Top 50+ Latest Punjabi Status Lines 2023 For Him/Her

(Last Updated On: )

We always respect and give priority to the interest of our lovely viewers. We made this article specially for our lovely viewers on Punjabi Status. which you can share with your near and dear. Unique people always like unique things and also want unique content. Are you searching for qualitative content have find the right site. Our lovely viewers are always special for us. We will also provide motivational status, which may help you to remain strong and endure your aims. Indeed, it’s an era of competition, and every person needs some kind of status to express their personality. This post has the most wonderful and unique content of 2023 must take a view and get lovely content. If you want to get Punjabi Shayari Sad there is no best platform besides this site.

PUNJABI STATUS

Latest Punjabi Status is available here to more amazing status visit our site. No body in the world have right to choose status for you it should be in your hand to show your status to others. If you want to get latest attitude Punjabi status you never need to waste your precious time just click on rzstatus. Punjabi Status

.
ਗਲਤੀਆਂ ਸੁਧਾਰੀਆਂ
 ਜਾ ਸਕਦੀਆਂ 
ਗਲਤਫਹਿਮੀਆਂ ਵੀ 
ਸੁਧਾਰੀਆਂ ਜਾਂ ਸਕਦੀਆਂ 
ਪਰ ਗਲਤ ਸੋਚ ਕਦੇ 
ਵੀ ਨੀ ਸੁਧਾਰੀ ਜਾ ਸਕਦੀ
.
ਸ਼ੀਸ਼ੇ ਮੁਹਰੇ ਖੜਾ ਕਦੇ 
ਵੇਖੀ ਆਪ ਦੇਣੀ 
ਪਹਾੜ ਦੀ ਮਸਾਲ ਸਾਉ ਐਖੀ
.
ਦੇਵਾਂਗੇ ਲੰਗੜੇ ਮੈਦਾਨੇ ਆ
 ਸਥਿਤੀਆਂ ਚ ਨਫ਼ੇ ਭਾਲੀਏ ਦੱਲੇ ਆਪ:
ਪੈਦਾ ਪਰਖ ਸਾਨੂੰ ਏ, ਸੰਕਟ ਕੂੰ ਖਾਰ ਖਾਂਦਾ, 
ਸਾਡੇ ਨੇਤਾ ਦੇਖਦੇ ਹੌਸਲੇ, ਸੁਧਾਰ ਮੋਰਚਾ ਲ
.
ਹਰ ਗੱਲ ਦਾ ਜਵਾਬ ਇਸ਼ਕ 
ਨੇ ਵੀ ਤਬਾਹੀ ਮਚਾ ਰਖੀ ਹੈ, 
ਅਧੀ ਦੁਨੀਆਂ ਪਾਗਲ ਤੇ 
ਅਧੀ ਸ਼ਾਇਰ ਬਣਾ ਰੱਖੀ ਏ
.
ਸ਼ਾਂਤ ਦਰਿਆਵਾਂ ਦੇ ਵਾਂਗ 
ਵਹਿੰਦੇ ਨੇਂ ਉਚੀਆਂ 
ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹
.
#_ਉਹ ਗੱਲਾਂ - ਗੱਲਾਂ ਚ 
ਏਨਾ #_ਮੋਹ ਲੈਂਦਾ ,,, 
ਦੋ ਚਾਰ #_ਗੱਲਾਂ ਨਾਲ਼ ਹੀ 
#_ਮੈਨੂੰ ਮੇਰੇ ਤੋ #_ਖੋਹ ਲੈਂਦਾ!!
.
ਫੁੱਲਾ ਵਰਗਾ ਸੁਭਾਅ 
ਏ ਫੱਕਰਾ ਦਾ, ਕੁਰਬਾਨ 
ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲੲੀ 🌸
.
ਸਾਡਾ ਕੀ ਕਰ ਲੈਣਾਂ ਦੱਸ , 
ਤੰਗੀਆਂ ਤੇ ਰੋਕਾਂ ਨੇ
 ਪਿੰਡਾਂ ਦੇ ਮੁੰਡੇ ਕਾਹਦੇ 
ਬਰਛੇ ਦੀਆਂ ਨੋਕਾਂ ਨੇ||
.
ਕੱਚੀ ਓੁਮਰ ਨਾ ਦੇਖ ਫਕੀਰਾ 
ਪੱਕੇ ਬਹੁਤ ਇਰਾਦੇ ਨੇ, 
ਨਜ਼ਰਾਂ ਚੋਂ ਨਜ਼ਰਾਨੇ ਪੜੀਏ 
ਇੰਨੇ ਧੱਕੇ ਖਾਦੇ ਨੇ•••💡
.
ਵੈਸੇ 💯ਤਾਂ ਬਹੁਤ ਕੁਝ ਹੈ 🙌
ਜ਼ਿੰਦਗੀ 'ਚ ਬਸ ਜੋ 
❤️ਦਿਲੋਂ ਸਾਨੂੰ❤️ ਚਾਹੇ🧖‍♀️
 ਓਸੇ ਦੀ ਕਮੀ ਹੈ🙂
.
ਮਾੜੇ ਤਾਂ ਅਸੀਂ ਸ਼ੁਰੂ
 ਤੋਂ ਹੀ ਬਹੁਤ ਤੇ 
ਆ ਉਹ ਗੱਲ ਵੱਖਰੀ  ਆ .. !! 
ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ .
 ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ .
.
ਜ਼ਰੂਰੀ ਨਹੀਂ ਹਰ ਇੱਕ ਦੇ 
ਪਸੰਦ ਆ ਜਾਈਏ ਜਿੰਨਾਂ 
 ਦੇ ਆਏ ਆ ਉਹਨਾਂ ਦਾ ਸ਼ੁਕਰੀਆ
.
ਸਿਰ ਤੇ ਰੱਖੀ ਓਟ ਮਾਲਕਾ
 ਦੇਵੀ ਨਾ ਕੋਈ ਤੋਟ ਮਾਲਕਾ 
ਚੜਦੀ ਕਲਾ ਸਿਰਹਾਣੇ ਰੱਖੀ 
ਦਾਤਾ ਸੁਰਤ ਟਿਕਾਣੇ ਰੱਖ
.
ਜਦੋਂ ਸਬਰ ਕਰਨਾ ਆਜੇ ਨਾ ਦਿਲਾ , 
ਫਿਰ ਚਾਹੇ ਸਾਰਾ ਕੁਝ ਲੁੱਟਿਆ 
ਜਾਵੇ ਫ਼ਰਕ ਨੀ ਪੈਂਦਾ

PUNJABI STATUS LOVE LINES

As well, we will provide Punjabi status love lines on this site. Love is the basic need of nature. As a mother’s love for her child begins at birth and continues even after death. Without love, no one can stay happy. It’s human nature; no one wants to stay alone. Loneliness causes anxiety and mental stress in humans. Punjabi status love lines can help you express your love and feelings to your loved ones.

Punjabi Status

.
ਕੀਤਾ ਏ ਪਿਆਰ ਕੋਈ
 ਪਾਪ ਤਾ ਨਹੀ ਕੀਤਾ,
 ਰੱਬ ਨੇ ਕਰਾਇਆ ਏ ਅਸੀਂ
 ਆਪ ਤਾ ਨਹੀ ਕੀਤਾ ..❤️❤️
.
ਪਿਆਰ ਨੂੰ ਮਹਿਸੂਸ ਕਰ 
ਲੈਣਾ ਵੀ ਤਾਂ ਇਬਾਦਤ ਹੈ,
 ਸ਼ੁਹ ਕੇ ਤਾਂ ਰੱਬ ਨੂੰ ਵੀ ਨੀ
 ਕਿਸੇ ਨੇ ਦੇਖਿਆ❤️❤️
.
ਤਲਾਸ਼ ਸਕੂਨ ਦੀ ਸੀ ,
 ਮੈਨੂੰ ਤੂੰ ਲੱਭ ਗਿਆ 😍💕
.
ਤੇਰੇ ਨੂਰ ਨੇ ਇਸ਼ਕ ਦੇ ਰਾਹਾਂ 
ਨੂੰ ਰੋਸ਼ਨਾਇਆ..
ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼
 ਕਲਮ ਫੜਾਇਆ 😇❤️
.
ਤੇਰੇ ਖਿਆਲ ਵੀ ਅਖ਼ਬਾਰ 📰 
ਵਰਗੇ ਨੇ, ਇੱਕ ਦਿਨ ਵੀ ਛੁੱਟੀ 
ਨਈ ਕਰਦੇ ❤️
.
ਗੂੜੇ ਨੇ ਇਹਸਾਨ ਇਸ਼ਕ ਦੇ, 
ਹੰਝੂਆਂ ਨਾਲ ਵੀ ਧੋ ਨਹੀ ਸਕਿਆ,
 ਉਹਨੇ ਪਿਆਰ ਹੀ ਇੰਨਾ ਕੀਤਾ, 
ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ...❤️
.
ਮੈਂ ਪਿਆਰ ਬੇਹਿਸਾਬ ਕਰ
 ਬੈਠਾ ਉਹਨੂੰ ਭਾਂਵੇਂ
 ਉਹਦੇ ਲਈ ਮੈਂ ਉਹਦਾ 
ਸਿਰਫ ਦੋਸਤ ਹਾਂ❤
.
ਚਾਰੇ ਪਾਸੇ ਹੋਇਆ ਹਨੇਰਾ ਮੈਨੂੰ 
ਤੇਰਾ ਚਿਹਰਾ ਤਾਂ ਵੀ ਦਿਖੇ👀 
ਲਿਖ ਲਿਖ ਸ਼ਾਇਰੀ ਤੇਰੇ ਤੇ ਭਰ ਗਈਆਂ 
ਕਈ ਕਿਤਾਬਾਂ ਕਈ ਸ਼ਾਇਰ ਤੇਰੇ 
ਤੇ ਸ਼ਾਇਰੀ ਤਾਂ ਵੀ ਲਿਖੇ✍
 ਹੁਸਨ ਤੇਰੇ ਨੂੰ ਜੋ ਜ਼ਾਹਿਰ ਕਰ ਦੇਵੇ ਇੱਦਾਂ
 ਦੇ ਸ਼ਬਦਾਂ ਨੂੰ ਕੋਈ ਪਰੋ ਨਹੀਂ ਸਕਦਾ😘 
ਜਹਾਨ ‘ਚ ਦੇਖ ਲਏ ਕਈ 
ਚਿਹਰੇ ਮੈਂ ਮੈਨੂੰ ਹੁਣ ਲਗਦਾ
 ਏ ਕੋਈ ਤੇਰੇ ਚਿਹਰੇ ਵਰਗਾ 
ਸੋਹਣਾ ਨਹੀਂ ਹੋ ਸਕਦਾ😍
.
ਇਸ਼ਕ ਉਹੀ ਹੁੰਦਾ ਜੋ 
ਜਨੂੰਨ ਬਣ ਜਾਏ,😇
 ਉਹਦਾ ਦਰਦ ਵੀ ਫ਼ੇਰ
 ਸਕੂਨ ਬਣ ਜਾਏ,❤
.
ਦਰਜਾ ਯਾਰ ਦਾ ਹੁੰਦਾ
 ਫੇਰ ਰੱਬ ਦੇ ਬਰਾਬਰ,🙇
 ਉਹਦਾ ਹੁਕਮ ਹੀ ਫ਼ੇਰ 
ਕਨੂੰਨ ਬਣ ਜਾਏ!🙏
.
ਅੱਖੀਆਂ ਹਸੀਨ ਉਡੀਕਦੀਆਂ
 ਇੰਤਜ਼ਾਰ ਨੇ ਕੀਤਾ ਕਮਲੇ ਆ..!!😶
 ਹਰ ਥਾਂ ‘ਤੇ ਤੈਨੂੰ ਦੇਖਦੀਆਂ ਸਾਨੂੰ
 ਪਿਆਰ ਨੇ ਕੀਤਾ ਕਮਲੇ ਆ..!!😇
.
ਖਿੜੀ ਜ਼ਿੰਦਗੀ 
ਵਰਗਾ ਉਹ ਮੇਰੀ
 ਜ਼ਿੰਦਗੀ ਬਣ ਗਿਆ ਏ 🥰..!!
.
ਪੋਹ ਦਾ ਮਹੀਨਾ ਅਤੇ
 ਰਾਤਾਂ ਕਾਲੀਆਂ ‘ਚ 
ਅਸੀ ਵੀ ਡੁੱਬ ਗਏ ਅੱਖਾਂ 
ਸੁਰਮੇ ਵਾਲੀਆਂ ‘ਚ ਮੈ ਕਿਹਾ ,
”ਅੱਛਾ ਜੀ , ਸਤਿ ਸ੍ਰੀ ਆਕਾਲ !
 ਕਹਿੰਦੀ ਬੈਠ ਸਰਦਾਰਾ!
 ਘੁੱਟ ਚਾਅ ਤਾਂ ਪੀ ਲਈਏ 
ਪਿਆਲੀਆਂ ‘ਚ 😍
.
ਬੰਦਾ ਬੰਦੇ ਨੂੰ ਮਿਲੇ, 
ਪਰ ਪਿਆਰ ਨਾਲ ਮਿਲੇ .... 
ਰੋਟੀ ਹੱਕ ਦੀ ਮਿਲੇ,
 ਭਾਵੇ ਅਚਾਰ ਨਾਲ ਮਿਲੇ......
.
ਜੇ ਆਈ #ਪਤਝੜ 
ਤਾਂ ਕੀ ਹੋਇਆ...❤️ 
.ਤੂੰ ਆਉਂਦੀ #ਰੁੱਤ ਤੇ #ਯਕੀਨ ਰੱਖੀਂ ......❤️ 
ਮੈਂ #ਲੱਭਕੇ ਕਿਤੋਂ ਲਿਆਉਂਨੀ #ਕਲਮਾਂ...❤️ .
ਤੂੰ #ਫੁੱਲਾਂ 🌹ਜੋਗੀ #ਜਮੀਨ ਰੱਖੀਂ....
.
ਉਤੋਂ ਉਤੋਂ ਤਾਂ ਪਿਆਰ 
ਰਹਿੰਦਾ ਮਿਲਦਾ,
ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,
ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,ਪਰ
 ਦਿਲਦਾਰ ਪੈਂਦੇ  ਦਿਲਾਂ ਨਾਲ ਲੱਭਣੇ
 .ਤੂੰ #ਫੁੱਲਾਂ 🌹ਜੋਗੀ #ਜਮੀਨ ਰੱਖੀਂ....
.
ਉਤੋਂ ਉਤੋਂ ਤਾਂ ਪਿਆਰ
 ਰਹਿੰਦਾ ਮਿਲਦਾ,
ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,
ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,
ਪਰ ਦਿਲਦਾਰ ਪੈਂਦੇ  ਦਿਲਾਂ ਨਾਲ ਲੱਭਣੇ

Punjabi Lyrics Status

We will also help you in get Punjabi Lyrics Status. Lyrics are the most important part of everything when you understand the lyrics you can explain your emotions with the help of it.

.
ਬੈਂਸ* ਨੂੰ ਕਹਿਕੇ ਬੁਰਾ*
*ਖੁਸ਼ ਹੁੰਦਾ ਰਕੀਬ (ਦੁਸ਼ਮਣ) ਮੇਰਾ*
*ਅਸੀਂ ਜਿਸ ਮਹਿਫ਼ਲ ਵਿੱਚ ਜਾਈਏ*
*ਹੁੰਦੀ ਖ਼ੂਬ-ਆ-ਖ਼ੂਬ ਹੈ*
💪🏻👈🏻
💪🏻💪🏻💪🏻
ਃਃਃ*ਵਾਰੀਅਰ*ਬੈਂਸ*ਃਃਃ
👉🏻💪🏻✍🏻
🇺🇸🇺🇸🇺🇸
🦾🦾🦾
.
ਕਈ ਪੁੱਛ ਲੈਂਦੇ ਨੇਂ ਕੀ ਪੰਜਾਬ ਤੇ 
ਦਿੱਲੀ ਦਾ ਅਸਲ ਰੌਲਾ ਹੈ ਕੀ
ਤਾਂ ਇਸਦਾ ਜਵਾਬ ਹੈ ਕੀ ਦਿੱਲੀ 
ਤਖਤ ਚਾਹੁੰਦਾ ਕੀ ਪੰਜਾਬ ਸਿਰ ਝੁਕਾਕੇ ਚੱਲੇ
ਪਰ ਪੰਜਾਬ ਦਾ ਜਵਾਬ ਹੁੰਦਾ ਕੀ ਇਹ ਸਿਰ ਤਾਂ
 ਕਾਬਲ ਕੰਧਾਰੌਂ ਪਾਰ ਵਾਲਿਆਂ ਤੋਂ ਨਹੀਂ ਝੁਕਿਆ
ਤੁਹਾਡੀ ਤਾਂ ਔਕਾਤ ਹੀ ਕੀ ਆ ⚔️⚔️⚔️🙏🙏
.
ਹੁਣ ਅਸੀ ਕਿਸੇ ਦਾ ਵੀ 
ਕਰਜ ਨਹੀ ਰੱਖਦੇ
ਇੱਕ ਸੁਣਦੇ ਹਾਂ ਤਾਂ ਦੋ ਸੁਣਾ ਵੀ ਦਿੰਦੇ ਹਾਂ
.
ਕਦੇ ਕੌਲ ਕਰੇ ਤੋਂ ਮੁੱਕਰੇ ਨਾ 
ਅਸੀਂ ਪੱਕੇ ਬੜੇ ਕਰਾਰਾਂ ਦੇ
ਜ਼ਿੰਦਗੀ ਜਿਉਣੇ ਦੇ ਸ਼ੌਂਕੀ ਹਾਂ ਨਾ 
ਸ਼ੌਂਕੀ ਜਿੱਤਾਂ-ਹਾਰਾਂ ਦੇ ।
.
ਸੌਦੇ ਘਾਟੇ ਦੇ ਹੀ ਮੰਨਜੂਰ
 ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ 
ਮੁਨਾਫ਼ੇ ਨਾ ਕਮਾਉ
.
ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ,
ਅੱਜ ਸਭ ਕੁਝ ਰੱਬ ਨੇ ਦਿੱਤਾ ਏ।
ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ,
ਪਿਆਰ ਮਿਲਣਾ ਨਹੀਂ ਜੋ ਮਾਪਿਆਂ ਦਿੱਤਾ ਏ।
ਮਾਂ ਬਾਪ ਹੀ ਨੇ ਹਰ ਵੇਲੇ ਨਾਲ ਖੜਦੇ,
ਬਾਕੀ ਗਿਣੋਦੇ ਤੇਰੇ ਲਈ ਕੀ ਕੀ ਕੀਤਾ ਏ।
✍️ਜਸਪਾਲ ਸਿੰਘ U.A.E
.
ਜੇ ਤੂੰ ਉੱਡਦੇ ਪਰਿੰਦੇ
 ਥੱਲੇ ਤਾਰਦਾ
ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹
.
ਵੀਰਾਂ ਦਾ ਸਹਾਰਾ
 ਹੁੰਦਾ ਰੱਬ ਵਰਗਾ,
 ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ 
ਬੋਹੜ ਵਰਗੀ ਤੇ,
 ਯਾਰ ਮੋਢੇ ਉੱਤੇ ਟੰਗੀ
 ਹੋਈ ਬੰਦੂਕ ਵਰਗੇ..!!
.
ਅਸੀ ਦੁਨੀਆ ਤੋ 
ਅਲੱਗ ਕੰਮ ਨੀ
 ਕਰਦੇ ਪੈੜਾ ਕਿਸੇ ਦੀਆ 
ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ
 ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ
 ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ
 ਅਲੱਗ ਆ..!!
.
ਰ ਜਿੰਨਾ ਦਬਕਾ ਤਾਂ
 ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
.
ਕੰਡੇ ਜੰਮਦੇ ਹੀ ਤਿੱਖੇ
 ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
.
ਮੈਂ ਧੀ ਸਰਦਾਰਾਂ ਦੀ ਅਣਖ
 ਨਾਲ ਜਿਉਂਦੀ ਹਾਂ,
ਨਾ ਕਿਸੇ ਦਾ ਰੌਬ ਝਲਦੀ ਹਾਂ,
ਆਪਣੇ ਰੱਬ ਵਰਗੇ ਮਾਂਪਿਆ
 ਨੂੰ ਧਿਆਉਂਦੀ ਹਾਂ,
ਮਾਂਪਿਆ ਸਿਖਾਇਆ 
ਸਬਦਾ ਸਤਿਕਾਰ ਕਰਨਾ..!!
.
ਤੇਰੇ ਲਈ ਕੀ-ਕੀ ਸਹਿੰਦੀ ਵੇ,
 ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ, 
ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
.
ਸਾਡੀ ਚੁੱਪ ਨੂੰ ਕਦੇ ਵੀ
 ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
.
ਤੂੰ ਪਿਆਰ ਆ ਮੇਰਾ ਇਸੇ
 ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ 
ਤੱਕ ਬਾਹਾਂ ਚ ਹੋਣਾ ਸੀ..!!
.
ਹਸਦੇ ਹੁੰਦੇ ਸੀ ਜੋ
 ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ 
ਉੱਡਦੇ ਨੂੰ ਦੇਖ ਕੇ..!!
.
ਸਾਡੇ ਵਿਕਦੇ ਨਾ ਸਰੀਰ ਨਾ
 ਵਿਕਦੀ ਜਮੀਰ ਕੁੜੇ,
ਸੋਧਿਆ ਮੈ ਨਿਸ਼ਾਨਾ ਚੱਲਣੇ 
ਜੋ ਬਣ ਤੀਰ ਕੁੜੇ,
ਸਾਡੀ ਅੱਖ ਨੀਰੀ ਤਲਵਾਰ ਆ
 ਜੋ ਪਾੜਦੀ ਫਿਰੇ ਸਰੀਰ ਕੁੜੇ..!!
.
ਇੱਕ ਮਤਲਬ ਲਈ 
ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ 
ਹਾਂ ਯਾਰ ਮਾਰ ਦੇ..!!
.
ਮਹਿਲ ਵਿੱਚ ਰਹਿ ਕੇ 
ਬਾਗ ਨੀ ਭੂਲੀਦੇ ਕਾਕਾ,
ਥੋੜ੍ਹੀ ਜੀ ਬਦਮਾਸ਼ੀ ਕਰਕੇ 
ਕਦੇ ਉਸਤਾਦ ਨੀ ਭੂਲੀਦੇ..!!
.
LOAFER ਨੀ ਆ ਿਮੱਤਰਾ,
TIME ਤੋ ਪਹਿਲਾ ਸਾਂਬੀਆ
 ਨੇ ਜਿੰਮੇਦਾਰੀਆ..!!

conclusion:

This post is related to Punjabi status and Punjabi status love lines these are most interesting status. If you like our effort kindly share these beautiful lines with your dears.

Please Check Out:

Punjabi Dharmik Status.

Life Shayari in Hindi.

Alone Punjabi Status.

Desi Status in Punjabi.

Hindi Status

Attitude Hindi Status.

 

Leave a Comment