Top 50+ Desi Status in Punjabi For WhatsApp/Facebook 2024

(Last Updated On: )

We have this article on Desi Status in Punjabi. The term “desi” is basically used for culture. Culture is the most beautiful thing everyone loves his/her culture wants to live their life according to their culture. Whenever we use the term desi, it will be related to culture. The basic meaning of culture is the lifestyle of a society. The way by which the people of society live their lives. The people of different region live in different ways. The Punjabi people live unique life they like bhangra. They perform bhangra in their festivals. They also like desi food like Lassi, Makhan, saagh etc. They present their culture in different ways. Must click here to get more status.

Desi Status in Punjabi

Here we will provide you with Desi Status in Punjabi. With the help of these unique lines you can present your desi culture in words. We have done a lot of efforts to collect these beautiful lines for you. You can also get Attitude Quotes in Hindi.

Desi Status in Punjabi

.
ਜੇ ਤੂੰ ਰੱਖੇਗਾ ਬਣਾਕੇ ਰਾਣੀ
 ਦਿਲ ਦੀ 
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ
.
ਜਰੂਰੀ ਨਹੀਂ ਕਿ ਬੁਰੇ ਕਰਮਾ 
ਕਾਰਨ ਹੀ ਤਕਲੀਫ ਮਿਲੇ ਕਈ ਵਾਰ 
ਲੋੜੋਂ ਵੱਧ ਚੰਗੇ ਬਣਨ ਦੀ ਵੀ 
ਕੀਮਤ ਚੁਕਾਉਣੀ ਪੈਂਦੀ ਹੈ ।
.
ਆਪਣੇ ਨਾਲ ਸਬੰਧਤ ਰਿਸ਼ਤਿਆਂ
 ਨੂੰ ਦੇਣ ਵਾਸਤੇ ਸਭ ਤੋਂ ਵਧ
 ਕੀਮਤੀ ਤੋਹਫ਼ਾ ਵਿਸ਼ਵਾਸ 
ਪਿਆਰ ਅਤੇ ਸਨਮਾਨ ਹੈ
.
ਪਹਿਲਾਂ ਪੰਜ ਭਰਾ ਸੀ ਸਾਂਝੇ ਚੁੱਲ੍ਹੇ 
ਅੱਜ ਦੋ ਵੀ ਅੱਡ ਕਰ ਬਹਿੰਦੇ, 
ਓਥੇ ਸਾਰਾ ਪੰਜਾਬ ਕਿਵੇਂ ਇਕੱਠਾ ਹੋਵੇ
 ਜਿੱਥੇ ਘਰ ਦੇ ਇਕੱਠੇ ਨਾ ਰਹਿੰਦੇ,...
.
ਲੋਕ ਕਿਸੇ ਲਈ ਆਪਣੀਆਂ
 ਆਦਤਾਂ ਨੀ ਬਦਲਦੇ, 
ਤੇ ਅਸੀਂ ਜਿੰਦਗੀ ਜੀਣ ਦੇ 
ਤਰੀਕੇ ਹੀ ਬਦਲ ਦਿੱਤੇ !!!
.
ਹਮਾਰੀ ਹਸਤੀ ਕੋ ਤੁਮ 
ਕਿਆ ਪਹਿਚਾਨੋਗੇ ਕਈ
 ਮਸ਼ਹੂਰ ਹੋ ਗਏ ਹਮੇਂ ਬਦਨਾਮ 
ਕਰਤੇ ਕਰਤੇ ✌
.
ਇਕੱਲੇ ਤੁਰਨ ਦੀ ਆਦਤ 
ਪਾ ਲਾ ਮਿਤਰਾ ਕਿਉਂਕਿ ਇਥੇ
 ਲੋਕ ਸਾਥ ਉਦੋਂ ਛੱਡਦੇ ਆ 
ਜਦੋ ਸਭ ਤੋ ਵੱਧ ਲੌੜ ਹੋਵੇ
.
ਗਲਤ ਨੂੰ ਗਲਤ ਤੇ ਸਹੀ ਨੂੰ 
ਸਹੀ ਕਹਿਣਾ ਸਿੱਖੋ ਜੇ ਕਿਸੇ ਨੂੰ 
ਮਾੜਾ ਬੋਲਣਾ ਤਾਂ ਬੋਲੀ 
ਜਾਉ ਪਰ ਆਪਣੇ ਆਪ 
ਬਾਰੇ ਮਾੜਾ ਬੋਲ ਸਹਿਣਾ ਸਿੱਖੋ !!!
.
ਜੌ ਹੱਸ ਕੇ ਲੰਘ ਜਾਵੇ ਉਹੀ
 ਦਿਨ ਸੋਹਣਾ ਏ ਬਹੁਤਾਂ 
ਫਿਕਰਾਂ ਚ ਨਾ ਪਿਆ ਕਰੌ
 ਜੌ ਹੌਣੇ ਏ ਸੌ ਹੋਣਾ ਏ...
.
ਤੇ ਮੁੱਲ ਨਾ ਪੈਂਦ ਪਾਟੀਆ
 ਕੱਪੜੇ ਦੀਆਂ ਲੀਰਾਂ ਦੇ,,,
 ਇੱਥੇ ਖੁਦ ਹੀ ਭਿੜਨਾ ਪੈਂਦਾ,
ਮੁਸੀਬਤ ਬਣ ਕੇ ਖੜੀਆਂ
 ਨਾਲ ਤਕਦੀਰਾਂ ਦੇ !!!ਕਿ
.
ਸਾਧ ਬੁਰਾ ਕਹਿੰਦੇ ਨੇ
 ਲਗੋਟ ਤੋ ਬਿਨਾ
 ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ...
 ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ 
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ...
.
ਆਮ ਆਦਮੀ ਦੇ ਦਿਲ ♥️
 ਦੀ ਇੱਛਾ 😍 🥰
 ਗੁਆਂਢਣ 💃 ਨਖਰੇ ਵਾਲੀ ਹੋਵੇ, ਸੋਹਣੀ 🙋‍♀️ 
ਇੱਕ ਸਾਲੀ ਹੋਵੇ... ਤੇ ਭੋਲੀ ਭਾਲੀ 🧛‍♀️
ਘਰਵਾਲੀ ਹੋਵੇ 😂😂😂
.
ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ 
ਮਿਲਦੇ ਨੇ ਜੋ ਵਾਦੇ ਤਾਂ ਨਹੀ ਕਰਦੇ ,
 ਪਰ ਨਿਭਾ ਬਹੁਤ ਕੁਝ ਜਾਂਦੇ ਨੇ ਅਕਸਰ 
ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ… 
ਜੋ ਅਹਿਸਾਨਾਂ ਨਾਲ ਨਹੀ ਬਲਕਿ 
ਅਹਿਸਾਸਾਂ ਨਾਲ ਬਣਦੇ ਨੇ….!
.
ਜਿੰਦਗੀ ਵਿੱਚ ਕੁਝ ਬਣਨਾ ਹੈ ਤਾਂ 
ਗੁਲਾਬ ਬਣਨ ਦੀ ਕੋਸ਼ਿਸ਼ ਕਰੋ,. 
ਕਿਉਂਕਿ ਇਹ ਉਸਦੇ ਹੱਥਾਂ ਵਿੱਚ ਵੀ 
ਖੁਸ਼ਬੂ ਛੱਡ ਜਾਂਦਾ ਹੈ ਜੋ ਇਸਨੂੰ 
ਮਸਲ ਕੇ ਸੁੱਟ ਦਿੰਦਾ ਹੈ
.
ਮੀਡੀਆ ਕਈ ਬਣ
 ਬੈਠੇ ਅੱਜ ਦੇ ਗਵਾਰ, 
ਇੱਕੋ ਝੂਠ ਬੋਲਦੇ ਆ
 ਉਹ ਵੀ ਵਾਰ ਵਾਰ, 
ਬੈਠ ਕੇ ਜਨਾਨੀਆਂ ਨਾਲ
 ਕਰਦੇ ਆ ਚੁਗਲੀਆਂ ਤੇ
 ਸ਼ੋਅ ਦਾ ਨਾਮ ਰੱਖਦੇ ਆ 
ਚੱਜ ਦਾ ਵਿਚਾਰ
.
ਦੁੱਕੀ-ਤਿੱਕੀ ਪੂਰੀ ਠੋਕ
 ਠੋਕ ਰੱਖਦਾ, 
ਡੇਂਜ਼ਰ ਤੇ ਜਾਨ ਲੇਵਾ ਸ਼ੌਂਕ ਰੱਖਦਾ
.
ਹੋ ਯੰਗਾਂ ਵਿੱਚ ਏਜ਼ 
ਆਉਂਦੀ ਮਿੱਠੀਏ ਤੇ
 ਲੈਜੇਂਡਾਂ 'ਚ ਆਉਂਦਾ ਤੇਰਾ ਯਾਰ ਨੀਂ
.
ਕਿਵੇਂ ਕਿਹ ਦਿਆਂ ਕਿ 
ਥੱਕ ਗਿਆ ਹਾਂ ਮੈਂ,
 ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ 
ਜੁੜੀਆਂ ਨੇ ਮੇਰੇ ਨਾਲ

Desi Attitude Status in Punjabi

Attitude is word which can define the behavior and lifestyle of people. The style of someone’s personality is called his/her attitude. We also have an amazing collection of Desi Attitude Status in Punjabi.

Desi Status in Punjabi

.
ਹਮੇਸ਼ਾ ਤਿਆਰੀ 'ਚ 
ਰਿਹਾ ਕਰੋ ਜਨਾਬ, 
ਮੌਸਮ ਤੇ ਇਨਸਾਨ ਕਦੋਂ ਬਦਲ
 ਜਾਣ ਕੋਈ ਪਤਾ ਨਹੀਂ
.
ਸਿਰਫ ਇੱਕ ਬਹਾਨੇ
 ਦੀ ਤਲਾਸ਼ 'ਚ ਹੁੰਦਾ ਹੈ,
 ਨਿਭਾਉਣ ਵਾਲਾ ਵੀ
 ਤੇ ਜਾਣ ਵਾਲਾ ਵੀ
.
ਗਲਤੀਆਂ ਵੀ ਹੋਣਗੀਆਂ ਤੇ 
ਗਲਤ ਵੀ ਸਮਝਿਆ ਜਾਊਗਾ,
 ਇਹ ਜ਼ਿੰਦਗੀ ਹੈ ਜਨਾਬ...! ਏਥੇ ਤਾਰੀਫ
 ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ
.
ਮੈਂ ਜਜਬਾਤ ਭੇਜਦਾ ਰਿਹਾ ਤੇ ਉਹ
 ਅਲਫਾਜ਼ ਹੀ ਸਮਝਦੇ ਰਹੇ,
 ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ 
ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ
.
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ 
ਮਰਨ ਨੂੰ ਜੀਅ ਕਰੇ ਪਰ ਕੁਝ ਲੋਕ
 ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ
 ਜਿਉਣ ਦਾ ਦਿਲ ਨਹੀਂ ਕਰਦਾ
.
ਅਹਿਸਾਸ ਖਤਮ ਹੋ ਗਏ ਅਤੇ 
ਜਜਬਾਤ ਦਫਨ ਹੋ ਗਏ
.
ਫੁਰਸਤ 'ਚ ਵੀ ਫੁਰਸਤ 
ਨਾ ਮਿਲੀ ਉਹਨਾਂ ਨੂੰ, 
ਅਸੀਂ ਕਿਵੇਂ ਕਿਸੇ ਲਈ 
ਫਜ਼ੂਲ ਹੋ ਗਏ
.
ਜਾਨ ਜਾਂਦੀ ਸੀ ਜਿਸਦੇ 
ਜਾਣ ਨਾਲ, 
ਮੈਂ ਉਸਨੂੰ ਜ਼ਿੰਦਗੀ '
ਚੋਂ ਜਾਂਦੇ ਦੇਖਿਆ ਹੈ
.
ਜ਼ਰੂਰੀ ਨਹੀਂ ਕਿ ਜਜਬਾਤ
 ਕਲਮ ਨਾਲ ਹੀ ਲਿਖੇ ਜਾਣ, 
ਖਾਲੀ ਪੰਨੇ ਵੀ ਬਹੁਤ ਕੁਝ
 ਬਿਆਨ ਕਰ ਜਾਂਦੇ ਨੇਂ
.
ਅਸੀਂ ਕਰਵਟਾਂ ਬਦਲਦੇ ਰਹੇ
 ਅਤੇ ਚੰਦ ਸੂਰਜ ਵੀ ਹੋ ਗਿਆ
.
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ
 ਯਾਦ ਤਾਂ ਜਰੂਰ ਆਉਂਦੀ ਹੋਊਗੀ
.
ਜੋ ਲੋਕ ਜਜ਼ਬਾਤ ਲੁਕਾਉਣ 
ਵਾਲੇ ਹੁੰਦੇ ਨੇਂ, 
ਉੁਹ ਲੋਕ ਜ਼ਿਆਦਾ ਖਿਆਲ 
ਰੱਖਣ ਵਾਲੇ ਹੁੰਦੇ ਨੇਂ
.
ਇਨਸਾਨਾਂ ਲਈ ਆਪਣੇ
 ਜਜ਼ਬਾਤ, 
ਜਜ਼ਬਾਤ ਨੇਂ ਅਤੇ ਦੂਜ਼ਿਆਂ 
ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
.
ਕਮੀ ਤਾਂ ਕਿਸੇ ਚੀਜ਼ 
ਦੀ ਨਹੀਂ ਹੈ ਪਰ 
ਇਕੱਲੇ ਬੈਠ ਬੈਠ
 ਰੋਇਆ ਹਾਂ ਬਹੁਤ
.
ਇਨਸਾਨਾਂ ਲਈ 
ਆਪਣੇ ਜਜ਼ਬਾਤ, 
ਜਜ਼ਬਾਤ ਨੇਂ ਅਤੇ ਦੂਜ਼ਿਆਂ 
ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ
.
ਜੱਟ 👆 ਦਾ ਏ Attitude
 ਭਾਰੀ ਕੁੜੀਏ, 
🏋️ਸੱਚੀ ਤੇਰੀ ਮੇਰੀ ਨਿੱਭਣੀ
 ਨਾ ਯਾਰੀ ਕੁੜੀਏ😜 ,,
.
ਯਾਰਾਂ ਦੀ ਨੀ😎 RaPo ਸੁਣ 
HIGH🔝 ਐ 
- ਤੇਰੇ 🏬TOWN ਜੱਟਾਂ ਦੀ 
🔚ਚੜਾਈ ਐ,
.
😜😜ਜੇ ਸੱਟ ਧੋਖ਼ੇ ਨਾਲ
 ਮਾਰੀ ਫਿਰ ਅੜੂਗੀ 
ਗਰਾਰੀ ਤੇਰੇ ਸ਼ਹਿਰ ਚ ਫਲਾਦੂਂ 
ਜ਼ੱਟਵਾਦ ਸੋਹਣੀੲੇ.

Desi Jatt status in Punjabi

In this post, you can also get the Desi Jatt status in Punjabi. you can share it with your Punjabi friend.

Desi Status in Punjabi

.
ਕੁਝ ਹਰਫਾਂ ਦੀ ਗੱਲਬਾਤ
 ਵਿੱਚ ਕਿਵੇਂ
 ਦੱਸਾਂ ਆਪਣੇ ਮੈਂ ਜਜ਼ਬਾਤ ਤੈਨੂੰ,
 ਆਪੇ ਪਰਖ ਲਈਂ ਅੱਖ ਮੇਰੀ ਜਦ 
ਵੇਖੂੰਗਾ ਇੱਕ ਸਾਰ ਤੈਨੂੰ
.
ਉਹ ਜੋ ਕਦੇ ਦਿਲ ਦੇ 
ਕਰੀਬ ਸੀ ਨਾ 
ਜਾਣੇ ਉਹ ਕਿਸਦਾ ਨਸੀਬ ਸੀ
.
ਇਨਸਾਨਾਂ ਲਈ ਆਪਣੇ
 ਜਜ਼ਬਾਤ, 
ਜਜ਼ਬਾਤ ਨੇਂ ਅਤੇ ਦੂਜ਼ਿਆਂ ਦੇ 
ਜਜ਼ਬਾਤ ਖਿਡੌਣਾ ਹੁੰਦੇ ਨੇਂ
.
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
 ਨੀ ਦਿਲੋਂ ਜਮਾ ਖੰਡ ਬੱਲੀਏ.
.
ਜੇ ਮੁੰਡਿਆ ਤੂੰ ਪਿਆਰ ਮੈਨੂੰ ਕਰਦਾ, 
ਦੁੱਕੀ ਤਿੱਕੀ ਕੋਲੋ ਕਾਹਤੋ ਡਰਦਾ,
 ਇੱਕ ਵਾਰੀ ਦੇਖ ਮੈਨੂੰ ਹਾ ਕਰਕੇ, 
ਜੱਟੀ ਲੈਜੂ ਤੈਨੂੰ ਰਫਲਾ ਦੀ ਛਾ ਕਰਕੇ.
.
ਆਉਦੀ ਏ ਆਵਾਜ਼ Yaaro
 ਤੁਨ ਤੁਨ ਦੀ 
ਚੋਰੀ-ਚੋਰੀ Jatti
 ਚਮਕੀਲਾ ਸੁਣਦੀ
.
ਮਾਲਵੇ ਦੀ ਮੈਂ ਜੱਟੀ ਕੁੜੀਉ, 
ਮਾਝੇਂ ਵਿੱਚ ਵਿਆਤੀ, 
ਨੀ ਨਿੱਤ ਮੇਰੇ ਵਿੱਚ ਕੱਡੇ ਨਗੋਚਾ, 
ਮੈਂ ਜਿਦੇ ਲੜ ਲਾਤੀ, 
ਨੀ ਮੈਨੂੰ ਕਹਿੰਦਾ 
ਮਧਰੀ ਲੱਗਦੀ, 
ਪੰਜਾਬੀ ਜੁੱਤੀ ਲਹਾਤੀ, ਨੀ ਹੀਲ ਸਲੀਪਰ ਨੇ, 
ਮੇਰੇ ਮੋਚ ਗਿੱਟੇ ਵਿੱਚ ਪਾਤੀ.
.
ਸਾਰੇ ਪਿੰਡ ਨਾਲ ਯਾਰੀ ਹੋਵੇ ਤਾ 
ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ,
 ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ
 ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ
.
ਹੈਗੀ ਐ ਕਾਇਮ ਸਰਦਾਰੀ"
 ਪੂਰੀ ਮਜ਼ਾਜਾਂ ਪੱਟੀ ਦੀ, 
ਨਿਮਰਤਾ ਸਾਧ ਵਰਗੀ ਤੇ
 ਅੱਖ ਬਾਜ਼ ਵਰਗੀ, 
ਇਹੀ ਪਹਿਚਾਣ ਜੱਟੀ ਦੀ,
.
ਚੋਟੀ ਦੇ ਖਿਡਾਰੀਆ ਨੂੰ
 ਜਾਵਾ ਕੱਟਦਾ, 
ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ,
.
ਉਹਦੇ ਬੁੱਲਾਂ ਉੱਤੇ ਮੇਰੀ "ਰੱਟ" ਐ,
 ਸਾਡੀ ਆਸ਼ਕਾ ਦੇ ਵਿੱਚ (ਯਾਰੀ ਅੱਤ) ਐ, 
ਮੈਂ ਵੀ "ਘੈਟ" ਜਿਹੀ ਸਵੇਗੀ ਮੁਟਿਆਰ ਐ, 
ਉਹ ਵੀ ਸਿਰੇ ਦਾ ਸਵੇਗੀ ਜਿਹਾ "ਜੱਟ" ਐ,
.
ਮੇਨੁੰ ਕਹਿੰਦੀ ਤੇਰੇ ਜਹਿੇ 20 
ਘੁਮਦੇ, 
ਮੈ ਵੀ ਕਹਿ ਤਾ ਤੇਰੇ ਤੋ ਸੋਹਣਾ ਤਾਂ
 JATT ਨੇ PITBULL ਬੰਨਿਅਾ,
.
ਸ਼ਰਤਾਂ ਜੋ ਲਾ ਕੇ 
ਕੁੜੀਆਂ ਸੀ ਪੱਟਦਾ,
 ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ,
.
ਕਹਿੰਦੀ Jatta ਤੇਰਾ ਮੇਰਾ
 ਮੇਲ ਤਾਂ ਹੋਣਾ ਨਹੀਂ,
 ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ
 ਸ਼ਕਲੋ ਸੋਹਣਾ ਨਹੀ,
.
ਜਦੋਂ ਲਾਲ ਪਰੀ ਅੰਦਰ ਜਾਂਦੀ ਐ, 
ਉਦੋਂ ਕਮਲੀ ਬੜਾ ਚੇਤੇ ਆਉਂਦੀ ਐ,, 
ਜਦੋਂ ਸਵੇਰੇ ਨਸਾ ਲੈਅ ਜਾਂਦਾ, jatt 
ਫੇਰ ਨਵੀਂ ਦੇ ਚੱਕਰਾਂ ਦੇ ਵਿੱਚ ਪੈ ਜਾਂਦਾ,
.
ਕਾਹਤੋਂ ਡਰ-ਡਰ ਲਾਉਨੀ
 ਐਂ ਤੂੰ ਯਾਰੀਆਂ 
ਜੱਟਾਂ ਦੇ ਪੁੱਤ ਮਾੜੇ ਨੀ ਹੁੰਦੇ🤘🏻✅
.
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
 ਬੋਹਲਾਂ ਵਿਚੋਂ ਨੀਰ ਵਗਿਆ,,
 ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
 ਤੂੜੀ ਵਿਚੋਂ ਪੁੱਤ ਜੱਗਿਆ
.
ਪੁੱਤ ਦੀਆਂ ਰਲਦੀਆਂ
 ਕਈ ਹੈਬਿਟਾਂ, 
ਉੱਤੋਂ ਪੱਗ ਦਾ ਸਟਾਇਲ
 ਸੇਮ ਸੇਮ ਜੱਟੀਏ,,
.
ਸੱਪਾਂ ਦਾ ਭੁਲੇਖਾ ਪਾਵੇ 
ਮੇਰੀ ਗੁੱਤ ਦਾ ,
 ਬੁਰਾ ਹਾਲ ਹੋਯਾ ਨੀ 
ਜੱਟਾਂ ਦੇ ਪੁੱਤ ਦਾ ..

Conclusion

This post is specially for your Punjabi friends. In this post we will provide you desi status in Punjabi. Share these amazing words with your friends and describe your love for your friends in words.

Also check out:

Teacher’s day wishes in Hindi.

Latest Punjabi Status for Maa

Punjabi Yaari Status.

Attitude Hindi Status.

Motivational Quotes in Hindi.

Attitude Status in Punjabi

Hindi Status

 

Leave a Comment