Top 50+Punjabi Status For Girls/Boys 2023 For WhatsApp/Facebook

(Last Updated On: )

This post is related to Punjabi Status for Girls the best article for boys and girls. In every era, girls play their role in a positive way. They contribute their abilities to building a nation. They also help their family in different ways. Most girls support their families financially. We present a tribute to girls in this post. Girls always need appreciation and protection in life. In this article we will provide you best appreciating status which you can share with your sisters and friends.

Punjabi Status for Girls

Here you can get Punjabi status for girls. Also, share this with your friends. Give special feelings to your friends happy and mind fresh. If you want to get Punjabi Shayari Sad there is no best platform besides this site.

Punjabi Status For Girls

.
ਬਾਤ ਤੋਂ ਪਿਆਰ ਉਰ 
ਇੱਜਤ ਕੀ ਹੋਤੀ ਹੈ ਜਨਾਬ
ਹਰ ਕਿਸੀ ਕੋ ਸਲਾਮ ਕਰੇ 
ਐਸੀ ਹਮਾਰੀ ਫਿਤਰਤ ਨਹੀਂ–
.
Attitude  ਰੱਖ ਪੁੱਤ
 apne ghare 👇
Aa ਚਮਚਾਗਿਰੀ 👎
ਨਾ jatti kise ਦੀ ਕਰੇ🙏
.
ਜਿੱਥੇ ਮੱਤ ਨੀ ਮਿਲਦੀ
 ਉਥੇ ਬਹੁਤੇ ਰਾਜ਼
 ਨਹੀਂ ਦੱਸੀਦੇ,
ਸੱਪ ਦੇ ਡੱਸਣ ਬਾਅਦ 
ਹੀ ਜ਼ਹਿਰ ਦੇ ਰੰਗ ਦਾ 
ਪੱਤਾ ਲੱਗਦਾ ਏ।
ਕਿੱਸੇ ਦੇ ਕਹਿਣ ਨਾਲ਼ ਨੀ
 ਉਸਤਾਦ ਬਣ ਜਾਈਦਾ, 
ਅੰਦਰ ਹੰਕਾਰ ਨੂੰ ਖੱਤਮ
 ਕਰਨਾ ਪੈਂਦਾ ਹੈ,
ਆਕਲਣ ਕੋਈ ਵੀ ਬਿਨਾਂ 
ਜਾਣਕਾਰੀ ਦੇ ਨਹੀਓ ਕਰੀਦਾ
 ਖੱਤਰੀ ਅੰਦਰ ਗਹਿਰੀ 
ਸ਼ਾਂਤੀ ਦਾ ਪ੍ਰਕੋਪ ਹੁੰਦਾ ਏ

💯❤️ ਖੱਤਰੀ
.
😊ਫੱਕਰਾ ਦਾ ਦਿਲ 💔
ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!
👩ਜਿੱਥੇ ਵੀ ਜਾਏਗੀ
 ਧੋਖੇ 🙍ਹੀ ਖਾਏਗੀ…!!
.
ਜੱਟੀ ਪੰਜਾਬੀ ਸੂਟਾਂ 
ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ
 ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ 
ਜਿਹੀਆਂ ਚਾੜਿਆ
 ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ
 ਦੀ ਬਹੁਤਾ ਰੋਅਬ 
ਮਾਰਿਆ ਨਾਂ ਕਰ 😎❤️
.
ਉਸ੍ਤਾਦਾ ਇੰਚ ਵੀ 
ਨੀ ਕੋਈ ਪੈਰ ਪਟਦਾ
ਜੇ ਰੋਲਾ ਹੋਵੇ ਪਿਲੀਬੰਗਾ
 ਵਾਲੇ ਜਾਟ ਦਾ…🥱💯
.
ਤੇਰਾ ਸ਼ਹਿਰ ਖੜ 
ਖੜ ਵੇਖੂ ਬੱਲੀਏ
ਐਸਾ ਨਾਮ
 ਬਣਾਵਾਂਗੇ,,✌
ਤੂੰ ਸਾਨੂੰ insta 
ਤੇ block ਕੀਤਾ
ਹੁਣ ਤੈਨੂੰ google 
ਤੇ ਆ ਕੇ ਦਿਖਾਵਾਂਗੇ,,😎
.
ਉਸ੍ਤਾਦਾ ਇੰਚ ਵੀ
 ਨੀ ਕੋਈ ਪੈਰ ਪਟਦਾ
ਜੇ ਰੋਲਾ ਹੋਵੇ ਪਿਲੀਬੰਗਾ
 ਵਾਲੇ ਜਾਟ ਦਾ…🥱💯
.
ਪਾਵੇ ਦਿਲਾ ਸਾੜਾ 
ਨਹਰੀ ੲਰਿਯਾ ਆ
ਫੇਰ ਵੀ ਸ਼ਹਰ ਪਿੰੜ
 ਟਿਬੇਯਾ ਨੁ ਲਗਦੇ ਨੇ
ਪਤਂਦਰਾ ਸੋਚ ਕੇ ਹਾਥ
 ਪਾਵੀ ਆਰਜੇ 31 ਆਲਾ ਨੁ
ਸਾੜੇ ਸੀਧੇ ਪੰਜਾਬ 
ਆਲਾ ਨਾਲ ਲਿਂਕ
 ਵਜਦੇ ਨੇ..😎
.
ਡੂੰਘੀਆਂ ਗੱਲਾਂ ਤੇ
 ਡੂੰਘੇ ਲੋਕ , ਛੇਤੀਂ 
ਕਿੱਤੇ ਸਮਝ ਚ 
ਨਈ ਆਉਂਦੇ✍🏻
.
ਰਿਸ਼ਤਿਆਂ ਦਾ ਪਤਾ ਤਾਂ
 ਦੂਰੀਆ ਤੋਂ ਹੀ ਲਗਦਾ
 ਸੱਜਣਾ ਮੂੰਹ ਤੇ ਤਾਂ ਹਰ 
ਕੋਈ ਵਫਾਦਾਰ ਹੁੰਦਾ💯
.
💢ਜਿੰਨੀ ਦਿੱਤੀ 🕉️ਰੱਬ ਨੇ
 ਆ ਕੱਢੁ 🥳ਟੌਰ ਨਾਲ...
.ਗੱਲੀਂ ਬਾਤੀਂ ਏਥੇ ਸਾਨੂੰ 
ਬੜੇ ਮਾਰਦੇ🤷🏻‍♂️.....
.
ਵਰਤ ਕੇ ਛੱਡਣ ਵਾਲੇ ਲੱਖ
 ਬੁਰਾ ਕਹਿਣ...ਪਰਖਣ
 ਵਾਲੇ ਅੱਜ ਵੀ ਸਲਾਮਾਂ 
ਕਰਦੇ ਨੇ ✍️💖
.
LOAFER ਨੀ ਆ ਿ
ਮੱਤਰਾ☝🏻TIME ਤੋ 
ਪਹਿਲਾ ਸਾਂਬੀਆ ਨੇ 
ਜਿੰਮੇਦਾਰੀਆ💯
.
ਕਾਕਾ ਹਿੰਮਤ ਗੱਲਾਂ ਚ 
ਨਹੀ ਦੱਸੀ ਜਾਂਦੀ, 
ਕਾਰਨਾਮਿਆਂ 'ਚ
 ਦਿਖਾਓਣੀ ਪੈਂਦੀ ਆ😎
.
ਅੱਖ 👁ਦਾ ਤਜ਼ਰਬਾ 
ਏ ਇੱਲ 🦅ਨਾਲ ਦਾ 
ਗੱਬਰੂ ਫ਼ੱਟੇ ਚ ਗੱਡੇ 🔨
ਕਿੱਲ ਨਾਲ ਦਾ🏆
.
ਮੈਂ ਉਹਨਾਂ 🕒ਸਮਿਆਂ ਚ 
🔥ਅੱਤ ਕਰਵਾਤੀ ਬੱਲਿਆ
....👉🏻 ਜਿਨਾਂ ਸਮਿਆਂ 
ਚ 🚍ਬੱਸ ਨੂੰ ਤੂੰ ਪੀਂ📯 
ਕਹਿੰਦਾ ਸੀ....
.
ਸ਼ਕਲਾਂ ਤੋ ਰੀਠੇ ਆ , 
#ਦੀਲ ਤੋ ਬਦਾਂਮ ਆ,
 ਲੋਕਾਂ ਵਿੱਚ ਘੁੰਮਦੇ ਆ ,
 #ਸਮਝੀ ਨਾ ਆਂਮ #ਆ 👈
.
ਅੱਦੀ lyf ਕੱਲੇਆ ਦੀ 
ਲੰਘ ਗਈ ਰਕਾਨੇ,
 ਉਹ ਵੀ ਲੰਘ ਜਾਣੀ 
ਜਿਹੜੀ ਰਹਿ ਗਈ
 half ਬੱਲੀਏ😏😏

Punjabi Status for Boys

We will also provide you with “Punjabi Status for Boys.” Boys can also make a nation through hard work and devotion. Hardworking boys can change the destiny of their nation. In this post, we will also present a tribute to boys.

Punjabi Status for girls

.
ਅੱਜ ਕੱਲ ਦੀ ਦੁਨੀਆ
 ਚ ਸਭ ਪੈਸੇ ਤੇ ਡੁੱਲਦੇ ਨੇ,
 ਉਹ ਕਾਹਦੇ ਯਾਰ ਜੋ ਨਵੇਂ
 ਵੇਖ ਪੁਰਾਣੇ ਯਾਰਾਂ 
ਨੂ ਭੁੱਲਦੇ ਨੇ🤑🤑
.
ਆਕੜਾਂ ਤੋਂ ਦੂਰ ਮਿੱਠੀ👌🏻
 ਜਿਹੀ #SmiLe☺ ਆ
 #ਪਿਆਰ🥰 ਨਾਲ #
ਰਹਿਣਾ🤝🏻 ਇਹੀ #
LifeStyLe🕺🏻 ਆ 😎
.
ਅੱਦੀ lyf ਕੱਲੇਆ ਦੀ 
ਲੰਘ ਗਈ ਰਕਾਨੇ, 
ਉਹ ਵੀ ਲੰਘ ਜਾਣੀ 
ਜਿਹੜੀ ਰਹਿ ਗਈ
 half ਬੱਲੀਏ😏😏
.
ਮੁਸੀਬਤ ਤਾਂ ਮਰਦਾ 
ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ 
ਸੁਆਦ ਲਹਿੰਦੀ ਏ ..💯☑️
.
ਮਾਰੂਥਲਾਂ ਨੇ ਕਦੋਂ ਕੀਤੀ
 ਏ ਪਰਵਾਹ ਸੋਕੇ ਦੀ ਤੂੰ
 ਬਾਰਿਸ਼ ਹੋਣ ਦਾ ਬਹੁਤਾ
 ਗ਼ਰੂਰ ਨਾ ਕਰ....💯
.
🤞🏻ਜਿਉਂਦੀਆਂ ਰਹਿਣ
 ੳ ਅੱਖਾਂ ਜਿੰਨ੍ਹਾ ਵਿੱਚ 
ਰੜਕਦੇ ਆਂ🙏🏻❤️
.
ਜਿਸ ਤਰਾਂ ਦੇ ਹੋ ਉਸੇ 
ਤਰਾਂ ਦੇ ਰਹੋ ਕਿਉਕਿ  !
 ਅਸਲੀ ਦੀ ਕੀਮਤ 
ਨਕਲੀ ਨਾਲੋ ਜਿਆਦਾ 
ਹੁੰਦੀ  ਹੈ👌
.
ਸ਼ਰੀਫਾ de 22 ਆ,
 ਵੈਲੀਆ de ਜਵਾਈ ਆ,,
.
ਇੱਕੋ ਇੱਕ ਰੱਖਦਾ ✌
SWAG ਗੱਭਰੂ..Mukh
 ਉੱਤੇ ਰੱਖਦਾ 😊
 Smile ਗੱਭਰੂ
.
🦅ਤੁਹਾਡੀ ਸੋਚ ਸੋਹਣੀ 
ਹੋਣੀ ਚਾਹੀਦੀ ਆ ਫੇਰ
 ਤੁਸੀਂ ਸਭ ਨੂੰ ਸੋਹਣੇ 
ਲੱਗੋਗੇ🦅
.
ਜੋ ਦੱਸਣੀ ਪਵੇ ♠️ਉਹ
 ਪਹਿਚਾਣ ਨਹੀ ਹੁੰਦੀ🤘🏻
.
👉ਜੇ ਚੁੱਪ ਮੁੱਹਰੋ👨🏻‍🎤
ਬੰਦਾ ਤਾਂ 👉ਭੁੱਲੇਖੇ 
ਨਈਓ ਰੱਖੀ❌ਦੇ
.
ਦੇਖ ਅੱਖਾ ਵਿੱਚ ਝਲਕੇ 
ਗਰੂਰ ਨੀ...ਇਹ ਤਾ 
ਮਾਲਕ ਦੇ ਨਾਮ ਦਾ
 ਸਰੂਰ ਨੀ...❤❤❤
.
ਜਿੱਤ ਪੱਕੀ ਹੋਵੇ ਤਾਂ 
ਡਰਪੋਕ ਵੀ ਲੜਦਾ #
ਬਹਾਦੁਰ ਓੁਹ ਹੁੰਦੇ ਜੋ 
ਹਾਰ ਵੇਖਕੇ ਵੀ ਮੈਦਾਨ
 ਨਹੀ ਛੱਡਦੇ.. ☂️💪
.
ਸ਼ਹਿਰ ਦੀ ਹਵਾ ਦਾ 
ਫ਼ਿਕਰ ਪਤੰਗਾ ਨੂੰ ਹੁੰਦਾ 
ਛੋਟੇ... �..ਬਾਜ਼ਾਂ 
ਨੂੰ ਨਈਂ🦅
.
ਹਮ ਵੋਹ ਮਜ਼ਿਲ 🥇
ਕੇ ਰਾਹੀ ਹੈਂ, ਜੋ ਹਰ 
ਕਿਸੀ ਕੇ ਨਸੀਬ ਮੇਂ
 ਨਹੀ ਹੋਤੀ🔥🔥
.
ਰੁਕ ਕੇ ਤਾਂ ਚੱਲ ਸਕਦੇ ਹਾ,
 ਪਰ ਝੁਕ ਕੇ ਨਹੀਂ !💪💪
.
ਕਈਆ ਤੋ ਸਾਡੀ 😱
ਬਰਾਬਰੀ ਨਹੀਂ ਹੁੰਦੀ🤬
 ਤਾਹੀ ਤਾ ਪਿੱਠ ਪਿੱਛੇ 🙃
ਬਦਨਾਮ ਕਰਦੇ ਆ🤘🏻☠️

Punjabi Status Attitude Boy

You can also get it here: Punjabi Status Attitude Boy. Every individual has an attitude towards life. We have some statuses related to attitude. You can also share these.

Punjabi Status For girls

.
👬 ਯਾਰਾਂ🤝 ਨਾਲ ਹੀ 
ਉਠਦੇ ਆਂ,, 👬 ਯਾਰਾਂ🤝
 ਨਾਲ ਹੀ ਬਹਿੰਦੇ ਆਂ,👧
 ਤੇਰੇ ਵਰਗੀਆਂ 👩
 ਫੁਕਰੀਆਂ ਤੋਂ.. ਕਿਲੋਮੀਟਰ
 #ਦੂਰ ਰਹਿੰਦੇ ਆਂ,,
.
 ਕੁੜੀ 🙅 ਸੋਹਣਿਆ ਲੂਡੋ
 🎲 ਦੀ Game ਵਰਗੀ , 
ਡੰਗ 🐍ਮਾਰਦੀ 99
 🎯 ਤੇ ਜਾ ਕੇ,,
.
ਨਾ ਪਿੰਡ="" ਵਿਚ="" 
ਮਸ਼ਹੂਰ="" ਨਾ="" ਦਿਲ=
"" ਵਿੱਚ="" ਗਰੂਰ="" ,
="" ਮਾਣ="" ਕਰਦੇ="" 
ਆ="" ਮਾਪੇ="" ਪੁਤ=""
 ਸਾਡਾ="" ਬੁਰੇ=""
 ਕੰਮਾਂ="" ਤੋਂ="" ਦੂਰ=""
.
 ਸ਼ਹਿਰ👈 ਦੀ ਹਵਾ
 ਦਾ ਫ਼ਿਕਰ ਪਤੰਗਾ
 ਨੂੰ ਹੁੰਦਾ👉🏻 ਛੋਟੇ...
 #ਬਾਜ਼ਾਂ ਨੂੰ ਨਈਂ ...,,,
.
 ਸਾਡੀ👈 ਮਾੜੀ ਮੋਟੀ #
ਗੱਲ ਨੂੰ ਤੁਸੀ ਚੱਕੀ🗣
 ਜਾਦੇਂ ਓ,,, #ਰੀਸ ਵੀ 
ਸਾਡੀ ਈ ਕਰਦੇ ਓ ਤੇ
 ਸਾਡੇ ਤੋਂ ਹੀ ਮੱਚੀ😡
 🤬 ਜਾਦੇਂ ਓ,,,
.
 ਅਸੀ ਤਾ ਲੱਤਾ ਬਾਹਾ
 ਤੋਡ਼ਨ ਜੋਗੇ ਆ ਆਹ 
ਦਿਲ ਦੁਲ ਨੀ ਟੁੱਟਦੇ
 ਸਾਡੇ ਤੋ ​,,
.
ਰੁਤਬੇ ਜਾਗੀਰਾਂ ਦੇ 
ਨਹੀਂ,,ਜ਼ਮੀਰਾਂ ਦੇ ਹੁੰਦੇ ਆ ​​​​,,
.
ਮੁਕਾਮ ਉਹ ਚਾਹੀਦਾ 
ਜੇ ਹਾਰੀਏ ਵੀ ਤਾਂ ਜਿੱਤਣ
 ਵਾਲਿਆ ਤੋਂ ਵੀ ਵੱਧ 
ਚਰਚਾ ਹੋਵੇ. ,,
.
 ਵਗਦੇ ਨੇ ਪਾਣੀ ਮਿੱਠੇ_
ਸੋਹਣੀਆਂ ਛੱਲਾਂ ਨੇ_ 
ਜਿੰਨੀ ਦੇਰ ਦਮ ਹੈ ਮਿੱਤਰਾ
 _ਉਨੀ ਦੇਰ ਗੱਲਾਂ ਨੇ!,,
.
ਨਜ਼ਰ 👁️ ਅੰਦਾਜ਼ 
ਕਰਨ ਵਾਲਿਆ ਨਾਲ, 
ਨਜ਼ਰ 👀 ਅਸੀ ਵੀ 
ਨਹੀ ਮਿਲਾਉਦੇ ​​​​​​​​​,,
.
ਜਿਥੇ ਲਲਕਾਰੇ ਕੰਮ
 ਨਹੀਂ ਕਰਦੇ,,, ਓਥੇ ਚੁੱਪ
 ਖਿਲਾਰੇ ਪਾਉਂਦੀ ਐ. ,,
.
ਮੈਨੂੰ ਕਹਿੰਦੀ ਸਟੇਟਸ 
ਬਹੁਤ ਸੋਹਣੇ ਹੁੰਦੇ ਤੁਹਾਡੇ,,, 
ਮੈਂ ਕਿਹਾ ਕਮਲੀਏ ਮੈਂ 
ਕਿਹੜਾ ਮਾੜਾ ਆ ​​​​​,,
.
ਯੇ ਦੁਨੀਆਂ ਹੈ ਜਨਾਬ, 
ਮਹਿਫ਼ਿਲ ਮੇ ਬਦਨਾਮ, 
ਔਰ ਅਕੇਲੇ ਮੇ ਸਲਾਮ
 ਕਰਤੀ ਹੈ ​​​,,
.
 ਜਿਸ ਤੇ ਸਾਰੇ ਵਿਸ਼ਿਆਂ
 ਨੂੰ ਸੰਭਾਲਣ ਦੀ ਜਿੰਮੇਵਾਰੀ 
ਹੁੰਦੀ ਹੈ ,, ਉਹ ਕਾਪੀ 
ਅਕਸਰ ਰਫ ਬਣ ਜਾਂਦੀ ਹੈ ​​​​​​​​​,
.
ਇੱਕ ਮਤਲਬ ਲਈ ਨਾ
 ਲਾਉਂਦੇ ਯਾਰੀਆਂ,, ਦੂਜਾ
 ਸਖਤ ਖਿਲਾਫ ਹਾਂ 
ਯਾਰ ਮਾਰ ਦੇ ​​,,
.
ਜਿੰਦਗੀ ਜਿਉਣੀ Jatti
 ਨੇ ਟੋਹਰ ਨਾਲ ,,, ਵੇ
 ਤੂੰ ਲਾ ਲੈ ਯਾਰੀ
 ਕਿਸੇ ਹੋਰ ਨਾਲ,,
.
 👉ਕੱਲਾ ਜਰੂਰ ਆਂ ✅,
 ਪਰ ਕਮਜ਼ੋਰ ਨਹੀਂ ✖️
 ਮਿੱਤਰਾ ਰਾਹ 🛣 ਬਦਲੇ ਨੇ, 
ਤੋਰ🚶‍♂️ਨਹੀਂ

.
 #ਉਸਤਾਦ ਟਾਈਮ ⏲️ #
ਚੰਗਾ ਜ਼ਰੂਰ ਆਉਂਦਾ, 
ਪਰ ਆਉਂਦਾ 👈 
Time ⌛ ਨਾਲ ਈ ਆ ,,

Conclusion

We have made this post for boys and girls. These statuses are like a tribute for both boys and girls. If you like this, also share it on different social media apps, and don’t forget to give us your feedback in the comment box.

Also check out:

Hindi New Year wishes.

Latest Punjabi Dharmik Status.

Punjabi Status for whatsApp.

Heart touching shayari in Hindi.

Punjabi Jokes 2022.

Motivational Status in Punjabi.

 

 

 

Leave a Comment