…!
.
 ਮੇਰੇ ਵੱਲੋਂ ਫੇਸਬੁੱਕ ਦੇ 
ਸਾਰੇ ਦੋਸਤਾਂ ਨੂੰ ਨਵੇਂ 
ਸਾਲ ਦੀਆਂ ਮੁਬਾਰਕਾਂ..
.
ਇਸ ਨਵੇਂ ਸਾਲ ਤੇ
 ਮੇਰੀ ਏਹੀ ਦੁਆ ਹੈ 
ਕਿ ਤੁਸੀਂ ਸਦਾ ਹੱਸਦੇ-
ਮੁਸਕੁਰਾਉਂਦੇ ਰਹੋ.
.
 ਬੀਤ ਗਿਆ ਜੋ ਸਾਲ 
ਉਸਨੂੰ ਹੁਣ ਭੁੱਲ ਜਾਉ, 
ਏਸ ਨਵੇਂ ਸਾਲ ਨੂੰ ਗਲੇ 
ਲਗਾਉ, ਨਵੇਂ ਸਾਲ ਦੀਆਂ
 ਵਧਾਈਆਂ…!ਨਵਾਂ ਸਾਲ 
ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ 
ਭਰਿਆ ਸੁਨੇਹਾ ਲੈ ਕੇ ਆਵੇ
..ਨਵਾਂ ਸਾਲ ਬਹੁਤ ਬਹੁਤ ਮੁਬਾਰਕ
.
 ਹੇ ਵਾਹਿਗੁਰੂ ਨਵਾਂ ਸਾਲ 
ਸਭ ਲਈ ਸੁੱਖਾਂ ਤੇ 
ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ,
 ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ 
ਸਾਲ ਮੁਬਾਰਕ ।
.
 ਨਵਾਂ ਸਾਲ ਤੁਹਾਡੀ ਜ਼ਿੰਦਗੀ
 ਵਿੱਚ ਖੁਸ਼ੀਆਂ ਭਰਿਆ ਸੁਨੇਹਾ
 ਲੈ ਕੇ ਆਵੇ..ਨਵਾਂ ਸਾਲ ਬਹੁਤ
 ਬਹੁਤ ਮੁਬਾਰਕ
.
 ਆਉਣ ਵਾਲੇ ਸਾਲ ਦੇ 
ਹਰ ਦਿਨ ਨੂੰ ਜੀਵੰਤ ਅਤੇ
 ਨ੍ਯੂ ਹੋ ਸਕਦਾ ਹੈ.
.
 ਜਸ਼ਨ ਦੇ ਲਈ ਕਈ 
ਕਾਰਨ ਦੇ ਨਾਲ ਲਿਆਉਣਾ.
.
 ਮੇਰੇ ਵੱਲੋਂ ਫੇਸਬੁੱਕ ਦੇ
 ਸਾਰੇ ਦੋਸਤਾਂ ਨੂੰ ਨਵੇਂ 
ਸਾਲ ਦੀਆਂ ਮੁਬਾਰਕਾਂ.
.
 .ਤੁਹਾਨੂੰ ਨਵੇਂ ਸਾਲ 
ਦੇ ਹਰ ਦਿਨ ਦੀ ਕਾਮਯਾਬੀ
 ਨਾਲ ਭਰਪੂਰ ਹੋਣ ਦੀ ਕਾਮਨਾ
 ਕਰਦਾ ਹਾਂ. ਤੁਹਾਨੂੰ ਨਵਾਂ 
ਸਾਲ ਮੁਬਾਰਕ!!!
.
  ਨਵੇਂ ਸਾਲ ਤੇ ਤੇਰੀ ਜ਼ਿੰਦਗੀ
 ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ
 ਉਹ ਸਭ ਤੇਰਾ ਹੋਵੇ..
.
  ਲੋਹੜੀਆ,ਦਿਵਾਲੀਆ
 ਤੇ ਭਾਵੇਂ ਨਵਾਂ ਸਾਲ ਹੋਵੇ
ਉਹੀ ਸਮਾਂ ਚੰਗਾ ਜਿਹੜਾ
 ਘਰਦਿਆਂ ਦੇ ਨਾਲ ਹੋਵੇ ♡
.
 ਇਹ ਸਾਲ ਤੁਹਾਡੇ 
ਲਈ ਖੁਸ਼ੀਆਂ ਲੈ ਕੇ 
ਆਵੇ ਤੇ ਇਕ ਨਵੀਂ ਸੋਚ
 ਦਾ ਮਾਲਿਕ ਬਣਾਵੇ
ਆਪ ਸਭ ਨੂੰ ਨਵੇਂ ਸਾਲ 
ਦੇ ਲੱਖ ਲੱਖ ਵਧਾਈ ਹੋਵੇ !
.
 ਨਵਾਂ ਸਾਲ ਤੁਹਾਡੀ 
ਜਿੰਦਗੀ 'ਚ ਖੁਸ਼ੀਆਂ ਦਾ 
ਸੁਨੇਹਾ ਲੈ ਕੇ ਆਵੇ
ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ 
ਦੀ ਲੱਖ-ਲੱਖ ਵਧਾਈ ਹੋਵੇ ਜੀ !!
.
 ਪਰਮਾਤਮਾ ਕਰੇ ਆਉਣ 
ਵਾਲਾ ਨਵਾਂ ਸਾਲ, ਤੁਹਾਡੇ
 ਲਈ ਅਤੇ ਤੁਹਾਡੇ ਪਰਿਵਾਰ 
ਲਈ ਖ਼ੁਸੀਆ ਭਰਿਆ ਹੋਵੇ,
ਤੇ ਤੁਹਾਡੇ ਨਾਲ ਜੁੜਿਆ ਹਰ
 ਇਨਸਾਨ ਤਰੱਕੀਆਂ ਨੂੰ ਚੁੰਮੇ ,
 ਮੇਰੀ ਦਿਲੋ ਅਰਦਾਸ ਰੱਬ
 ਕਬੂਲ ਕਰੇ …!!!
.
 ਹਰ ਪਲ ਮਿਲੇ ਤੈਨੂੰ
 ਜ਼ਿੰਦਗੀ ਵਿੱਚ ਪਿਆਰ
 ਹੀ ਪਿਆਰ,
ਨਵਾਂ ਸਾਲ ਮੁਬਾਰਕ
 ਮੇਰੇ ਸੋਹਣੇ ਯਾਰ..
.
  ਸਾਲ ਬਦਲ ਰਿਹਾ
 ਮਿੱਤਰੋ ਪਰ ਤੁਸੀਂ 
ਨਾ ਬਦਲੇਓ...
ਨਵਾਂ ਸਾਲ ਮੁਬਾਰਕ..
.
 ੴ ਲੱਖ ਖੁਸ਼ੀਆਂ
 ਪਾਤਸ਼ਾਹੀਆਂ ਜੇ 
ਸਤਿਗੁਰ ਨਦਰਿ ਕਰੇ ੴ
.
 ਨਵੇਂ ਸਾਲ 2023
 ਦੀਆਂ ਲੱਖ ਲੱਖ ਵਧਾਈਆਂ
.
 ਆਖਰੀ ਲਾਰੀ ਵੀ ਗੁਜਰੀ , 
ਊਘਦੇਂ ਵੇਲਾਂ ਤੇ ਛੱਪਰ, 
ਐਤਕੀ ਵੀ ਬਿਨ ਤੇਰੇ ਗੁਜਰੇਗਾ
 ਇਹ 31 ਦਸੰਬਰ |
.
  ਏਸ ਨਵੇਂ ਸਾਲ ਵਿੱਚ 
ਜੋ ਤੂੰ ਚਾਹੇ ਉਹ ਤੇਰਾ ਹੋਵੇ,
 ਹਰ ਦਿਨ ਖੂਬਸੂਰਤ ਤੇ 
ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ
 ਹਮੇਸ਼ਾ ਤੇਰੇ ਯਾਰ, ਮੁਬਾਰਕ 
ਹੋਵੇ ਨਵਾਂ ਸਾਲ ਮੇਰੇ ਯਾਰ
.
  ਪਰਾਣਾ ਸਾਲ ਹੋ ਰਿਹਾ
 ਹੈ ਸਭ ਤੋਂ ਦੂਰ, ਕੀ ਕਰੀਏ 
ਏਹੀ ਹੈ ਕੁਦਰਤ ਦਾ ਦਸਤੂਰ
ਬੀਤੀਆਂ ਯਾਦਾਂ ਸੋਚ ਕੇ ਉਦਾਸ
 ਨਾ ਹੋ ਤੂੰ, ਨਵੇਂ ਸਾਲ ਦੇ 
ਜਸ਼ਨ ਵਿੱਚ ਧੂਮ ਮਚਾਦੇ ਤੂੰ
.
  ਰੱਬ ਕਰੇ ਆਉਣ ਵਾਲਾ 
ਨਵਾਂ ਸਾਲ ਤੁਹਾਡੇ ਲਈ 
ਬਹੁਤ ਸਾਰੀਆਂ ਖੁਸ਼ੀਆਂ 
ਲੈ ਕੇ ਆਏ ਤੇ ਤੁਸੀਂ ਪਿਛਲੇ
 ਸਾਲ ਵਾਲੇ ਸਾਰੇ ਦੁੱਖ ਭੁੱਲ
 ਜਾਓਂ..ਨਵਾਂ ਸਾਲ ਮੁਬਾਰਕ

Conclusion:

We have made this post on New Year Punjabi Status by which you can wish your friends and relatives best wishes in well mannered way.

Also check out:

Punjabi Status Love

Ghaint Status in Punjabi.

Love Quotes in Hindi.

Romentic Shayari in Hindi.

Diwali Wishes in Hindi.

 

 

 

 

Leave a Comment