Best Motivational Status in Punjabi 2023 For WhatsApp/Facebook

(Last Updated On: November 6, 2023)

We have this article on motivational status in Punjabi. As it is clear from the name, the word “motivation” is used to encourage someone. In a few moments of life, we become energized. The criticism and behavior of some people make us sad and become a source of discouragement for us. During these moments of life, we need some motivational words, which can give us encouragement and make us good people in the world. Here quote lovers can get the opportunity to visit Love Quotes in Punjabi with in just one click.

Motivational Status in Punjabi

You can get motivational status in Punjabi below. By reading these motivational words you can make yourself motivate. Also get Breakup quotes in Hindi For getting more content just visit rzstatus.

Motivational Status in Punjabi

.
ਮਿਹਨਤ ਪੱਲੇ ਸਫਲਤਾ,
 ਆਲਸ ਪੱਲੇ ਹਾਰ  , 
ਆਕੜ ਪੱਲੇ ਔਕੜਾਂ,  
ਮਿੱਠਤ ਦੇ ਸੰਸਾਰ ।
.
 ਸਮਾਂ ਵੀ ਝੁਕਜੂ ਤੂੰ ਮੂਹਰੇ
 ਅੜ੍ਹ ਕੇ ਤਾਂ ਦੇਖ | ਸਵਾਦ
 ਬਹੁਤ ਆਉਂਦਾ ਸੱਚੀਂ ਤੂੰ 
ਜਿੰਦਗੀ ਨਾਲ ਲੜ ਕੇ ਤਾਂ ਦੇਖ l❤️
.
 ਇਕੱਲੇ ਤੁਰਨ ਦੀ ਆਦਤ🚶‍♂
 ਪਾ ਲਾ ਮਿਤਰਾ ਕਿਉਂਕਿ ਇਥੇ
 ਲੋਕ ਸਾਥ🤝 ਉਦੋਂ ਛੱਡਦੇ 
ਆ ਜਦੋ ਸਭ ਤੋ ਵੱਧ ਲੌੜ ਹੋਵੇ🙏
.
 ਦੂਜਿਆਂ ਦੇ ਤਜ਼ਰਬੇ ਤੋਂ
 ਵੀ ਕੁੱਝ ਸਿੱਖਣਾ ਪੈਂਦਾ ਜਨਾਬ
  ਜਿੰਦਗੀ ਛੋਟੀ ਪੈ ਜਾਂਦੀ ਆ , 
ਖੁਦ ਸਬਕ ਸਿੱਖਦੇ · ਸਿੱਖਦੇ | 💯 💯
.
ਵੱਡੀ ਮੰਜ਼ਿਲ ਦੇ ਮੁਸਾਫ਼ਿਰ,
 ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
.
 ਚੁਗਲੀ ਕਰਨ ਵਾਲੇ ਦੀ ਕਦੇ
 ਪਰਵਾਹ ਨਾ ਕਰੋ ਕਿਉਂਕਿ ਪਿੱਠ 
ਪਿੱਛੇ ਗੱਲ ਕਰਨ ਵਾਲੇ ਹਮੇਸ਼ਾ 
ਪਿੱਛੇ ਹੀ ਰਹਿ ਜਾਂਦੇ ਹਨ |
.
ਦੋਸਤਾ...ਮੁਸੀਬਤ ਸਭ ਤੇ 
ਆਉਂਦੀ ਹੈ ਕੋਈ ਬਿਖਰ ਜ਼ਾਂਦਾ
 ਹੈ ਤੇ ਕੋਈ ਨਿਖਰ ਜ਼ਾਂਦਾ ਹੈ |
.
 ਕਿਸੇ ਦੇ ਸਹਾਰੇ ਨਾਲ
 ਤੁਰਿਆ ਜਾ ਸਕਦਾ 
ਭੱਜਿਆ ਨਹੀਂ |
.
 ਜੋ ਪ੍ਰਮਾਤਮਾ ਤੇ ਸੱਚੇ
 ਦਿਲੋਂ ਭਰੋਸਾ ਕਰਦਾ 
ਹੈ ਪ੍ਰਮਾਤਮਾ ਉਸਦੀ 
ਬੇੜੀ ਕਦੇ ਡੁੱਬਣ ਨਹੀਂ ਦਿੰਦਾ
.
ਜੇ ਤੁਹਾਡੇ ਸੁਪਨੇ ਤੁਹਾਨੂੰ
 ਨਹੀਂ  ਡਰਾ ਰਹੈ ਤਾਂ ਉਹ
 ਹਲੇ ਬਹੁਤ ਛੋਟੇ ਨੇ |
.
ਅੱਜ ਹਾਰ ਰਿਹਾ ਤਾਂ ਕੀ 
ਹੋਇਆ ਜਿੱਤਣ ਲਈ 
ਹਾਰਨਾ ਬਹੁਤ ਜਰੂਰੀ ਆ
.
ਦਮਦਾਰ ਇਰਾਦੇ ਕਦੀ
 ਕਮਜ਼ੋਰ ਨਹੀਓ ਪੈਂਦੇ
 ਕੀਤੀ ਹੋਈ ਮੇਹਨਤ ਨੂੰ
 ਕਦੇ ਚੋਰ ਨਹੀਓ ਪੈਂਦੇ
.
 ਮਿਹਨਤ ਨਾਲ ਗੁੱਡਣਾ 
ਪੈਦਾਂ ਕਿਆਰੀਆਂ ਨੂੰ ,,
 ਫੇਰ ਕਿਤੇ ਜਾ ਕੇ ਫਸਲ
 ਮੁੱਲ ਮੋੜਦੀ ਆ !!
.
 ਬੋਲਚਾਲ ਹੀ ਇਨਸਾਨ 
ਦਾ ਗਹਿਣਾ ਹੁੰਦੀ ਹੈ 👌
  ਸ਼ਕਲ ਤਾਂ ਉਮਰ ਤੇ
 ਹਾਲਾਤਾਂ ਨਾਲ ਬਦਲ ਜਾਂਦੀ ਹੈ .
.
 ਐਨੀਆਂ ਠੋਕਰਾਂ ਦੇਣ
 ਲਈ ਤੇਰਾ ਵੀ ਧੰਨਵਾਦ
 ਐ ਜ਼ਿੰਦਗੀ...ਚੱਲਣ ਦਾ 
ਨਹੀਂ ਸੰਭਲ਼ਣ ਦਾ ਹੁਨਰ 
ਤਾਂ ਆ ਹੀ ਗਿਆ..!!
.
ਜ਼ਿੰਦਗੀ ਮੁਸ਼ਕਿਲ ਏ ਹਰ 
ਮੋੜ ਤੇ ☝️ ਜਿੱਤ✊ ਮਿਲਦੀ
 ਏ ਹਮੇਸ਼ਾ ਆਪਣੇ ਜੋਰ💪 ਤੇ...  👍
.
ਮਿਹਨਤ ਨਾਲ ਗੁੱਡਣਾ ਪੈਦਾਂ 
ਕਿਆਰੀਆਂ ਨੂੰ ,, ਫੇਰ ਕਿਤੇ 
ਜਾ ਕੇ ਫਸਲ ਮੁੱਲ
 ਮੋੜਦੀ ਆ !! 🚜💪✌
.
 ਹਰ ਕਿਸੇ ਨੂੰ ਉੰਨੀ ਹੀ
 ਜਗਹ ਦਿਓ ਦਿਲ ਵਿਚ
 ਜਿੰਨੀ ਓਹ ਤੁਹਾਨੂੰ' ਦਿੰਦਾ 
ਹੈ' ਨਹੀਂ ਤਾਂ ਖੁੱਦ ਰੋਵੋਗੇ ਜਾ
 ਓਹ ਤੁਹਾਨੂੰ ਰੋਆਉਗਾ
.
ਕਿਸੇ ਕੰਮ ਨਾ ਆਇਆ ਜੋ 
ਸਕੂਲਾਂ ਵਿੱਚ ਲਿਖਿਆ,
ਅਸਲੀ ਤਰੀਕਾ ਜੀਣ
 ਦਾ ਦੁਨੀਆ ਤੋਂ ਸਿਖਿਆ
.
ਦੁੱਖ  ਦੇ ਆਉਣ ਤੇ ਜੋ 
ਮੁਸਕਰਾ ਨਹੀਂ ਸਕਦਾ , 
ਓਹ ਆਪਣੇ ਆਪ ਨੂੰ 
ਸੁਖੀ ਬਣਾ ਨਹੀਂ ਸਕਦਾ |

Punjabi Best Motivational Status

We have mentioned here the Punjabi best motivational status. We called it the best. Why? Because we have done a lot of research in the collection of these motivational words.

Motivational Status in Punjabi

.
Hausle buland raakhi 
malka, change madey 
din tan aunde he rende ne.
.
 Waqt jado badalda 
ae tan baziyan ni 
zindagia palat jandia ne.
.
 Sadde dil, kaleje 
faulaad de ne! Jakham
 kha ke vi, jarna jande
 haan! Nadi zulm di paave
 tufan ban jaye! Doob
 doob Ke vi Tarna jande han!
.
Kise piche maran 
nalo changa! 
kise lai jeena ae!
.
Talash na karo change
 insanna di, khud 
change ban jao, Shaid
 tuhanu mil ke he kise
 di, talash khatam ho jave!
.
Zindagi vich kade vi
 umeed na chhado,
 Kyuki tusi ehh kade 
nahi jaan sakde ki aaoun
 waala kal tuhade lai ki
 lai ke aaoun wala hai!
.
Kise da kita ehesaan 
kade na pullo te aapna
 kade yaad na karo!
.
 Utho jago ate roko
 na, jado tak manzil
 na mile.
.
  Mitra nakal Saadi 
zaroor ho sakdi! par
 barbari kade vi nahi!
.
Je tusi dukh nahi 
seh sakde tan safatlta
 kiven samb loge!
.
Pave raste ne mushkil,
 te manzil vi dur ae! zid 
Saadi vi aan yaara! 
Fateh karni zaroor ae!
.
 Ni tu bheed’ch parai
 ban khadiya karengi!
 Bheed khadeya karugi
 tere yaar karke!
.
Ainve loki kende change 
din udeek de, Change
 din aunde ni liaunde
 painde ne!
.
Ghadiya theek karan
 wale tan bohot ne,
 Par saman tan 
banda aap he theek karda ae..
.
 Niyat kinni vi changi 
hove, duniyan tuhanu
 tuhade dikhave ton 
jandi hai, Par dikhava
 kinna vi changa hove,
 Rab tuhadi niyet 
ton janda hai.
.
  Zindagi nu enna
 serious lain di zaroorat 
nahi hai doston, aithe 
jiyounda Bach ke
 koi nahi gaya.

Punjabi Sad Motivational Status

You can get here Punjabi Sad Motivational Status. It will also connect you to emotions. You can also call it emotional status.

Motivational Status in Punjabi

.
Hun nhi kadd
 de tarle tere 🙏🙂…
Asi v badl raah 
gye… 🥀
Time nal hi pta
 lg gyea 🤗 fitrat da….
Tahi time sir ho
 pichaa gye ❤‍🩹…
.
 Zindagi nu es
 trah jee lai
Ke tere jaan to baad 
zindagi vi aakhe
Ke menu khull k jion 
vala taan Ohio c..!!🙌💯

ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ
ਕਿ ਤੇਰੇ ਜਾਣ ਤੋਂ ਬਾਅਦ
 ਜ਼ਿੰਦਗੀ ਵੀ ਆਖੇ
ਕਿ ਮੈਨੂੰ ਖੁੱਲ੍ਹ ਕੇ ਜਿਉਣ 
ਵਾਲਾ ਤਾਂ ਓਹੀਓ ਸੀ..!!🙌💯
.
ਤਕਦੀਰ ਉਤੇ ਰੱਬਾ
 ਸਾਡਾ ਜੋਰ ਕੋਈ ਨਾ
ਤੇਰੇ ਤੋਂ ਵਗੈਰ ਸਾਡਾ 
ਹੋਰ ਕੋਈ ਨਾ
ਜਿਥੇ ਜਿਥੇ ਸੀਸ ਮੈਂ
 ਝੁਕਾਵਾਂ ਮਾਲਕਾ
ਉਥੇ ਤੇਰਾ ਹੀ ਦੀਦਾਰ
 ਬਸ ਪਾਵਾਂ ਮਾਲਕਾ ☝
.
ਚੰਗੇ ਦੇ ਨਾਲ ਚੰਗੇ ਬਣੋ, 
ਪਰ ਬੁਰੇ ਦੇ ਨਾਲ ਬੁਰਾ 
ਕਦੇ ਨਾ ਬਣੋ
ਕਿਉਂਕਿ ਹੀਰੇ ਦੇ ਨਾਲ
 ਹੀਰਾ ਤਾਂ ਤਰਾਸ਼ਿਆ 
ਜਾ ਸਕਦਾ ਹੈ
ਪਰ ਚਿੱਕੜ ਨਾਲ ਚਿੱਕੜ
 ਕਦੇ ਸਾਫ ਨਹੀਂ ਹੋ ਸਕਦਾ !!!
.
ਜੋ ਪ੍ਮਾਤਮਾਂ ਰਾਤ ਨੂੰ ਦਰੱਖਤਾਂ 
ਤੇ ਬੈਠੇ ਪੰਛੀਆਂ ਨੂੰ ਵੀ ਨੀਂਦ ਵਿੱਚ
 ਡਿੱਗਣ ਨਹੀਂ ਦਿੰਦਾ ਉਹ
 ਪ੍ਮਾਤਮਾਂ ਬੰਦੇ ਨੂੰ ਕਿਵੇਂ ਬੇਸਹਾਰਾ
 ਛੱਡ ਸਕਦਾ ਹੈ ਬੱਸ ਲੋੜ ਹੈ ਉਸ 
ਵਾਹਿਗੁਰੂ ਤੇ ਭਰੋਸਾ 
ਰੱਖਣ ਦੀ ਜੀ🙏
.
Na maro pani vich
 pathar us pani nu 
vi koi pinda howega..
Apni zindagi nu hass
 ke guzaro yaaro,
 tuhanu vekh ke vi 
koi jionda howega..

ਨਾ ਮਾਰੋ ਪਾਣੀ ਵਿੱਚ ਪੱਥਰ
 ਉਸ ਪਾਣੀ ਨੂੰ ਵੀ ਕੋਈ
 ਪੀਂਦਾ ਹੋਵੇਗਾ..
ਆਪਣੀ ਜਿੰਦਗੀ ਨੂੰ ਹੱਸ 
ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ
 ਕੇ ਵੀ ਕੋਈ ਜਿਉਂਦਾ ਹੋਵੇਗਾ..
.
Banda bande nu
 mile, par pyar 
naal mile…
Roti hak di mile,
 bhawein achar 
naal mile…

ਬੰਦਾ ਬੰਦੇ ਨੂੰ ਮਿਲੇ,
 ਪਰ ਪਿਆਰ ਨਾਲ ਮਿਲੇ…
ਰੋਟੀ ਹੱਕ ਦੀ ਮਿਲੇ,
 ਭਾਵੇ ਅਚਾਰ ਨਾਲ ਮਿਲੇ…
.
Koyi tuhada sath
 na dewe, taan 
udaas na hoyio,
Kyunki parmatma t
on vadda humsafar
 koi nhi 🌸

ਕੋਈ ਤੁਹਾਡਾ ਸਾਥ ਨਾ ਦੇਵੇ
,,ਤਾਂ ਉਦਾਸ ਨਾਂ ਹੋਇਉ ,
ਕਿਉਂਕਿ ਪ੍ਰਮਾਤਮਾ ਤੋਂ ਵੱਡਾ 
ਹਮਸਫਰ ਕੋਈ ਨਹੀਂ ,🌸
.
 Change din
 liyaun lyi
Maade dina naal
 ladna painda ✌

ਚੰਗੇ ਦਿਨ ਲਿਆਉਣ ਲਈ
ਮਾੜੇ ਦਿਨਾਂ ਨਾਲ
 ਲੜਨਾ ਪੈਂਦਾ ✌
.
 Khush rehan da
 bas ik hi tarika hai….
Jidda de vi halaat
 hon us naal dosti
 kar lwo….!

ਖੁਸ਼ ਰਹਿਣ ਦਾ ਬੱਸ 
ਇਹ ਹੀ ਤਰੀਕਾ ਹੈ….
ਜਿੱਦਾਂ ਦੇ ਵੀ ਹਾਲਾਤ ਹੋਣ
 ਉਸ ਨਾਲ ਦੋਸਤੀ ਕਰ ਲਵੋ….!
.
 ਬੁਰੇ ਲੋਕ ਮੈਨੂੰ ਇਸ ਲਈ 
ਚੰਗੇ ਲੱਗਦੇ..!! ਕਿਓੁਂਕਿ 
ਉਹ ਚੰਗੇ ਹੋਣ ਦਾ ਕਦੀ 
ਨਾਟਕ ਨਹੀ ਕਰਦੇ..!!
.
ਪਹਿਲੀ ਮੁਲਾਕਤ ਵਿੱਚ 
ਕਿਸੇ ਦਾ ਹੋੲੀ ਦਾ ਨਹੀ..☝️
ਬੜੇ ਬੇਦਰਦ ਨੇ ਲੋਕ ਕਿਸੇ 
ਲੲੀ ਬਹੁਤਾਂ 😢 ਰੋੲੀ ਦਾ ਨਹੀ..!!
.
 ਜੇ ਤੁਸੀਂ ਆਪਣੇ ਆਪ ਵਿਚ
 ਵਿਸ਼ਵਾਸ ਰੱਖੋ ਤਾਂ ਤੁਹਾਡੀ 
ਕਾਮਯਾਬੀ ਨੂੰ ਰੋਕਣਾ
 ਨਾਮੁਮਕਿਨ ਹੈ !!
.
 ਮੇਰੇ ਕੰਨ ਵਿਚ ਕਿਹਾ 
ਖੁਦਾ ਨੇ, ਜਿਗਰਾ 
ਰੱਖੀਂ ਡੋਲੀਂ ਨਾ,
ਅਾਖਰ ਨੂੰ ਦਿਨ ਚੰਗੇ ਅਾ
ੳੁਣੇ, ਬਸ ਚੁੱਪ 
ਕਰਜਾ ਬੋਲੀਂ ਨਾ
.
 ਕਿਸਮਤ ਦੀਆਂ ਲਕੀਰਾਂ
 ਤੇ ਯਕੀਨ ਕਰਨਾ 
ਛੱਡਤਾ ਹੁਣ...
ਜੇ ਇਨਸਾਨ ਬਦਲ ਸਕਦੇ
 ਆ ਤਾਂ ਇਹ ਲਕੀਰਾਂ
 ਕਿਉਂ ਨੀ..✍️
.
 ਉਹਦੇ ਸਿਰੋ ਕਾਰਵਾੲੀ
 ਸਾਰੀ ਚੱਲਦੀ,
ਬਾਬਾ ਫਤਹਿ ਕਰਵਾਊ 
ਅਾਊਣ ਵਾਲੇ ਕੱਲ ਦੀ..!
.
 ਉਹ ਮੰਜ਼ਿਲਾਂ ਕੀ ਛੂੰਹਣਗੇ, 
ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ,
 ਪਾੜ ਕੇ ਸੀਨ੍ਹੇ ਪੱਥਰਾਂ ਦੇ..!
.
 ਹਾਲੇ ਸ਼ੁਰੂਆਤ ਏ ਮੇਰੀ 
Sтaтus ਪਾਇਆ ਕਿੱਥੇ ਆ,
ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ 
ਕਰਾਇਆ ਕਿੱਥੇ ਆ.. 😎
.
 ਮੰਜਿਲੇ ਉਨਕੋ ਮਿਲਤੀ ਹੈ,
 ਜਿਨਕੇ ਸਪਨੋ ਮੇ ਜਾਨ ਹੋਤੀ ਹੈ,
ਪੰਖੋ ਸੇ ਕੁਝ ਨਹੀ ਹੋਤਾ 
ਹੋਸਲੋ ਸੇ ਉਡਾਨ ਹੋਤੀ ਹੈ !
.
 ਜ਼ਿਆਦਾਤਾਰ ਲੋਕ ਓਹਨੇ 
ਹੀ ਖੁਸ਼ ਹੁੰਦੇ ਹਨ, ਜਿੰਨੇ 
ਦਿਮਾਗ ਵਿਚ ਸੋਚ ਲੈਂਦੇ ਹਨ..

Conclusion

The conclusion is that Motivational status in Punjabi is the top category of status. Without wasting time, you can get top-quality status from here. Please like our huge effort and share it with your friends.

You can get:

Maa Punjabi Status.

Sad Shayari in Hindi.

Motivational Status in Hindi.

Good Night Quotes in Hindi.

Father Day Wishes in Hindi.

 

 

 

Leave a Comment