(Last Updated On: September 11, 2023)In the world of quotes and wisdom, attitude plays a vital role in shaping one’s perspective towards life. Attitude is not just a word; it’s a way of thinking that influences our actions, reactions, and ultimately, our destiny. In this article, we explore a collection of attitude quotes in Punjabi that inspire, motivate, and encourage a positive outlook on life.
Attitude Quotes in Punjabi
Here are amazing Attitude Quotes in Punjabi. Must visit and share with others.

.
ਜਦੋਂ ਤੱਕ ਗੱਲਾ ਸਹਿੰਦੇ ਸੀ ਤਾਂ ਸੰਸਕਾਰੀ ਸੀ I ਅੱਜ ਬੋਲਣ ਲੱਗ ਪਏ ਤਾਂ ਬਦਤਮੀਜ਼ ਹੋ ਗਏ😊😊
.
ਫਸਲ ਰੰਗ ਬਦਲੇ ਤਾਂ ਵੱਢ ਦਿਓ ਲੋਕ ਰੰਗ ਬਦਲਣ ਤਾਂ ਛੱਡ ਦਿਓ💯🙏
.
ਜਦੋ ਕੋਈ ਮਤਲਬ ਨਾ ਹੋਵੇ ਬੋਲਣਾ ਤਾਂ ਦੂਰ ਦੇਖਣਾ ਵੀ ਛੱਡ ਦਿੰਦੇ ਨੇ ਲੋਕ💯💯
.
ਰਿਸ਼ਤੇ ਨਾਤੇ ਖੂਬ ਨਿਭਾਓ ਜਿੱਥੇ ਕਦਰ ਨਹੀਂ ਬਿਲਕੁਲ ਨਾ ਜਾਓ💯💯
.
ਅਪਣੀ ਉਚਾਈ ਦਾ ਕਦੀਂ ਕਮੰਡ ਨਾ ਕਰਿਓ, ਕਿਉਂਕਿ ਬੱਦਲਾਂ ਨੂੰ ਵੀ ਪਾਣੀ ਜ਼ਮੀਨ ਤੋਂ ਲੈਣਾ ਪੈਂਦਾ ਹੈ।
.
ਨਜ਼ਾਇਜ ਫਾਇਦਾ ਨਾ ਚੁਕਿਆ ਕਰੋ ਕਿਸੇ ਦੇ ਜਜ਼ਬਾਤਾਂ ਦਾ, ਕਿਉਂਕਿ ਦਿਲੋਂ ਪਿਆਰ ਕਰਨ ਵਾਲੇ ਫੇਰ ਨਫਰਤ ਵੀ ਦਿਲੋਂ ਕਰਦੇ ਆ💯💯
.
ਖੁੱਲੀ ਕਿਤਾਬ🕮 ਅਰਗੇ ਆ,ਪੜ੍ਹਨਾ ਹੀ ਸੌਖਾ ਆ,ਸਮਝਣਾ ਨੀ😊
.
Koi pushe Mre ਵਾਰੇ ਤਾ ਕਹਿ ਦੇ ਵੀ ਨਫਰਤ ਦੇ ਕਾਬਿਲ ਵੀ ਨਹੀ ਸੀ🙃🙃
.
ਪਾਣੀ🌊 ਵਰਗੇ ਆਂ ਜਿਵੇਂ ਦਾ ਰੰਗ ਮਿਲਾਓਗੇ, ਓਵੇਂ ਦੇ ਰੰਗ ਦਿਖਾਵਾਗੇਂ💯
.
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ❤️😊
Attitude Quotes on Life in Punjabi
This article dives into a collection of inspiring attitude quotes on life in Punjabi that encapsulate the essence of life and offer valuable insights. In life, attitude plays a pivotal role in shaping our experiences and perceptions.

.
👉🏻ਲੋਕਾਂ ਦੇ ਬਦਲੇ ਹੋਏ 😪ਰੰਗ ਦੱਸ ਰਹੇ ਨੇ…🔥ਅੱਗ ਤਾਂ ਲੱਗੀ ਆ….. 😁😁
.
😏ਬਹੁਤੀ ਕਰਦੇ ਨਾ ਹਵਾ ਨਾਹੀ😎 ਟੌਹਰ ਹੈ ਦਿਖਾਈ💪🏻 ਸਾਡੀ ਉਹਨੀ ਕੀ ਚੜਾਈ…😲.ਜਿੰਨੀ “ਰੱਬ” ਨੇ ਬਣਾਈ🔥
.
ਮੇਰਾ ਮੇਰੇ ਨਾਲ #Link , ਕੋਈ #Group ਨਾਲ ਨੀ..ਮੈਂ ਵੱਡੇ ਵੱਡੇ ਰੌਲੇ ਏਥੇ ਚੁੱਪ ਨਾਲ ਨੀ… 🤫🤫🤫
.
ਜੇ ਸਾਰੀਆਂ ਗੱਲਾਂ ਮੂੰਹ ਤੇ ਕਰੀਏ ਤਾਂ ਜੱਗ ਤੇ ਕਿਸੇ ਦੀ ਕਿਸੇ ਨਾਲ ਨਹੀਂ ਬਣਨੀ !💯
.
ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯
.
ਦਿਲ ਕਾਲੇ ਨੇ, ਤੇ ਸੂਰਤਾਂ ਪਿਆਰੀਆਂ ਕੱਚੇ ਤੰਦਾਂ ਜਿਹੀਆਂ ਅੱਜਕੱਲ ਯਾਰੀਆਂ💯
.
ਅਹਿਸਾਨ ਕਿਸੇ ਦਾ ਨੀ ਰੱਖਦੇ ❌ ਪਰ ਧੋਖੇ ਸਭ ਦੇ ਯਾਦ ਰੱਖਦੇ ਆ
.
ਬਚਪਨ ਚ’ ਸ਼ੋਕ ਸੀ, ਚੰਗੇ ਬਣਨ ਦਾ ਤੇ ਸਭ ਨੂੰ ਹੱਸ 😊ਬੁਲਾਉਣ ਦਾ ਪਰ ਅੱਜ ਜਿਹੋ ਜਿਹੇ ਲੋਕ,ਉਹੋ ਜਿਹੇ ਆਪਾਂ🙏
.
ਜਿੰਨੇ ਜੋਗੇ ਹੈਗੇ ਆ ਜੀ ਆਮ ਦਿਸਦੇ ਪਰਦੇ ਨੀ ਪਾਏ ਬਹੁਤੇ ਸਾਊ ਪੁਣੇ ਦੇ😊
.
ਅਸੀ ਸਮੇ ⏱️ ਵਰਗੇ ਆ ਮਿੱਤਰਾ ਤੇ ਸਮਾਂ ਐਥੇ ਕਿਸੇ ਦਾ ਗੁਲਾਮ ਨੀ ਹੁੰਦਾ💯
Attitude Quotes in Punjabi for BoyS
When it comes to expressing attitude, Punjabi boys know how to do it with flair. Their unique blend of confidence. For explaining this we have mentioned here Attitude Quotes in Punjabi for Boys.

.
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
.
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ✅ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
.
ਮੰਜਿਲ ਤੇ ਇਕ ☝️ਨਾਂ ਇਕ ਦਿਨ ਮਿਲ ਹੀ ਜਾੳਗੀ😇 ਪਰ ਸਾਥ 👬 ਕਿਸ ਕਿਸ ਨੇ ਦਿੱਤਾ, ਯਾਦ ਜ਼ਰੂਰ ਰਹੁਗਾ ।
.
ਮੇਰੀਆਂ ਹਾਰਾਂ ਤੇ ਓਹ ਬੜੇ ਖੁਸ਼ ਹੁੰਦੇ ਨੇ ਮੇਰੇ ਆਪਣੇ ਹੋਣ ਦਾ ਜੋ ਦਾਵਾ ਕਰਦੇ ਨੇ✅
.
ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿਸ ਦੇ ਦਿਲ❤️ ਵਿੱਚ ਅਸੀ ਹਾਂ ਅਸੀ ਹੀ ਰਹਾਂਗੇ😎
.
ਨਸੀਬ ਚੰਗੇ ਨਾ ਹੋਣ ਤਾਂ ਖੂਬਸੂਰਤੀ ਦਾ ਕੀ ਫਾਇਦਾ ਦਿਲਾਂ❤️ ਦੇ ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ👑
.
❤️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ😎
.
ਕੱਚੀ ਉਮਰ ਨਾ ਦੇਖ ਦਿਲਾਂ ਪੱਕੇ ਬਹੁਤ ਇਰਾਦੇ ਨੇ, ਨਜ਼ਰਾ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਧੇ ਨੇ😇
.
ਹਮ ਅਫ਼ਸੋਸ ਕਿਉਂ ਕਰੇ, ਹਮੇ ਕੋਈ ਮਿਲਾ ਨਹੀਂ ਅਫ਼ਸੋਸ ਵੋ ਕਰੇ ਜਿਸ ਕੋ ਹਮ ਨਹੀਂ ਮਿਲੇ🔥💯
.
ਹਮ ਤੁਮਸੇ ਜਲੇ ਤੁਮ ਇਤਨੇ ਬੀ ਹਸੀਨ ਨਹੀਂ🤣
Attitude quotes in Punjabi not only carry linguistic beauty but also serve as powerful motivational tools that resonate with people from all walks of life. Must visit and give us your feedback in the comment box.