Top 80 Sad Punjabi Status Shayari For WhatsApp And Facebook 2023

(Last Updated On: )

Dear lovely viewer your interest is the first priority for us. According to your interest, we made this article on Punjabi Status Shayari. Shayari is a part of literature. Shayari is always used by poets for the expression of thoughts and emotions. Poets are very sensitive people in our society. They observe and feel everything in a unique way. They put their observations into words and gave them the structure and name of Shayari. We made this post similar to Sad Punjabi Status because Shayari is almost the emotional wording. Must take a view if you want to get more content just click here.

PUNJABI STATUS SHAYARI:

We have mentioned Punjabi Status Shayari below. Like, share, and give us your feedback on these stunning words. Here quote lovers can get the opportunity to visit Love Quotes in Punjabi with in just one click.

Punjabi Status Shayari

.
ਅਸੀਂ ਰਿਹ ਗੲੇ 
ਸੱਜਣਾ ਨੂੰ ਖਰੀਦ ਦੇ। 
ਉਧਾਰ ਕੋਈ ਹੋਰ ਲੈ ਗਿਆ
.
ਉਹਨਾਂ ਨਾਲ਼ ਮੁਲਾਕਾਤ
 ਵੀ ਕਿਸ ਬਹਾਨੇ ਕਰੀਏ 
ਸੁਣਿਆ ਹੈ ਕਿ ਉਹ ਤਾਂ
 ਚਾਹ ਵੀ ਨਹੀਂ ਪੀਂਦੇ
.
#ਮਹਿਕ ਤੇਰੀ ਲਾਚੀਆਂ
 ਦੇ ਦਾਣੇ ਵਰਗੀ, #ਹਾਸਾ
 ਤੇਰਾ ਜੱਟੀਏ ਮਖਾਣੇ ਵਰਗਾ ।
.
# ਦਲੇਰੀ ਤੇਰੀ ਵੈਲੀਆਂ
 ਦੇ ਲਾਣੇ ਵਰਗੀ,
 ਸਾਦਾਪਣ ਯੋਗੀਆਂ 
ਦੇ ਬਾਣੇ ਵਰਗਾ।
.
 ਤੇਰੀਆ ਦੁਆਵਾ ਨਾਲ
 ਬੇਬੇ ਮੈ ਸੁਖੀ ਵੱਸਦਾ,
 ਤੇਰੇ ਹੌਸਲੇ ਨਾਲ ਬਾਪੂ
 ਤੇਰਾ ਪੁੱਤ ਹੱਸਦਾ 🙂 🙂
.
ਜਿੰਨੇ ਨਾਦਾਨ ਰਹੋਗੇ
 ਓਨੇ ਆਸਾਨ ਰਹੋਗੇ😊😊
.
 ❤️ਬਾਬੇ ਨਾਨਕ ਦਾ
 ਹੱਥ ਸਿਰ ਤੇ❤️
.
ਜੇ ਮਨ ਪੜੇ ਜਾਣ 
ਤਾਂ ਸਭ ਫੜੇ ਜਾਣ...🤍
.
 ਦਿਲ ਸੋਹਣਾ ❤️ 
ਰੱਖੋ ਜਨਾਬ...ਸੂਰਤ 👳🏼‍♂️
ਆਪੀ ਜੱਚ 👌 ਜਾਣੀ ਏ....
.
ਦਿਲ ਦੀਆਂ ਹਸਰਤਾਂ
 ਤੋਂ ਆਰਾਮ ਹੋ ਜਾਵੇ’ ਤੂੰ 
ਖੇਲ ਓਹੀ ਬਾਜ਼ੀ ਕਿ 
ਸਭ ਤਮਾਮ ਹੋ ਜਾਵੇ✨
.
 ਲੱਖ ਬੁਰੇ ਹੋਵਾਗੇ ਪਰ
 ਆਪਣੇ ਫ਼ਾਇਦੇ ਲਈ
 ਕਦੇ ਕਿਸੇ ਦਾ ❌ਮਾੜਾ
 ਨਹੀ ਕੀਤਾ👏
.
ਝੂਠੀ ਹਮਦਰਦੀ 
ਨੀ ਦਿੱਤੀ ਕਿਸੇ ਨੂੰ , 
ਜੀਹਦੇ ਲਈ ਕੁਝ
 ਕੀਤਾ ਦਿਲੋ ਕੀਤਾ !! 🌿
.
 ਓਹ ਉਮਰ ਦੀ ਛੋਟੀ ਸੀ
 ਪਰ ਵੱਡੀ ਅਕਲਾਂ ਦੀ,
 ਉਹਨੇ ਕੀ ਦਿਲ ਪੜਨਾ
 ਜਿਹਨੂੰ ਆਦਤ ਸ਼ਕਲਾਂ ਦੀ 🥰
.
 ਜੋ ਹੱਸ ਕੇ ਲੰਘ 
ਜਾਵੇ ਓਹੀ ਓ ਦਿਨ 
ਸੋਹਣਾ ਏ  ਫਿਕਰਾਂ 
ਚ ਨਾ ਪਿਆ ਕਰੋ ਜੋ
 ਹੋਣਾ ਸੋ ਹੋਣਾ ਏ ..💯💯
.
 ਜਿੰਦਗੀ ਕਿੰਨੀ ਹਸੀਨ ਹੁੰਦੀ,
 ਜੇ ਚਿਹਰੇ ਪੜ੍ਹਨ ਵਾਲੀ 
ਮਸ਼ੀਨ ਹੁੰਦੀ...❤️💯
.
 ਚਾਹੇ ਕਿੰਨੇ ਹੀ ਮਜਬੂਤ ਹੋਣ
... ਦਿਲ ਸ਼ੀਸ਼ਾ ਤੇ ਵਾਅਦੇ 
ਟੁੱਟ ਹੀ ਜਾਂਦੇ ਨੇ 🤙🤙
.
 ਗੱਲ ਬੇ ਅਕਲੀ ਕਰ ਜਾਂਦੇ, 
ਬਹੁਤੀਆਂ ਅਕਲਾ ਵਾਲੇ ਦਿਲ ਤੋੜ 💔
ਕੇ ਹਥੀ ਧਰ ਜਾਂਦੇ ਸੋਹਣੀਆਂ 
ਸ਼ਕਲਾਂ ਵਾਲੇ |🥰
.
ਤੇਰੀ ਰਜ਼ਾ ਵਿੱਚ ਰਹਿਣਾ ਦਾਤਾ 
🔱 ਤੇਰਾ ਦਿੱਤਾ ਖਾਣਾ 🥗 
ਅੱਜ ਇਥੋਂ ਤੱਕ ਆਏ
 ਹਾਂ ਕੱਲ ਹੋਰ ਵੀ ਅੱਗੇ ਜਾਣਾ |
.
 ਗਰੂਰ ਤਾਂ ਦੁਨੀਆਂ
 ਕਰੀ ਫਿਰਦੀ ਆ ਸੱਜਣਾ
 ਅਸੀਂ ਤਾਂ ਅੱਜ ਵੀ ਨਰਮ 
ਸੁਭਾਅ ਦੇ ਆ |😊😊
.
 ਵੋ ਲੋਗ ਰਹਿਤੇ ਹੈਂ "ਖਾਮੋਸ਼"
 ਅਕਸਰ...! ਜ਼ਮਾਨੇ ਮੇਂ ਜ਼ਿਨਕੇ
 "ਹੁਨਰ" ਬੋਲਤੇ ਹੈਂ..💯
.
ਬਹੁਤਾ ਕੀਮਤੀ 💰 ਨਾ ਕਰ
 ਆਪਣੇ ਆਪ ਨੂੰ ਅਸੀ ਗ਼ਰੀਬ ਲੋਕ
 👨 ਆ ਮਹਿੰਗੀਆਂ 
ਚੀਜਾਂ ਛੱਡ ਦਿੰਦੇ ਆ |

Sad Shayari Punjabi Status:

Sad Shayari always remains at the top trend. Sadness is a sorrowful and unhappy emotion. Every person feels this emotion during unexpected bad events and wants to share this emotion in words. Most people want to take the help of sad Shayari. We have mentioned your liking of Sad Shayari Punjabi Status here. Punjabi Status Shayari

.
ਰੂਹ ਨੂੰ ਛੂਹ ਜੇ ਤਾਂ ਮੁਹੱਬਤ 
ਕਹੀ ਨਈ ਅੱਖਾਂ ਦੀ ਪਸੰਦ
 ਅਕਸਰ ਬਦਲਦੀ ਰਹਿੰਦੀ।
.
ਕਦੇ ਸਕੂਨ ਸੀ ਤੇਰੀਆਂ
 ਗੱਲਾਂ ਚ ਹੁਣ ਤੇਰਾ ਨਾਂ ਸੁਣਕੇ 
ਗੱਲ ਬਦਲ ਦਿੰਦੇ ਹਾਂ
.
ਖੇਡ ਕੇ ਚਲਾਕੀ ਜਿੱਤੇ ਨੀ ਕਦੇ,,
 ਹੋਕੇ ਜਜ਼ਬਾਤੀ ਭਾਵੇਂ
 ਹਾਰ ਜਾਨੀ ਆ…
.
 ਮੈਂ ਅੱਜ ਵੀ ਹੱਸ😅 
ਪੈਂਦਾ ਆਂ ਤੇਰੇ ਪੁਰਾਣੇ Msg ਦੇਖ ਕੇ,
 ਤੇ ਸੋਚਦਾ 🤔ਆ ਜਿਨ੍ਹਾਂ ਪਿਆਰ 
ਤੇਰੀਆਂ😘 ਗੱਲਾਂ ਚ ਸੀ,
.
ਕਾਸ਼ ਤੇਰੇ ਦਿਲ❤ ਚ ਵੀ ਹੁੰਦਾ...
  ਤੇਰੇ ਵਾਅਦੇ ਸੀ ਅਜੀਬ ਕੁੜੇ 
ਰੱਖੇ ਦਿਲ ਦੇ ਬੜੇ ਕਰੀਬ ਕੁੜੇ 
ਕਿਉ ਲੈ ਬੈਠੀ ਦਰਜਾ ਰੱਬ ਦਾ 
ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
.
ਉਸ ਬੇਵਫਾ ਕਮਲੀ ਦੀ ਯਾਦ ਵਿੱਚ.. 
ਫੇਰ ਕਿਦਾ ਵਫਾ ਦੀ ਉਮੀਦ ਰਖਾ
 ਬੇਗਾਨਿਆ ਤੋ  ਨਾਂ ਕੋਈ ਗਿਲਾ ਨਾਂ
 ਕੋਈ ਸ਼ਿਕਵਾ ਤੇਰੇ ਨਾਲੋਂ
 ਯਾਰਾ ਟੁੱਟਣ ਦਾ,,
.
ਬੱਸ ਰੱਬ ਜਿੰਨਾ ਆਸਰਾ
 ਹੋ ਗਿਆ ਤੇਰੀ ਯਾਦ ਦਾ 
ਮੇਰੇ ਸਾਹ ਵਿਚ ਲੁਕਣ ਦਾ
.
 ਇਕ ਹੰਝੂ ਹੀ ਹੁੰਦੇ ਨੇ ਜੋ 
ਦਿਲ ਦੀ ਗੱਲ ਅੱਖਾ ਨਾਲ
 ਕਹਿ ਜਾਦੇ ਨੇ ਨਹੀ ਇਹ ਦਿਲ 
ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ
 ਨੀ ਕਿਨੇ ਕੁ ਦਰਦ ਅਪਣੇ 
ਅੰਦਰ ਸਮਾਅ ਲੈਂਦਾ ਹੈ
.
 ਇਕ ਹੰਝੂ ਹੀ ਹੁੰਦੇ ਨੇ ਜੋ ਦਿਲ 
ਦੀ ਗੱਲ ਅੱਖਾ ਨਾਲ ਕਹਿ 
ਜਾਦੇ ਨੇ ਨਹੀ ਇਹ ਦਿਲ ਤਾ ਦੁਖਾਂ ਦਾ
 ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ
 ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ
.
 ਤੇਰੇ ਪਿਆਰ ਨੂੰ ਕਦੇ ਖੇਡ 
ਨਹੀਂ ਸਮਝਿਆ, ਨਹੀਂ ਤਾਂ 
ਖੇਡ👯 ਤਾਂ ਬਹੁਤ ਖੇਡੇ ਨੇ 
ਤੇ ਕਦੇ ਹਾਰੇ ਵੀ ਨਹੀਂ।।
.
 ਗੁੱਸਾ ਨਹੀਂ ਕਰੀ ਦਾ
 ਦੁਨੀਆਂ ਦੇ ਤਾਹਨਿਆਂ ਦਾ,
 ਅਨਜਾਣ ਲੋਕਾਂ ਲਈ ਤਾਂ
 ਹੀਰਾ ਵੀ ਕੱਚ ਦਾ ਹੁੰਦਾ 🙌
.
 ਉਂਝ ਦੁਨੀਆਂ ਤੇ ਲੋਕ 
ਬਥੇਰੇ ਨੇ, ਤੂੰ ਫ਼ਿਕਰ
 ਓਹਨਾ ਦੀ ਕਰ ਜੋ ਤੇਰੇ ਨੇ❤
.
ਹਜ਼ਾਰਾਂ ਖੁਸ਼ੀਆਂ ਘੱਟ
 ਨੇ ਇੱਕ ਗਮ ਭੁਲਾਉਣ ਦੇ ਲਈ ,
 ਇੱਕ ਗਮ ਕਾਫੀ ਹੈ ਜ਼ਿੰਦਗੀ 
ਗਵਾਉਣ ਦੇ ਲਈ ..

Punjabi status Shayari Attitude:

In this post, we also have mentioned the vast collection of Punjabi Status Shayari Attitude. You can share it with your friends and don’t forget to give us your feedback in the comment box.

Punjabi Status Shayari

.
 ਸਫ਼ਲ ਬੰਦੇ ਨੂੰ ਤਾਂ ਹਰ
 ਕੋਈ ਜਫੀਆ ਪਾਉਂਦਾ💯
 ਲੱਖ ਸਲਾਮਾ ਉਸ ਨੂੰ ਜੋ
 ਅਸਫਲਾ ਨੂੰ ਗਲ ਲਾਉਦਾ😏
.
ਚੰਗੇ ਦੇ ਨਾਲ ਚੰਗੇ ਬਣੋ,
 ਪਰ ਬੁਰੇ ਦੇ ਨਾਲ ਬੁਰਾ 
ਕਦੇ ਨਾ ਬਣੋ ਕਿਉਂਕਿ ਹੀਰੇ
 ਦੇ ਨਾਲ ਹੀਰਾ ਤਾਂ ਤਰਾਸ਼ਿਆ
 ਜਾ ਸਕਦਾ ਹੈ ਪਰ ਚਿੱਕੜ ਨਾਲ 
ਚਿੱਕੜ ਕਦੇ ਸਾਫ ਨਹੀਂ ਹੋ ਸਕਦਾ !!!
.
ਵਿਛੋੜਾ ਦੂਰੀ ਦੁੱਖ ਦਰਦ 
ਹੱਸ ਹੱਸ ਜ਼ਰੀਏ ਬੇਵਫ਼ਾ
 ਜ਼ਿੰਦਗੀ ਤੋਂ ਉਮੀਦ ਕਾਹਦੀ
 ਕਰੀਏ💔..!!
.
ਉਲਝਣ ‘ਚ ਰਹਿੰਦੇ
 ਹਰ ਦਫ਼ਾ ਹੋ ਹੋ ਖੁਦ
 ਤੋਂ ਨਾਰਾਜ਼ ਜਾਂ ਸਾਥੋਂ 
ਖਫ਼ਾ ਹੋ?🤔..!!
.
ਹੁਣ ਹੱਸਦੇ ਵੀ ਨਹੀਂ ਫਿਰ ਹੰਝੂ 
ਵੀ ਨਾ ਭਰਿਓ ਜਦੋਂ ਚਲੇ 
ਜਾਵਾਂਗੇ ਫਿਰ ਯਾਦ ਵੀ ਨਾ
 ਕਰਿਓ🤟..!!
.
ਗੋਰੇ ਰੰਗ ਤੇ ਨਾ ਮਰੇ ਮੁੰਡਾ
 ਦਿਲ ਦਾ ਐ ਗਾਹਕ ਨੀ, 
ਜੁੱਤੀ ਥੱਲੇ ਰੱਖੇ ਜਿਹੜੇ
 ਬਣਦੇ ਚਲਾਕ ਨੀ⚡️
.
 ਜ਼ਿੰਦਗੀ ਦੇ ਪੰਨਿਆਂ ਨੂੰ 
ਧਿਆਨ ਨਾਲ ਪੜ੍ਹ ਕੇ ਸਮਝੀ..
 ਕਾਹਲੀ ਵਿਚ ਪੜ੍ਹ ਕੇ ਅਕਸਰ
 ਨਾਸਮਝੀਆਂ ਹੁੰਦੀਆਂ ਨੇ
.
ਫਿਰ ਮੱਥੇ ਤੇ ਤਿਉੜੀ 
ਕਾਹਦੀ ਆ.. ਜੱਗ ਰੁੱਸਿਆ 
ਰੱਬ ਤਾਂ ਰਾਜ਼ੀ ਆ…😇
.
ਜ਼ਿੰਦਗੀ ਚਾਹੇ ਕਿੰਨੇ ਵੀ 
ਜ਼ੁਲਮ ਕਰਦੀ ਰਵ੍ਹੇ ਜੀਊਣ ਦਾ
 ਮਕਸਦ ਨਹੀਂ ਭੁੱਲੀਦਾ, ਹੀਰਿਆਂ 
ਦੀ ਤਲਾਸ਼ ਵਿੱਚ ਨਿਕਲੇ ਹੋਈਏ
 ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ
.
ਠੋਕਰਾ ਬਹੁਤ ਖਾਦੀਆ ਨੇ 
ਪਰ ਹਾਰੇ ਨਹੀ ਕਦੇ ਤਾਨੇਂ
 ਬਹੁਤ ਸੁਣੇ ਆ ਪਰ ਕਿਸੇ
 ਨੂੰ ਮਾਰੇ ਨਹੀ ਕਦੇ !
.
ਜਿਹਨੂੰ ਲੱਗਦੇ ਮਾੜੇ 
ਲੱਗੀ ਜਾਣ ਦੇ, ਜਿਹੜਾ 
ਕੱਢਦਾ ਦਿਲੋਂ ਕੱਢੀ ਜਾਣ ਦੇ
.
 ਸ਼ੌਕੀਨੀ ਵਿਚ ਰਹਿੰਦੇ
 ਆ ਸਕੀਮਾਂ ਵਿੱਚ ਨਹੀਂ 
ਰੋਹਬ ਜਿੰਦਗੀ ਚ ਰੱਖੀ 
ਦਾ ਡਰੀਮਾ ਵਿੱਚ ਨਹੀ
.
 ਚੁਸਤ ਚਲਾਕੀਆ
 ਆਉਂਦੀਆਂ ਤਾਂ ਨਹੀਂ , 
ਪਰ ਫੜ ਜਰੂਰ ਲਈ ਦੀਆਂ
.
ਬੰਦੇ ਦੀ ਆਪਣੀ ਹਿੱਕ
 ਵਿੱਚ ਦਮ ਹੋਣਾ ਚਾਹੀਦਾ, 
ਕਤੀੜ ਤਾਂ ਉੰਝ ਗਲੀ ਦੇ 
ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
.
ਤੂੰ ਪਹਿਲਾਂ ਆਪਣਾ Attitude
 ਸੇਟ ਕਰ.. ਇਨੀ ਦੇਰ ਤੱਕ ਮੇ
 ਆਪਣੀਆਂ ਮੁੱਸ਼ਾਂ set ਕਰਲਾ
.
ਜ਼ਿੰਦਗੀ ਚਾਹੇ ਕਿੰਨੇ ਵੀ 
ਜ਼ੁਲਮ ਕਰਦੀ ਰਵ੍ਹੇ ਜੀਊਣ
 ਦਾ ਮਕਸਦ ਨਹੀਂ ਭੁੱਲੀਦਾ, 
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ 
ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ
.
ਜਿਹੜੇ ਸਾਨੂੰ ਰੋਲਣ ਦਾ ਸੁਪਨਾ
 ਦੇਖੀ ਫਿਰਦੇ ਨੇ, ਸੁਪਨਾ ਤਾਂ 
ਸੋਹਣਾ ਪਰ ਰਹਿਣਾ ਸੁਪਨਾ ਹੀ ਆ
.
ਸ਼ੌਕੀਨੀ ਵਿਚ ਰਹਿੰਦੇ ਆ
 ਸਕੀਮਾਂ ਵਿੱਚ ਨਹੀਂ ਰੋਹਬ 
ਜਿੰਦਗੀ ਚ ਰੱਖੀ ਦਾ 
ਡਰੀਮਾ ਵਿੱਚ ਨਹੀ

Conclusion:

It’s an emotional and very impressive post. In this post, we have covered all Punjabi Status Shayari. You can use these for sharing your feelings in words.

Also check out:

Life Quotes in Punjabi.

Latest Punjabi Status Yaari

Sad Punjabi Status.

Attitude Status in Hindi.

Sad Quotes in Hindi.

Happy Birthday Wishes in Hindi.

 

 

 

 

Leave a Comment