Top 50+Punjabi Status For WhatsApp, Facebook, And Instagram 2023

(Last Updated On: November 14, 2023)

If you are looking for the best Punjabi Status for WhatsApp your search is over. I am sure this article will meet your interest. In this post, we will help you get statuses according to your interest. This post is specially made for those people who like to put a status on WhatsApp and want to share charming statuses.  Now a days everyone want to share some status about his/her life on What’sApp and peolpe remain in search of some new and heat-touching status as like Love Quotes in Hindi.

PUNJABI STATUS FOR WHATSAPP

We have mentioned here Punjabi Status for What’s App get from here and share with others. For getting more status please click here. If you want to get Punjabi Shayari Sad there is no best platform besides this site.

Punjabi Status for WhatsApp

 

.
 ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ,
 ਅਧੀ ਦੁਨੀਆਂ ਪਾਗਲ ਤੇ ਅਧੀ
 ਸ਼ਾਇਰ ਬਣਾ ਰੱਖੀ ਏ 💯
.
  ਪੱਕਾ ਸਬੂਤ ਤਾਂ ਨਹੀਂ ਪਰ 
ਵਕ਼ਤ ਗਵਾਹ ਐ ਕੌਣ ਕਦੋਂ 
ਤੇ ਕਿਵੇਂ ਬਦਲਿਆਂ ਸੀ
.
 ਬੰਦੇ ਫੱਕਰ ਕਦੇ ਫਿਕਰ 
ਨਹੀਂ ਕਰਦੇ, ਕਿੰਨੇ ਹੀ 
ਹੋਣ ਦੁਖੀ ਕਦੇ ਜਿਕਰ
 ਨਹੀਂ ਕਰਦੇ |😊
.
  ਦਾਗ਼ ਹੋਣ ਖੁਦ ਤੇ ...
 ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ

ਚੰਗਾ ਜੇ ਨਾ ਕਰ ਪਾਈਏ

ਤਾਂ ਕਿਸੇ ਦਾ ਮਾੜਾ 
ਵੀ ਨੀ ਸੋਚੀਦਾ
.
 ਜੋ ਖ਼ੁਦ ਨੂੰ ਬਹੁਤ ਕੁਝ 
ਸਮਝਦੇ ਆ ਇੱਥੇ “

ਆਪਾ ਉਹਨਾ ਨੂੰ ਕਦੇ 
ਕੁਝ ਵੀ ਨੀ ਸਮਝਿਆ
.
  ਦੌਲਤ 💵 ਹੱਥਾਂ ਦੀ 
ਮੈਲ ਮਾਲਕਾਂ 🙏🏻🙏🏻  
ਇੱਜਤਾ ਬਖਸ਼ੀ
.
  ਕਦੇ ਵੀ ਨਿਰਾਸ਼ ਹੋ ਕੇ 
ਹਿੰਮਤ ਨਾ ਹਾਰੋ ਕੀ ਪਤਾ 
ਉਹ ਅਕਾਲ ਪੁਰਖ ਵਾਹਿਗੁਰੂ
 ਜੀ ਤੁਹਾਡੇ ਲਈ ਕਿੰਨੀਆਂ
 ਖੁਸ਼ੀਆਂ ਸਾਂਭੀ ਬੈਠੇ ਨੇ
.
 ਸ਼ਾਂਤ ਦਰਿਆਵਾਂ ਦੇ ਵਾਂਗ
 ਵਹਿੰਦੇ ਨੇਂ ਉਚੀਆਂ ਗੱਲਾਂ
 ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹
.
 ਇੰਨੇ ਦਰਦ ਤੋਂ ਬਾਅਦ ਵੀ
 ਜੇਕਰ ਤੂੰ ਸਬਰ ਕਰ ਰਿਹਾ
 ਹੈਂ ਤਾਂ ਯਕੀਨ ਮੰਨ ਤੈਨੂੰ
 ਸਬਰ ਦਾ ਫਲ ਦੇਣ ਲਈ
 ਚੁਣ ਲਿਆ ਗਿਆ ਹੈ
.
 ਬਾਜਾ ਵਾਲਿਆਂ ਬਚਾਲੀ
 ਡਿਗਣੋ ਤੈਨੂੰ ਪਤਾ ਸਾਡੀ
 ਰਗ ਰਗ ਦਾ👏👏
.
 ਕਿਸੇ ਦਾ ਪੱਲੜਾ 
ਭਾਰੀ ਦੇਖ ਸਲਾਮ

ਨਹੀ ਕੀਤੀ  ਦਿਲੋ
 ਚਾਹੁੰਣ ਵਾਲਿਆ ਦੇ ਕੱਲ

ਵੀ ਗੁਲਾਮ ਸੀ ਤੇ ਅੱਜ ਵੀ
.
  ਇਥੇ ਸਭ ਮੁਸਾਫਿਰ ਕਿਸੇ
 ਨਾ ਇਥੇ ਰਹਿਣਾ, ਆਪੋ
 ਆਪਣੀ ਵਾਟ ਮੁਕਾ ਕਿ 
ਸਭ ਨੂੰ ਮੁੜ ਨਾ ਪੈਣਾ.💯
.
  ਦਿਲ ਸੋਹਣਾ ❤️ ਰੱਖੋ 
ਜਨਾਬ...ਸੂਰਤ 👳🏼‍♂️ਆਪੀ
 ਜੱਚ 👌 ਜਾਣੀ ਏ....
.
 ਅਸੂਲਾਂ ਨਾਲ ਚੱਲਣਾ
 ਵੀ ਇੱਕ ਮਹਿੰਗਾ ਸ਼ੋਕ ਹੈ 
ਇਹ ਹਰ ਕਿਸੇ ਦੇ ਵੱਸ
 ਦੀ ਗੱਲ ਨਹੀ
.
  ਅਫਵਾਹਾਂ ਸੁਣ 🤔ਕੇ
 ਐਂਵੇ ਬਦਨਾਮ 😣ਨਾ ਕਰੀ, 
ਜੇ ਸਮਝਣਾ ਏ🤔 ਤਾਂ
 ਮੁਲਾਕਾਤ💏 ਕਰ ਕੇ ਵੇਖੀਂ..👈
.
  ਹਲਾਤਾਂ ਨਾਲ ਅਨੁਸਾਰ 
ਬਦਲਣਾ ਸਿੱਖੋ, ਸਾਰੀ ਉਮਰ
 ਜ਼ਿੰਦਗੀ ਇੱਕੋ ਜਿਹੀ 
ਨਹੀਂ #ਰਹਿੰਦੀ❤️‍🔥
.
 ਸਬਰ ਰੱਖ ਸੱਜਣਾ, 
ਸੂਈਆਂ 🕰️ ਫੇਰ 
ਘੂਮਣਗੀਆ ।।

PUNJABI  STATUS FOR FACEBOOK 

Facebook is also the most entertaining and informative social media platform. Here you will also get a Punjabi Status for Facebook. Promote us by sharing these stunning lines with your friends on Facebook.

Punjabi Status for WhatsApp

.
  ਕਿਸੇ ਦਾ ਪੱਲੜਾ 
ਭਾਰੀ ਦੇਖ ਸਲਾਮ

ਨਹੀ ਕੀਤੀ  ਦਿਲੋ ਚਾਹੁੰਣ
 ਵਾਲਿਆ ਦੇ ਕੱਲ

ਵੀ ਗੁਲਾਮ ਸੀ ਤੇ ਅੱਜ ਵੀ
.
  ਯਾਰਾਂ ਨਾਲ ਬੈਠਣਾ 
ਬਹੁਤ ਸੌਖਾ ਹੈ ਪਰ ਖੜ੍ਹੇ
 ਰਹਿਣਾ ਬਹੁਤ ਔਖਾ
.
 ਬੁਰਾ ਵਕਤ ਤੰਗ 
ਤਾਂ ਕਰਦਾ,

ਪਰ ਮੂੰਹ ਦੇ 
ਮਿੱਠਿਆਂ ਦੀ

ਅਸਲੀਅਤ
 ਦਿਖਾ ਜਾਂਦਾ..
.
  ਜਿੰਦਗੀ ਚ ਇਕ ਦੋਸਤ
 ਏਦਾ ਦਾ ਰੱਖੋ ਕਿ ਗੱਲ 
ਕਰਕੇ ਇਹ ਕਹਿਣ ਦੀ 
ਲੋੜ ਨਾ ਪਵੇ ਕਿਸੇ 
ਹੋਰ ਨੂੰ ਨਾ ਦੱਸੀ
.
  ਬੜਾ ਕੁਝ ਵਾਪਰ 
ਜਾਂਦਾ ਹੈ ਸੋਚ ਤੋਂ ਪਰੇ
 ਕਈ ਵਾਰ ਮੌਤ ਜਨਮ
 ਤੋਂ ਪਹਿਲਾਂ ਵੀ ਆ ਜਾਂਦੀ ਹੈ
.
  ਕਈ ਵਾਰੀ ਮੈਂ ਲਿਖ 
ਕੇ ਵੀ ਦੇਖਿਆ ਏ ਆਪਣਾ 
ਤਾਂ ਇੱਕਠਿਆਂ ਦਾ ਨਾਂ 
ਵੀ ਸੋਹਣਾ ਲੱਗਦਾ ਏ .
.
 ਸ਼ੁਰੂ ਤੋਂ ਹੀ ਸੈਟ ਕੀਤੇ
 ਨੇ ਰਿਕਾਰਡ ਅਸੀਂ ਬੋਲੀ 
ਦਾ ਨੀ ਮਿੱਤਰਾਂ ਦਾ 
ਨਾਮ ਬੋਲਦਾ।
.
 ਯਾਰ ਤਾਂ ਇੱਕ ਹੀ ਕਾਫੀ
 ਹੁੰਦਾ ਲੀਰਾਂ ਕੱਠੀਆ 
ਕਰਕੇ ਕੀ ਕਰਨੀਆਂ
.
  ਯਾਰ ਤਾਂ ਇੱਕ ਹੀ ਕਾਫੀ
 ਹੁੰਦਾ ਲੀਰਾਂ ਕੱਠੀਆ
 ਕਰਕੇ ਕੀ ਕਰਨੀਆਂ
.
 ਜਰੂਰੀ ਨਹੀਂ ਕਿ ਬੁਰੇ ਕਰਮਾ 
ਕਾਰਨ ਹੀ ਤਕਲੀਫ ਮਿਲੇ
 ਕਈ ਵਾਰ ਲੋੜੋਂ ਵੱਧ ਚੰਗੇ 
ਬਣਨ ਦੀ ਵੀ ਕੀਮਤ
 ਚੁਕਾਉਣੀ ਪੈਂਦੀ ਹੈ ।
.
 ਆਪਣੇ ਨਾਲ ਸਬੰਧਤ
 ਰਿਸ਼ਤਿਆਂ ਨੂੰ ਦੇਣ ਵਾਸਤੇ
 ਸਭ ਤੋਂ ਵਧ ਕੀਮਤੀ ਤੋਹਫ਼ਾ
 ਵਿਸ਼ਵਾਸ ਪਿਆਰ ਅਤੇ 
ਸਨਮਾਨ ਹੈ
.
 ਸਾਡੇ ਕੌਲੋਂ ਹੁੰਦੀ ਨਾ ‪‎
ਗੁਲਾਮੀ ਕੁੜੀਏ ਨਾਰਾਂ ਦੀ…
 . ‪‎Minister ਨਾਲੋਂ ਵੱਧ 
support ਮੈਨੂੰ ਮੇਰੇ
 ਯਾਰ ਦੀ
.
 ਝੱਲੀਆ ਆਦਤਾ ਵੀ
 ਮੋਹ ਲੈਦੀਆ ਨੇ ਕਈਆ ਨੂੰ

ਹਰ ਵਾਰ ਸੂਰਤ ਦੇਖ 
ਕੇ ਮਹੁਬਤ ਨਹੀ ਹੁੰਦੀ.
.
 ਜਿਹਦੀ ਰਗ ਵਿਚ 
ਫਤਿਹ, ੳਹਦੀ ਜੱਗ
 ਵਿਚ ਫਤਿਹ!!*⛳️
.
  ਅਸੀਂ ਬੱਲਿਆ ਨਾ
 ਗਾਹਕ ਗੋਰੇ ਚੰਮ ਦੇ 
ਨਾ ਹੀ ਜਿਸਮਾਂ ਦੀ 
ਭੁੱਖ ਰੱਖੀ ਆ😎😎
.
  ਚਾਹਾਂ ਅਤੇ ਸਲਾਹਾਂ 
ਸੱਜਣਾ ਅਸੀਂ ਆਪਣਿਆਂ
 ਤੋਂ ਹੀ ਲੈਂਦੇ ਆ....☕
.
 ਅੱਖ 👁ਦਾ ਤਜ਼ਰਬਾ ਏ
 ਇੱਲ 🦅ਨਾਲ ਦਾ ਗੱਬਰੂ
 ਫ਼ੱਟੇ ਚ ਗੱਡੇ 🔨ਕਿੱਲ 
ਨਾਲ ਦਾ🏆
.
  ਮੈਂ ਉਹਨਾਂ 🕒ਸਮਿਆਂ 
ਚ 🔥ਅੱਤ ਕਰਵਾਤੀ 
ਬੱਲਿਆ....👉🏻 ਜਿਨਾਂ 
ਸਮਿਆਂ ਚ 🚍ਬੱਸ ਨੂੰ 
ਤੂੰ ਪੀਂ📯 ਕਹਿੰਦਾ ਸੀ....

PUNJABI STATUS FOR INSTAGRAM

Here is a vast collection of statuses. We have also added Punjabi Status for Instagram. You can get it from here and can also share it.

Punjabi Status for WhatsApp

.
 ਸੱਜੇ-ਖੱਬੇ,6 ਹੁੰਦੇ
 ਡੱਬ ਨਾਲ ਨੀ🌹
.
 ਸੁਭਾਅ ਹੀ ਬਦਲੇ ਆ,
ਦਿਮਾਗ਼ ਉਹੀ ਆ🍁🔰
.
  ਸਭ ਦੇ ਆ ਭੇਤੀ ਅਸੀਂ 
ਮਿੱਤਰਾਂ ਕਿਹੜੇ ਕਰਦੇ ਬੜਾ
 ਤੇ ਕਿਹੜੇ ਸੜਦੇ ਬੜਾ🔰
.
  ਸਫ਼ਰ ਸ਼ੁਰੂ ਕਰ ਚੁੱਕੇ ਹਾਂ
 ਸੱਜਣਾ🌸ਜਲਦੀ ਹੀ ਬਹੁਤ
 ਦੂਰ ਚਲੇ ਜਾਵਾਂਗੇ ✍️
.
  ਸਾਨੂੰ ਦੇਣ ਮੱਤਾਂ ਉਹ ਜੋ 
ਸਾਡੇ ਸਿਰੋਂ ਹੰਕਾਰੇ⚡️
.
  ਚੜਦੇ ਸੂਰਜ ਅੱਖਾਂ ਵਿੱਚ 
ਪੇਦੈ ਹੀ ਹੁੰਦੇ ਆ ਬਲਿਆਂ🌞
.
 ਸ਼ਰਾਫਤ ਹਮੇਸ਼ਾ 
ਉਹਨੀ ਹੀ ਰੱਖੋ..
  ਜਿੰਨੀ ਸਾਹਮਣੇ ਵਾਲਾ
 ਹਜ਼ਮ ਕਰਦਾ ਹੋਵੇ.👆🏻
.
  ਅਸੀਂ ਤਾ ਠੰਡੇ ਹੀ☺️
 ਰਹਿੰਦੇ ਆ ਸੱਜਣਾ🔥
ਅੱਗ ਤਾ ਓਹਨਾ💢 
ਦੇ ਲਗਦੀ ਆ☺️ਜੋ 
ਸਾਨੂੰ ਦੇਖ👀 ਕੇ
 ਸੜਦੇ ਆ🚫🚫
.
  ਜੇ ਆਜੇ ਕੰਮ ਲੋਟ
 ਬਹੁਤੀ ਹਵਾ ਨਹੀਂ 
ਕਰੀ ਦੀ  ਬਗਾਨੇ 
ਹਥਿਆਰਾਂ ਨਾਲ 
ਫੋਟੋਗਰਾਫੀ ਨਹੀਂ
 ਕਰੀ ਦੀ❤️✅💯
.
 ਇੱਕੋ ਇੱਕ ਰੱਖਦਾ ✌
SWAG ਗੱਭਰੂ..Mukh
 ਉੱਤੇ ਰੱਖਦਾ 😊 Smile ਗੱਭਰੂ
.
  ਮੈਨੂੰ ਕਿਸੇ ਦੇ ਬਦਲਣ🖤
 ਦਾ ਕੋਈ ਦੁੱਖ ਨੀ 💯
ਮੈਂ ਤਾਂ ਆਪਣੇ ਏਤਬਾਰ
 ਤੋਂ ਸ਼ਰਮਿੰਦਾ 🔐ਆ
.
  ਅੱਜ ਕੱਲ ਦੀ ਦੁਨੀਆ
 ਚ ਸਭ ਪੈਸੇ ਤੇ ਡੁੱਲਦੇ ਨੇ, 
ਉਹ ਕਾਹਦੇ ਯਾਰ ਜੋ ਨਵੇਂ
 ਵੇਖ ਪੁਰਾਣੇ ਯਾਰਾਂ 
ਨੂ ਭੁੱਲਦੇ ਨੇ🤑🤑
.
  ਅੱਦੀ lyf ਕੱਲੇਆ ਦੀ 
ਲੰਘ ਗਈ ਰਕਾਨੇ, 
ਉਹ ਵੀ ਲੰਘ ਜਾਣੀ 
ਜਿਹੜੀ ਰਹਿ ਗਈ
 half ਬੱਲੀਏ😏😏
.
  ਤੇਰੀ🤔ਆਪਣੀ Thinking,
 ਸਾਡੀ ਆਪਣੀ Approach,
 ਅਸੀ ਚੰਗੇ ਜਾ ਮਾੜੇ -
 ਤੂੰ ਜੋ ਮਰਜੀ ਸੋਚ💯🤙
.
 ਸ਼ੌਕ😍ਤਾਂ ਖੂਨ ਚ ਹੀ 
ਹੁੰਦੇ ਆ ਮਿੱਤਰਾ👬 
ਕਿਸੇ 👳‍♀️ਨੂੰ ਦੇਖਕੇ👀
ਕਦੇ ਸ਼ੌਕ ਨੀ ਪੈਦਾ #ਕਰੀਦੇ
.
 🤞🏻ਜਿਉਂਦੀਆਂ ਰਹਿਣ
 ੳ ਅੱਖਾਂ ਜਿੰਨ੍ਹਾ ਵਿੱਚ
 ਰੜਕਦੇ ਆਂ🙏🏻❤️
.
 ਬਹੁਤ ਖੁਸ਼ ਰਹੀਦਾ ਆ
 ਹਮੇਸ਼ਾ,ਕਿਉ ਕੀ ਉਮੀਦ
 ਅਸੀ ਖੁਦ ਤੋ ਰੱਖੀਦੀ 
ਐ ਦੂਸਰਿਆ ਤੋ ਨਹੀ..😇😇
.
 ਦਿਲ ਦੇ ❤️ ਫਕੀਰ .
.ਸ਼ਾਹੀ 👑 ਵੱਜਦਾ 
ਘਰਾਣਾ 🦅
.
 ਭੇਤੀ ਤਾਂ ਕਈਆ ਦੇ ਆ
 ..ਬਸ ਲੰਕਾ ਢਾਉਣ ਦੇ
 ਸ਼ੋਕੀਨ ਨੀ ।। 💪
.
  ਅੱਜ ਨਜ਼ਰ ਅੰਦਾਜ਼
 ਕਰ ਰਹੇ ਹੋ, ਕੱਲ 
ਯਾਦ ਕਰੋਗੇ..😊

Conclusion

We made this post, especially for those who want to share and like to share statuses. This post is related to Punjabi Status for WhatsApp, Facebook, and Instagram. Please like, share, and also give us feedback about this post.

Also check out:

Good Morning Quotes in Punjabi.

Punjabi Status Lyrics.

Heart-Touching Love Quotes in Hindi.

Punjabi Status Love.

Love Quotes in Hindi

Sad Punjabi Status.

 

 

 

 

 

Leave a Comment