Best 50+Punjabi Status Love For WhatsApp/Facebook 2024

(Last Updated On: )

We have this article for you dear lovely viewers on Punjabi Status Love. Love is a basic need of not human beings but animals also need love and protection. This thing proves that without love no one can survive.   Punjabi is the most lovely and impressive language spoken by many people all around the world. Love is the most alluring thing in the world. We can’t imagine life without it. Love is the basic need of life. Falling in love with someone is a very precious feeling. Everyone wants to live with these feelings his/her whole life. These are the latest status of 2023.

PUNJABI STATUS LOVE

You can get Punjabi Status Love from here and can share with your friends. Your lovely persons always need lovely words from you. You can also check mother day Quotes in Punjabi.

Punjabi Status Love

.
 ਜੇ ਮਨ ਪੜੇ ਜਾਣ ਤਾਂ  
ਸਭ ਫੜੇ ਜਾਣ 💕✍🏻💕
.
 ਬੇਚੈਨ ਭਰੀ ਜਿ਼ੰਦਗੀ ਚ
 ਮੇਰਾ ਸਕੂਨ ਏ ਤੂੰ ❤️
.
 ਇਜਹਾਰ ਤੋਂ ਨਹੀਂ 
ਇੰਤਜ਼ਾਰ ਤੋਂ ਪਤਾ 
ਲੱਗਦਾ ਕੇ ਮਹੋਬਤ 
ਕਿੰਨੀ ਗਹਿਰੀ ਹੈ ❤️❤️
.
ਕੀਤਾ ਏ ਪਿਆਰ ਕੋਈ 
ਪਾਪ ਤਾ ਨਹੀ ਕੀਤਾ,
 ਰੱਬ ਨੇ ਕਰਾਇਆ ਏ ਅਸੀਂ
 ਆਪ ਤਾ ਨਹੀ ਕੀਤਾ ..❤️❤️
.
 ਤੇਰੇ ਖਿਆਲ ਵੀ ਅਖ਼ਬਾਰ 
📰 ਵਰਗੇ ਨੇ, ਇੱਕ ਦਿਨ 
ਵੀ ਛੁੱਟੀ ਨਈ ਕਰਦੇ ❤️
.
  ਤੂੰ ਪਿਆਰ ਆ ਮੇਰਾ ਇਸੇ
 ਲਈ ਦੂਰ ਆ, ਜੇ ਜ਼ਿਦ ਹੁੰਦੀ
 ਨਾ ਤਾਂ ਹੁਣ ਤੱਕ ਬਾਹਾਂ ਚ 
ਹੋਣਾ ਸੀ..❤️
.
 ਪਿਆਰ ਤੇਰੇ ਨਾਲ ਗੂੜਾ
 ਅਸੀਂ ਉਮਰਾਂ ਦਾ ਪਾ ਲਿਆ,
ਸਾਰਾ ਜੱਗ ਛੱਡ ਤੈਨੂੰ 
ਆਪਣਾ ਬਣਾ ਲਿਆ..!!
.
  ਹਮਸਫ਼ਰ ਸੋਹਣਾ
 ਚਾਹੇ ਘੱਟ ਹੋਵੇ,
ਪਰ ਕਦਰ ਕਰਨ ਵਾਲਾ 
ਜਰੂਰ ਹੋਣਾ ਚਾਹੀਦਾ ਹੈਂ..!!
.
 ਜੋ ਪਿਆਰ ਕਰਦੇ ਹੁੰਦੇ
 ਨੇ ਉਹ ਬਦਲੇ ਚ,
ਪਿਆਰ ਨਹੀਂ ਸਗੋਂ 
ਕਦਰ ਮੰਗਦੇ ਹੁੰਦੇ ਆ..!!
.
  ਦਿਲ ਨੂੰ ਸਕੂਨ ਜਾ
 ਮਿਲ ਜਾਂਦਾ ਮਿੱਠੀ 
ਤੈਨੂੰ ਖੁਸ਼ ਦੇਖਕੇ..!!
.
 ਸੁਪਨੇ ਵਿੱਚ ਸੁਪਨਾ 
ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ
 ਕਿਸੇ ਹੋਰ ਨੂੰ ਚਾਹਵਾ ਨਾ..!!
.
 ਮੈਂ ਖਾਸ ਜਾਂ 
ਸਾਧਾਰਨ ਹੋਵਾਂ,
ਬਸ ਤੇਰੀ ਖੁਸ਼ੀ ਦਾ 
ਕਾਰਨ ਹੋਵਾ..!!
.
  ਵਧੀਆ ਜ਼ਿੰਦਗੀ ਜੀਉਣ
 ਲਈ ਹਮਸਫ਼ਰ ਨਾਲ,
ਮੱਤ ਮਿਲਣੀ ਜ਼ਰੂਰੀ
 ਨਾ ਕੇ ਜਾਤ ਮਿਲਣੀ..!!
.
  ਮੈਂ ਪਿਆਰ ਬੇਹਿਸਾਬ
 ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ 
ਉਹਦਾ ਸਿਰਫ ਦੋਸਤ ਹਾਂ❤
.
  ਸਵੇਰ ਦੀ ਪਹਿਲੀ ਤੇ
 ਰਾਤ ਦੀ ਆਖਰੀ 
ਯਾਦ ਏ ਤੂੰ👀
ਉਹ ਸਾਡੇ ਆਲੀਏ ਮੇਰੀ
 ਨਿੱਤ ਦੀ ਫਰਿਆਦ ਏ ਤੂੰ😍🤲
.
  ਤੂੰ ਦਿਲ ਦੀ ਆ
 ਕਿਤਾਬ ਸੱਜਣਾਂ
ਕਦੇ ਦਿਲ ਦੇ ਵਰ 
ਕੇ ਫਰੋਲੇ ਨ੍ਹੀ...
ਆਪਣੀਆਂ ਲਿਖਤਾਂ
 ਦੇ. ਵਿੱਚ ਲਿਖੀ ਗਿਆ
ਪਰ ਪੜ੍ ਹਕੇ 
ਕਦੇ ਬੋਲੇ ਨੀ...
ਬਣ ਕੇ ਰਹਿ ਗਿਆ
 ਰਾਜ ਸੱਜਣਾਂ
ਕਦੇ ਦਿਲ ਦੇ ਰਾਜ ਖੋਲੇ ਨੀ...
.
 ਮੈ ਅੰਬਰਾਂ ਉੱਤੇ ਟੁੱਟਿਆ 
ਹਾਂ ਉਹ ਤਾਰਾ 💫
ਜੀਹਦਾ ਤੇਰੇ ਬਿਨਾਂ ਨਹੀ 
ਆ ਕੋਈ ਗੁਜਾਰਾ,
ਤੂੰ ਇੱਕ ਵਾਰ ਸਾਡੀ 
ਬਣ ਕੇ ਤਾਂ ਵੇਖ ਲਾ ❤
ਫੇਰ ਭਾਵੇ ਲਾ ਦਈ ਸਾਰੀ
 ਉਮਰ ਦਾ ਲਾਰਾ...

PUNJABI STATUS LOVE SHAYARI

Shayari is the most powerful thing in human history. Indeed Shayari makes a man more creative and spiritually strong. Which enhances different aspects of a man’s personality. Here you can get different Punjabi status love Shayari for sharing on different social media apps. These statuses will improve your creativity. To get more content just visit rzstatus.

Punjabi Status Love

.
 ਅੱਖੀਆਂ ਹਸੀਨ
 ਉਡੀਕਦੀਆਂ
ਇੰਤਜ਼ਾਰ ਨੇ ਕੀਤਾ 
ਕਮਲੇ ਆ..!!😶
ਹਰ ਥਾਂ ‘ਤੇ ਤੈਨੂੰ ਦੇਖਦੀਆਂ
ਸਾਨੂੰ ਪਿਆਰ ਨੇ ਕੀਤਾ
 ਕਮਲੇ ਆ..!!😇
.
 ਤੂੰ ਕਿੰਨਿਆਂ ਨੂੰ ਦੀਵਾਨਾ
 ਕਰ ਦਿਆ ਮੇਰੇ ਤੋਂ ਬਾਅਦ
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ 
ਹੋਰ ਨੂੰ ਚਾਹ਼ ਵੀ ਨਹੀਂ ਸਕਿਆ
ਤੂੰ ਕਿੰਨਿਆਂ ਨੂੰ ਭੁਲਾ 
ਦਿਆ ਮੇਰੇ ਤੋਂ ਬਾਅਦ
ਔਰ ਇੱਕ ਮੈਂ ਬੱਸ ਇੱਕ ਤੈਨੂੰ
 ਹੀ ਭੁਲਾ ਨਹੀਂ ਸਕਿਆ🙃
.
 ਖਿੜੀ ਜ਼ਿੰਦਗੀ 
ਵਰਗਾ ਉਹ
ਮੇਰੀ ਜ਼ਿੰਦਗੀ 
ਬਣ ਗਿਆ ਏ 🥰..!!
.
 ਇਸ਼ਕ ਉਹੀ ਹੁੰਦਾ ਜੋ
 ਜਨੂੰਨ ਬਣ ਜਾਏ,😇
ਉਹਦਾ ਦਰਦ ਵੀ ਫ਼ੇਰ
 ਸਕੂਨ ਬਣ ਜਾਏ,❤
ਦਰਜਾ ਯਾਰ ਦਾ ਹੁੰਦਾ 
ਫੇਰ ਰੱਬ ਦੇ ਬਰਾਬਰ,🙇
ਉਹਦਾ ਹੁਕਮ ਹੀ ਫ਼ੇਰ
 ਕਨੂੰਨ ਬਣ ਜਾਏ!🙏
.
 ਇਸ਼ਕ ਦਾ ਹੋਇਆ
 ਰੰਗ ਗੂੜ੍ਹਾ ਹੋਰ
ਜਿੰਨੀ ਦੂਰੀ ਇਸ਼ਕ ਵੱਧ
 ਗਿਆ ਏ ਓਨਾ ਹੋਰ
ਮੈਨੂੰ ਨਾ ਚਾਹਤ ਤੇਰੇ ਤੋਂ 
ਬਗੈਰ ਕਿਸੇ ਵੀ ਚੀਜ਼ ਦੀ
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ 
ਮੈਨੂੰ ਚਾਹੀਦਾ ਨਹੀਂ ਕੁੱਝ ਹੋਰ❤
.
 ਮੈਂ ਪਿਆਰ ਬੇਹਿਸਾਬ
 ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ
 ਸਿਰਫ ਦੋਸਤ ਹਾਂ❤
.
 ਮਰਹਮ ਹੈ ਤੂੰ, ਤਾ-ਉਮਰ
 ਘਾਬ ਰਹਿਨੇ ਦੇ...

ਦਵਾ ਹੈ ਤੂੰ, ਮੁਝੇ ਤਾ-
ਉਮਰ ਬੀਮਾਰ ਰਹਿਨੇ ਦੇ
.
 ਬੈਠ ਜਾਂਦੇ ਆ ਨੀ ❤️DiL
 ਿਵੱਚ ਅੜ ਕੇ ਆਹ ਮਿੱਠੇ 
ਮਿੱਠੇ ਜਹੇ #Jatt BaLiYe 👔👑
.
 ਖਾਦਾ ਹੋਇਆ #Apple 
ਵੀ ਹੁਣ eat ਤੋਂ ate 
ਹੋ ਗਿਆ☺ਆ ਲੈ ਚੱਕ
 ਤੇਰੇ ਵਾਲਾ #GuRu
ਵੀ ਹੁਣ #Graduate ਹੋ ਗਿਆ.👌
.
 ਇਹ ਜ਼ਿੰਦਗੀ ਏਨੀ ਛੌਟੀ ਏ,
 ਕਿਤੇ ਰੁੱਸਣ ਮਨਾਉਣ ਚ ਨਾਂ
 ਲੰਘ ਜਾਵੇ. ਅਸੀ ਸਿਰਫ ਤੇਰੇ
 ਹਾਂ, ਕਿਤੇ ਇਹ ਸਮਝਾਉਣ 
ਚ ਨਾਂ ਲੰਘ ਜਾਵੇ..‪
.
 ਹੁਣ ਜੇ ਕਦੇ ਮੇਰਾ
 ਖਿਆਲ ਆਵੇ, ਤਾਂ
 ਆਪਣਾ ਖਿਆਲ ਰੱਖੀ..
.
 ਔਖੇ ਬੜੇ ਨੇ ਵਿਛੋੜੇ 
ਸਹਿਨੇ ਰੱਬਾ ਵਿਛੋੜਾ 
ਨਾ ਤੂੰ ਕਿਸੇ ਦਾ ਪਾ ਦੇਵੀ !
 ਜੇ ਕੋਈ ਕਰਦਾ ਏ ਕਿਸੇ ਨੂੰ
 ਸੱਚੇ ਦਿਲੋ ਪਿਆਰ ਤਾਂ ਰਹਿਮ
 ਕਰਕੇ ਉਹਨਾਂ ਨੂੰ ਮਿਲਾ ਦੇਵੀ ☺
.
 ਰੱਬ ਮੇਹਰ ਕਰੇ ਜੇ ਸਾਡੇ ਤੇ
 ਜਿੰਦਗੀ ਦੀਆਂ ਆਸਾ ਪੂਰੀਆਂ ਹੋਣ ,
 ਅਸੀਂ ਹਰ ਪਲ ਨਾਲ ਤੇਰੇ ਰਹਿਏ
 ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ..
.
 ਜੇਕਰ ਛੱਲੇ ਮੁੰਦੀਆਂ ਮੋੜਨ
 ਵਿੱਚ ਖੁਸ਼ੀ ਮਿਲਦੀ ਏ ਨਾ ? 
ਤਾ ਸਾਡੇ ਤੇ ਯਕੀਨ ਰੱਖੀ ਅਸੀਂ 
ਆਪ ਮੋੜਨ ਆਵਾਂਗੇ ।।
.
 ਜਿੱਤ ਲੈਂਦੀ ਸੀ ਦਿਲ ਗੱਲਾਂ 
ਚਾਰ Karke ਕਮਲਾ ਜਿਹਾ
 ਕਰ ਗਈ ਮੈਨੂੰ ਪਿਆਰ ਕਰਕੇ….😘 ..

Punjabi love status two lines

Here we have a huge collection of Punjabi love status two lines which will help you to express your love emotion. If you like these lines please share these on different social media apps.

Punjabi Status Love

.
  ਸਵੇਰ ਦੀ ਪਹਿਲੀ ਤੇ
 ਰਾਤ ਦੀ ਆਖਰੀ ਯਾਦ ਏ ਤੂੰ👀
ਉਹ ਸਾਡੇ ਆਲੀਏ ਮੇਰੀ
 ਨਿੱਤ ਦੀ ਫਰਿਆਦ ਏ ਤੂੰ😍🤲
.
 ਜੇਹੜਾ ਪਿਆਸ ਨਾ ਬੁਝਾਵੇ
 ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ
 ਓਹ ਮੂੰਹ ਕਿਸ ਕੰਮ ਦਾ💯❤️
.
 ਮੈ ਪੁੱਛਿਆ ਕ੍ਰਿਸ਼ਨ 
ਭਗਵਾਨ ਨੂੰ, ਮੇਰੀ ਮੁਹੱਬਤ 
ਅਧੂਰੀ ਕਿਉ ਲਿਖੀ ?
ਉਹ ਵੀ ਹੱਸ ਕੇ ਰੋ ਪਏ,
ਕਹਿੰਦੇ ਮੈਨੂੰ ਵੀ ਰਾਧਾ ਕਦੋ ਮਿਲੀ !
.
  ਉਂਝ ਦੁਨੀਆਂ ਤੇ 
ਲੋਕ ਬਥੇਰੇ ਨੇ,
ਤੂੰ ਫ਼ਿਕਰ ਓਹਨਾ ਦੀ 
ਕਰ ਜੋ ਤੇਰੇ ਨੇ❤
.
  ਅੱਖੀਆਂ ਹਸੀਨ 
ਉਡੀਕਦੀਆਂ
ਇੰਤਜ਼ਾਰ ਨੇ ਕੀਤਾ
 ਕਮਲੇ ਆ..!!😶
ਹਰ ਥਾਂ ‘ਤੇ ਤੈਨੂੰ ਦੇਖਦੀਆਂ
ਸਾਨੂੰ ਪਿਆਰ ਨੇ ਕੀਤਾ
 ਕਮਲੇ ਆ..!!😇
.
 ਤੂੰ ਕਿੰਨਿਆਂ ਨੂੰ ਦੀਵਾਨਾ 
ਕਰ ਦਿਆ ਮੇਰੇ ਤੋਂ ਬਾਅਦ
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ
 ਹੋਰ ਨੂੰ ਚਾਹ਼ ਵੀ ਨਹੀਂ ਸਕਿਆ
ਤੂੰ ਕਿੰਨਿਆਂ ਨੂੰ ਭੁਲਾ 
ਦਿਆ ਮੇਰੇ ਤੋਂ ਬਾਅਦ
ਔਰ ਇੱਕ ਮੈਂ ਬੱਸ ਇੱਕ ਤੈਨੂੰ
 ਹੀ ਭੁਲਾ ਨਹੀਂ ਸਕਿਆ🙃
.
ਤੂੰ ਸੱਚ ਕਿਹਾ ਸੀ 
ਹਰ ਇੱਕ ਬੋਲ
ਮੇਰਾ ਝੂਠ ਸੀ 
ਹਰ ਇੱਕ ਬੋਲ
ਤੂੰ ਵਾਦੇ ਸੱਚੇ ਕੀਤੇ
ਮੈਂ ਤੇਰੇ ਲਈ ਕੁਝ
 ਕਰ ਨਾ ਸਕਿਆ
ਤੂੰ ਬੇਵਫਾਈ ਕੀਤੀ ਨਹੀਂ
ਤੇ ਮੈਂ ਬੇਵਫਾ ਹੋ ਨਾ ਸਕਿਆ❣️
.
 ਖਿੜੀ ਜ਼ਿੰਦਗੀ 
ਵਰਗਾ ਉਹ
ਮੇਰੀ ਜ਼ਿੰਦਗੀ ਬਣ
 ਗਿਆ ਏ 🥰..!!
.
  ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ
 ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ
 ਅੰਜਾਨ ਰੱਖੀਂ॥🙏😎
.
 ਇਸ਼ਕ ਦਾ ਹੋਇਆ
 ਰੰਗ ਗੂੜ੍ਹਾ ਹੋਰ
ਜਿੰਨੀ ਦੂਰੀ ਇਸ਼ਕ ਵੱਧ
 ਗਿਆ ਏ ਓਨਾ ਹੋਰ
ਮੈਨੂੰ ਨਾ ਚਾਹਤ ਤੇਰੇ ਤੋਂ 
ਬਗੈਰ ਕਿਸੇ ਵੀ ਚੀਜ਼ ਦੀ
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ
 ਚਾਹੀਦਾ ਨਹੀਂ ਕੁੱਝ ਹੋਰ❤
.
  ਸਵੇਰ ਦੀ ਪਹਿਲੀ ਤੇ
 ਰਾਤ ਦੀ ਆਖਰੀ ਯਾਦ ਏ ਤੂੰ👀
ਉਹ ਸਾਡੇ ਆਲੀਏ ਮੇਰੀ ਨਿੱਤ
 ਦੀ ਫਰਿਆਦ ਏ ਤੂੰ😍🤲
.
 ਇਸ਼ਕ ਉਹੀ ਹੁੰਦਾ ਜੋ
 ਜਨੂੰਨ ਬਣ ਜਾਏ,
ਉਹਦਾ ਦਰਦ ਵੀ ਫ਼ੇਰ 
ਸਕੂਨ ਬਣ ਜਾਏ,❤
ਦਰਜਾ ਯਾਰ ਦਾ ਹੁੰਦਾ 
ਫੇਰ ਰੱਬ ਦੇ ਬਰਾਬਰ,🙇
ਉਹਦਾ ਹੁਕਮ ਹੀ ਫ਼ੇਰ 
ਕਨੂੰਨ ਬਣ ਜਾਏ!🙏
.
  ਅੱਖਾ ਵਿੱਚ ਭਾਵੇ ਰੜਕਾਂ 
ਮੈ ਕਈਆ ਦੇ ਪਰ
ਚਾਹੁਣ ਵਾਲੇ ਖੁਸ਼
 ਬਿਦੇ-ਬਿਦੇ ਦੇਖ ਕੇ…..
.
 ਬਣ ਤੇ ਸਹੀ ਤੂੰ 
ਖੁਦਾ ਮੇਰਾ…..
ਇਬਾਦਤ ਨਾ ਕਰਾ 
ਤਾਂ ਕਾਫਰ ਆਖੀ.
.
  ਕਿਤਨੀ ਛੋਟੀ ਰਾਤੇ ਹੁਆ
 ਕਰਤੀ ਥੀ ਜਬ ਰੋਜ਼ ਬਾਤੇਂ 
ਹੁਆ ਕਰਤੀ ਥੀ….ਸੋਹੀ
.
  ਅਸੀ ਉਡੀਕ ਕੀ
 ਕਰਨ ਲੱਗੇ
ਤੂੰ ਤਾਂ ਈਦ ਵਾਲਾ 
ਚੰਨ ਹੋ ਗਿਆ
.
  ਕਦੇ ਕਦੇ ਇੰਜ ਲਗਦਾ
 ਬਾਪ ਦਾ ਕਿਰਦਾਰ ਉਸ 
ਸਾਂਇਲਟ ਅਖਰ ਦੀ ਤਰ੍ਹਾਂ ਹੈ
ਦਿਖਦਾ ਨਹੀਂ ਪਰ ਉਸ ਤੋਂ 
ਬਿਨਾਂ ਸ਼ਬਦ ਅਰਥ ਹੀਣ
 ਲਗਦਾ ਹੈ ।
.
  ਪਹਿਲਾ ਪੰਜਾਬ ਦਿੱਲ੍ਹੀ
 ਜਿੱਤਣ ਜਾਂਦਾ ਸੀ…
ਹੁਣ ਦਿੱਲੀ ਪੰਜਾਬ 
ਜਿੱਤਣ ਆਈ ਆ.
.
  ਜਿੰਦਗੀ ਸੱਚੀ ਇੱਕ 
ਸੰਘਰਸ਼ ਆ ਸੁਣਿਆ ਸੀ
ਪਰ ਅੱਜ ਤੇ ਪਤਾ
 ਵੀ ਚੱਲ ਗਿਆ

Conclusion

This post is related to status these are Punjabi status love which will  help you to delivered your emotion of love to your loved one.

Please Check Out:

Punjabi Status

Motivational Quotes in Hindi.

Love Shayari in Hindi.

Love Hindi Status.

Diwali Wishes in Hindi.

 

 

Leave a Comment