Top Friendship Quotes in Punjabi 2024 For WhatsApp/ Facebook

(Last Updated On: )

This amazing post is for friends and is about friendship quotes in Punjabi. You should never forget the friends in your life. Friends always play a vital role in our lives. They support us and give us the courage to achieve our goals. We should also give them our great love and support in very beautiful words.

Friendship quotes in Punjabi

Please read the enticing friendship quotes in Punjabi that we have provided below. Must take a view you will get quality content. You can also get Tamil Quotes must check and get your interest.

friendship quotes in Punjabi

1 ਨਾ ਰੱਖੇ ਭਰਮ ਕੋਈ
ਸਚੇ ਵਾਰਿਸ ਤਾਂ ਭੋਰੇ ਵਿੱਚ ਲੀਨ ਨੇ ।।
ਜੋ ਨੇ ਬੱਸ ਨਾਮ ਦੇ ਅੰਮ੍ਰਿਤ ਕਿ ਦੇਗਾਂ ਵਰਤਾਉਣਗੇ
ਦੋ-ਚਾਰ ਆਗੂ ਲਈ ਸੱਬੇ ਡੁਬਾੳਣਗੇ
ਸਮਾਂ ਆਉਣ ਤੇ ਕਾਰਾਗਾਰ ਦੇ ਬੂਹੇ
ਆਪੇ ਹੀ ਖੁਲ਼ ਜਾਣਗੇ ।।

2 har gal nu lok jhamela kehnde ne,
je sms na kariye taan kanjoos,
te je kariye taa vehla kehnde ne…..

3 gwaandi kehnda: Yaar saade ghar 2 hi manje ne
ik te main te mera baapu te
dooje te meri vohti te meri maa sonde ne.
Banda: Kanjaraa..manja nahi dena na deo
par soya te tareeke naal karo.

4 Ik time siga, kukkad baang de ke jagaande si…..
ik aj da time hai,
asi kukkaddaan nu message bhej ke jagaa rahe haan…..

5 They silently say that
i am thinking of you right now &
also making you to think of me for a moment.

6 ਯਾਰ ਤਾਂ ਇੱਕ ਹੀ ਕਾਫੀ ਹੁੰਦਾ

ਲੀਰਾਂ ਕੱਠੀਆ ਕਰਕੇ ਕੀ ਕਰਨੀਆਂ

Yāar tā ik hī kāfī hundā ,

Lira kaṭhīā karakē kī karania

7 Support ਯਾਰ ਦੀ ਨਾ ਘੱਟ ਜਾਣੀ ਬੱਲਿਆ

ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ

Support yāar dī nā ghaṭ jāṇī baliaa

Māṛhi barāat jinā kaṭh hundā ik Phone tē

8ਆਸਮਾਨ ਤੋ ਉੱਚੀ ਸੋਚ ਹੈ ਸਾਡੀ,

ਰੱਬਾ ਸਦਾ ਆਵਾਦ ਰਹੇ,

ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ

Asamana to uchi soch hai sāḍī

Raba sadaa avaada rahe,

Duniya di paravaha na koie

Yaari jidabaad rahe

9 ਜੇ ਕੋਈ ਪਿਆਰ ਨਾਲ ਬੁਲਾਵੇ ਤਾਂ

ਯਾਰਾ ਬੋਲ ਲੈਣਾ ਚਾਹੀਦਾ,

ਪਰ ਜੇ ਕੋਈ ਕਰੇ ਚਲਾਕੀਆਂ ਤਾਂ

ਨਾਤਾ ਤੋੜ ਲੈਣਾ ਚਾਹੀਦਾ

Jē kō’ī piyar nāl bulāvē tā

Yāarā bōl laiṇā chāhīdā,

Par jē kō’ī karē chalākīa tā

Nātā tōṛ laiṇā chāhīdā

10 ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ

ਨੀ ਰੱਖਦੇ ਆਂ ਮੁੱਛਾਂ ਮੋੜਕੇ॥

11 ਗਮ ਇਹ ਨਹੀਂ ਕਿ ਅਸੀਂ ਜੁਦਾ ਹੋ ਗਏ

ਗਮ ਇਹ ਹੈ ਕਿ ਪਿਆਰ ਮੇਰਾ ਬਦਨਾਮ ਹੋ ਗਿਆ|

12 ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ

ਉਹ ਘਟਾ ਵਧਾ ਦੀ ਪਰਵਾਹ ਨਹੀਂ ਕਰਦੇ

13 ਭਾਵੇਂ ਜੱਗ ਸਾਰਾ ਵੈਰੀ ਤੂੰ ਬਣਾ ਦਈਂ ਮੇਰੇ ਮਾਲਕਾਂ

ਪਰ ਭਰਾਵਾਂ ਵਿੱਚ ਵੈਰ ਨਾ ਪਵਾ ਦਈਂ ਮੇਰੇ ਮਾਲਕਾਂ

14 ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ

ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ

ਅਸੀ ਤਾਂ ਉਹ ਫੁੱਲ ਹਾਂ ਯਾਰਾਂ

ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ

15 ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ

ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ

16 ਵੱਡੀਆਂ ਵੱਡੀਆਂ ਗਲਤੀਆਂ ਵੀ ਮਾਫ ਕਰ ਦਿੰਦੇ ਯਾਰਾ ਜੋ ਉਮਰਾਂ ਭਰ ਰਿਸ਼ਤੇ ਨਿਭਾਉਣ ਵਾਲੇ ਹੁੰਦੇ ਆ

ਜੋ ਛੋਟੀਆ ਛੋਟੀਆ ਗੱਲਾਂ ਤੇ ਬਹਾਨੇ ਭਾਲ ਦੇ ਉਹ ਵਰਤ ਕੇ ਖਹਿੜਾ ਛੁਡਾਉਣ ਵਾਲੇ ਹੁੰਦੇ ਆ

17 ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ

ਸਾਰਿਆਂ ਨੂੰ ਪਤਾ ਦਿਲ ਸਾਫ ਯਾਰਾਂ ਦਾ

18 ਕਮੀ ਰੱਖੀ ਨਹੀਂ ਦੁਨੀਆਂ ਬਣਾਉਣ ਵਾਲੇ ਨੇ ,

ਜਿੰਨ੍ਹੇ ਸੜਦੇ ਨੇ ਉਸ ਤੋਂ ਜ਼ਿਆਦਾ ਚਾਹੁੰਣ ਵਾਲੇ ਨੇ।

19 ਸਾਡੇ ਤੋਂ ਹੀ ਸਿਖਿਆ ਤੂੰ ਤੀਰ ਫੜਨਾ ,

ਪੁੱਤ ਸਾਨੂ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ

20 ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ

ਅੰਬਰਾ ਦੇ ਬਾਜ ਨੀ ਠੋਕੇ ਜਾਦੇ

Friendship Day quotes in Punjabi

Here you can get Friendship Day Quotes in Punjabi and get help wishing your friends a special day and showing your love for them. Give them a message that they are very special to you.

friendship quotes in Punjabi

1 Mere ne yaar, peende ne whiskey, kahaunde risky,
na laine pange, koi kheh k langhe,
dooj ni chhd de, na pehla vaar,
mere ne yaar , samundro paar,
main rehgeya kalla, chaandi da chhalla!

2 Kabbe tutte na dil dostan da….
Eh tan sohne sajana de sahaare ne….
Ki hunda tutne da dukh soneya….
Puch ambra ton jidi hiq uton tutde tare ne.

3 Apni yaari sohneya bhula nahi sakde,
lakh chaun te v yaar tere jiha pa nahi sakde.
Manneya waqt ne thora door kar diyaa,
par tere dil to door ja nahi sakde.

4 E Zindagi di chahat da silsila hai
koi mil gaya te koi Vichhar gaya,
Jinna nu Mangaya si Duwawaan che
O Kisi hor nu Bina mange mil gaya

5 Kinni Jaldi E Mulakaat Gujar Jandi ae,
Pyaas bujhdi nahi ke Barsaat gujar jaandi ae,
Rajni Apniyaan yaadaan nu keh de ki na aoun,
Kyonki Hun Neend aundi nahi ke raat gujar jandi ae

6 Kabbe tutte na dil dostan da….
Eh tan sohne sajana de sahaare ne….
Ki hunda tutne da dukh soneya….
Puch ambra ton jidi hiq uton tutde tare ne.

7 Tuhaadi Naal Bas 1 Mulakaat Hoi
Akhaan Hi Akhaan Ch Baat Hoi
Baisakhi Ch Nvey Pyar Di Shuruwat Hoi
Zindagi Ch Khushiyaan Di Barsaat Hoi.

8 Main duniya dekhi rang birangi
na labhia tere warga,
j karo dosti nibhao jarur
par yaar hove tere warga

9 Kinni Jaldi E Mulakaat Gujar Jandi ae,
Pyaas bujhdi nahi ke Barsaat gujar jaandi ae,
Rajni Apniyaan yaadaan nu keh de ki na aoun,
Kyonki Hun Neend aundi nahi ke raat gujar jandi ae

10 Kabbe tutte na dil dostan da….
Eh tan sohne sajana de sahaare ne….
Ki hunda tutne da dukh soneya….
Puch ambra ton jidi hiq uton tutde tare ne.

11 Tuhaadi Naal Bas 1 Mulakaat Hoi
Akhaan Hi Akhaan Ch Baat Hoi
Baisakhi Ch Nvey Pyar Di Shuruwat Hoi
Zindagi Ch Khushiyaan Di Barsaat Hoi.

12 Luddi atte Dhamaal Inna di Jaggo Nyari aa…
Hakki, Balibaal, Kabaddi Khed Nyari aa..
Ral Mil Ke Mele te Tyohaar Manaunde Ne…
Sara Jag Gawah PUNJABI Sher Kahaunde Ne…..

13 Jina Chahunde haan per Zindagi raas nahi aundi,
Marna chahunde haan per Maut sadde pass nahi aundi,
Bahut Udaas haan asin is Zindagi ton…….
Rajni Teri Yaad vi te Tadpaon ton baaz nahi aundi

14 Bully Shah..
Dukh dardan di thor v koi nai.
Agg pani da jor v koi nai.
Changa j hove te iko kafi ay.
Bohtay yaar banavan di lore v koi nai.vv

15 BADE DOST MILANGE
ASI KI SADE TO VI CHANGE MILANGE
EHNA CHANGIYAN DE WICH SANU NA BHULA DENA
SAADE WARGE KEHDA BAAR BAAR MILANGE

16 Yaar yarran nal hasde rehnde,
Te yaar yarran nal gusse,
Aa sajna gal lag miliye,
kite mar na jaiye russe.

17 Apni yaari sohneya bhula nahi sakde,
lakh chaun te v yaar tere jiha pa nahi sakde.
Manneya waqt ne thora door kar diyaa,
par tere dil to door ja nahi sakde.

18 Luddi atte Dhamaal Inna di Jaggo Nyari aa…
Hakki, Balibaal, Kabaddi Khed Nyari aa..
Ral Mil Ke Mele te Tyohaar Manaunde Ne…
Sara Jag Gawah PUNJABI Sher Kahaunde Ne…..

19 Kinni Jaldi E Mulakaat Gujar Jandi ae,
Pyaas bujhdi nahi ke Barsaat gujar jaandi ae,
Rajni Apniyaan yaadaan nu keh de ki na aoun,
Kyonki Hun Neend aundi nahi ke raat gujar jandi ae

20 Bully Shah..
Dukh dardan di thor v koi nai.
Agg pani da jor v koi nai.
Changa j hove te iko kafi ay.
Bohtay yaar banavan di lore v koi nai.

Punjabi friendship breakup quotes

If you are a sensitive guy who is upset because of the ups and downs of life, and the attitude of your friend disappoints you, you can send your message to them by sharing Punjabi Friendship Breakup Quotes with them.

friendship quotes in Punjabi

1 ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

2 ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤

3 ਪਿਆਰ ਛੱਡ ਤੂੰ ਮੇਰਾ ਦੋਸਤ ਹੀ ਬਣਿਆ ਰਹੀ 🌸 ਸੁਣਿਆ ਪਿਆਰ ਮੁਕਰ ਜਾਂਦਾ ਪਰ ਯਾਰ ਨਹੀਂ❤️

4 ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ….🧑‍🤝‍🧑🧑‍🤝‍🧑

5 ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ,,👬

6 ਦਿਲੋਂ ਨਈਂਓ 😡ਮਾੜੇ 👉ਭਾਵੇਂ 👨‍👨‍👦‍👦ਲੋਕ ਕਹਿੰਦੇ ਆ…ਜਾਣਦੇ ਆ 😎ਮੁੱਲ ਜਿਹੜੇ ਨਾਲ 💪ਰਹਿੰਦੇ ਆ…

7 ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ , ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l

8 ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!

9 ਯਾਰ ਕਹਾਉਣਾ ਅਸਾਨ ਨੀ ਹੁੰਦਾ ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..

10 ਜਿੰਨਾ ਚਿਰ ਮੇਰੇ ਯਾਰ ਜਿਉਦੇ ਦੁਖ ਨੀ ਕਮਲੀਏ ਨੇੜੇ ਆਉਦੇ |

11 ਗੈਰਾ ਦੀ ਤਾ coffee ਤੇ ਵੀ doubt ਕਰੀਏ ਮਿੱਤਰਾ ਦਾ jehar ਵੀ ਕਬੂਲ ਗੋਰੀਏ |

12 ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ  ਨਿੱਤ ਨਵਾ ਟੱਕਰੇ |

13 ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

14 ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…

15 ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈

16 ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

17 ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ

18 ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ

19 ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

20 ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

Conclusion

We have a conclusion about friendship quotes in Punjabi: these are the best quotes for friends who must share their love and deep feelings with their friends in the form of lovely quotes

You can also get:

Hindi Messages for friends.

Friendship Quotes in Hindi.

Friendship status in Hindi.

Friendship Status in Punjabi.

 

Leave a Comment