Top Life Quotes ln Punjabi For 2023 WhatsApp/ Facebook

(Last Updated On: October 21, 2023)

We have this amazing article about life quotes in Punjabi. “Life” is the name of a never-ending struggle. Every person needs to struggle throughout their life. Sometimes we feel very upset due to the ups and downs of our lives. We need some beautiful words to become strong in life. In this article, we will help you find beautiful words about life with which you can get motivated.

Life quotes in Punjabi

This page provides life quotes in Punjabi. We have mentioned below some beautiful quotes. Must take a view you will get quality content. Make your day more memorable and energetic with Good Morning Tamil Quotes. Must visit and make the day of your friends also memorable.

life quotes in Punjabi

1 ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ”…..🙏♣♠

2 ਕਿਸਮਤਾਂ ਮਿਹਨਤ ਕੀਤੀਆ ਹੀ ਬਦਲਦੀਆਂ ਨੇ, ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ 💯💯

3 ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤

4 ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l

5 ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |

6 ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |

7 ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

8 ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..

9 ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ

10 ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ

11 ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ

12 ਮਜ਼ਾਕ ਅਤੇ ਪੈਸਾ ਕਾਫੀ ਸੋਚ, ਸਮਝ ਕੇ ਉਡਾਉਣਾ ਚਾਹੀਦੈ।

13 ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ

14 ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ

15 ਹਰ  ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |

16 ਚੁੱਪ ਰਹਿਣਾ ਇਕ ਸਾਧਨਾ ਹੈ ਅਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ।

17 ਕੁਝ ਖੂਬਸੂਰਤ ਰਸਤੇ ਬਿਨਾਂ ਗਵਾਚਿਆ ਨਹੀਂ ਲੱਭੇ ਜਾ ਸਕਦੇ ।

18 ਅੱਜਕੱਲ੍ਹ ਮੌਸਮ ਘੱਟ ਬਦਲਦੇ ਨੇ ਤੇ ਇਨਸਾਨ ਜ਼ਿਆਦਾ।

19 ਬੁੱਲ੍ਹੇ ਸ਼ਾਹ ਇੱਥੇ ਸਭ ਮੁਸਾਫ਼ਿਰ ,ਕਿਸੇ ਨਾ ਇੱਥੇ ਰਹਿਣਾ ,ਆਪਣੀ ਆਪਣੀ ਵਾਟ ਮੁਕਾ ਕੇ ,ਸਭ ਨੂੰ ਮੁੜਨਾ ਪੈਣਾ ।

20  ਜ਼ਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ ਜੋ ਤੁਸੀਂ ਚਾਹੁੰਦੇ ਹੋ ,ਜ਼ਿੰਦਗੀ ਤੁਹਾਨੂੰ ਉਹ ਦੇਵੇਗੀ ਜਿਸ ਦੇ ਤੁਸੀਂ ਕਾਬਿਲ ਹੋ ।

Life Reality Quotes in Punjabi

Life’s reality is not the same for every person. Some people see the most beautiful thing about life, and some people take life’s reality very seriously. They face very deep and heartbreaking incidents in their lives. Life-reality quotes in Punjabi are available.

life quotes in Punjabi

1 ਖੁਸ਼ੀਆਂ ਕਿਸਮਤ ਵਿੱਚ
ਹੋਣੀਆਂ ਚਾਹੀਦੀਆਂ
ਤਸਵੀਰਾਂ ਵਿੱਚ ਤਾਂ
ਹਰ ਕੋਈ ਖੁਸ਼ ਹੋ ਲੈਂਦਾ

2 ਆਪਣੀ ਜਿੰਦਗੀ ਤੋਂ ਕਦੇ
ਨਾਰਾਜ਼ ਨਾ ਹੋਵੋ
ਕੀ ਪਤਾ ਤੁਹਾਡੇ ਜਿਹੀ ਜ਼ਿੰਦਗੀ
ਕਿਸੇ ਦਾ ਸਪਨਾ ਹੋਵੇ

3 ਕਿੰਨਾ ਖੌਫ਼ ਹੁੰਦਾ ਹੈ

ਰਾਤ ਦੇ ਹਨੇਰੇ ਵਿੱਚ

ਜਾ ਕੇ ਪੁੱਛੋ ਉਹਨਾਂ ਤੋਂ

ਜਿਹਨਾਂ ਦੇ ਘਰ ਨਹੀਂ ਹੁੰਦੇ

ਦੁੱਖ ਹਰ ਵਾਰ ਸਲਾਹ ਨਹੀਂ

ਸਹਾਰਾ ਵੀ ਮੰਗਦਾ ਹੈ

4 ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

5 ਇਸ ਚੰਦਰੀ ਜ਼ਿੰਦਗੀ ਵਿਚ ਕਿੰਨੀਆ
ਮਜਬੂਰੀਆ ਤੇ ਕਿੰਨੀ ਤੰਗੀ ਦੇਖੀ ਏ,,
ਆਪਣੇ ਦਿਲ ਦੀ ਰਾਣੀ ਲਾਲ ਚੂੁੜਾ ਪਾ
ਕਿਸੇ ਹੋਰ ਦੇ ਘਰ ਜਾਂਦੀ ਦੇਖੀ ਏ..!!

6 ਨੋਟਾਂ 💵 ਜਹੀ ਨਾਂ ਤੋੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ..!! ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ ਦੇ ਇਮਤਿਹਾਨਾਂ ਚ..!!

7 ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫
ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..💏

8 ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌

9 ਕਿੰਨਾ ਅਜੀਬ ਹੈ ਰੰਗ,
ਇਸ ਬੇ ਮੌਸਮੀ ⛈️ ਬਾਰਿਸ਼ ਦਾ,
ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉

10 ਓ “ਰੱਬਾ” ਲਿੱਖ ਦੀ ✍ 🏻 ਤਸੱਲੀ ਨਾਲ ਮਿੱਤਰਾ ਦੇ ਲੇਖ,
ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ..😇

11 ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!

12 ਵੈਸੇ ਤਾਂ ਪਿਆਰ ਜ਼ਿੰਦਗੀ ਹੁੰਦਾ ਏ,
ਪਰ ਜੇ ਪਿਆਰ ਹੀ ਅਧੂਰਾ ਰਹਿ ਜਾਵੇ ਤਾਂ, ਜਿੰਦਗੀ ਨਾਲ ਨਫਰਤ ਹੋ ਜਾਂਦੀ ਆ..😢

13 ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ ਸੱਚੇ ਇਨਸ਼ਾਨ ਨਾਲ ਗੇਮ..🙏

14 ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ

15 ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !

16 Meri kalam kare manmarziya
Ehne sitam ho jana e..!!
Kujh nwa likha dass ki tere lyi
Mera ishq purana e..!!

ਮੇਰੀ ਕਲਮ ਕਰੇ ਮਨਮਰਜ਼ੀਆਂ
ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ
ਮੇਰਾ ਇਸ਼ਕ ਪੁਰਾਣਾ ਏ..!!

17 Mehnat krde aa kde gallan naal Saar de nhi
Rabba roti rukhi hi khwa jyi
Sat pkwan asi bhal de ni🙏

ਮਿਹਨਤ ਕਰਦੇ ਆ ਕਦੇ ਗੱਲਾਂ ਨਾਲ ਸਾਰਦੇ ਨਹੀਂ
ਰੱਬਾ ਰੋਟੀ ਰੁੱਖੀ ਹੀ ਖਵਾਈ ਜਾਈਂ
ਸੱਤ ਪਕਵਾਨ ਅਸੀਂ ਭਾਲਦੇ ਨਹੀਂ🙏

18 Veer hunde Sher di dahaad warge
‘Bhen’ ghar vich thandi thandi chhaa hundi ae,
‘Bapu’ hunda kol rakhe hathyar warga ,
Roop rabb Da yaaro har ‘maa’ hundi ae.❤️🧿

ਵੀਰ’ ਹੁੰਦੇ ਸ਼ੇਰ ਦੀ ਦਹਾੜ ਵਰਗੇ,
‘ਭੈਣ’ ਘਰ ਵਿੱਚ ਠੰਡੀ ਠੰਡੀ ਛਾਂ ਹੁੰਦੀ ਏ,
‘ਬਾਪੂ’ ਹੁੰਦਾ ਕੋਲ ਰੱਖੇ ਹਥਿਆਰ ਵਰਗਾ,
ਰੂਪ ਰੱਬ ਦਾ ਯਾਰੋ ਹਰ ‘ਮਾਂ’ ਹੁੰਦੀ ਏ.❤️🧿

19 Ardaas lafza naal nahi rooh naal hundi hai
Parmatma ohna di vi sunda hai jehre bol nahi sakde🙏❤

ਅਰਦਾਸ ਲਫ਼ਜ਼ਾਂ ਨਾਲ ਨਹੀਂ ਰੂਹ ਨਾਲ ਹੁੰਦੀ ਹੈ
ਪਰਮਾਤਮਾ ਉਨ੍ਹਾਂ ਦੀ ਵੀ ਸੁਣਦਾਂ ਹੈ ਜਿਹੜੇ ਬੋਲ ਨਹੀਂ ਸਕਦੇ 🙏❤

20 Zindagi vich apnapan taan har koi jataunda hai,
Par apna hai kaun eh ta waqt hi dikhaunda hai💯✍️

ਜਿੰਦਗੀ ਵਿੱਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ,
ਪਰ ਆਪਣਾ ਹੈ ਕੋਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ💯✍️

Punjabi sad life quotes

If you have experienced very sad events in your life, or if your loved ones have experienced very sad events in their lives, you can help them by sharing these words with them. Consider the following Punjabi Sad Life Quotes.

life quotes in Punjabi

1 ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,

ਬੱਸ ਜਜਬਾਤਾਂ ਦਾ ਧੋਖਾ ਸੀ ……..

2 ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ

ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ !

3 ਜਿਹਨੂੰ ਕਦੇ ਡਰ ਹੀ ਨਹੀਂ ।

ਸੀ ਮੈਨੂੰ ਖੋਣ ਦਾ , ਓਹਨੂੰ

ਕੀ ਅਫ਼ਸੋਸ ਹੋਣਾ ਮੇਰੇ ਨਾ

ਹੋਣ ਦਾ…..

4 ਜਿੰਨਾ ਚਿਰ ਮਤਲਬ ਸੀ, ਸਵਾਦ ਚੇ ਚੱਖਿਆ ਤੂੰ,

ਹੁਣ ਜਿੱਥੇ ਸਾਡੀ ਔਕਾਤ, ਸਾਨੂੰ ਉਥੇ ਰੱਖਿਆ ਤੂੰ ……

5 ਤਰਸਣਾ ਪੱਲੇ ਰਹਿ ਗਿਆ, ਪਿਆਰ ਨੂੰ ਛੱਡ ਕੇ,

ਮਰਿਆ ਵਰਗੇ ਹੋ ਗਏ ਆ, ਤੈਨੂੰ ਦਿਲ ਚੋ ਕੱਢ ਕੇ…..

6 ਜੋ ਸਾਡਾ ਆਪਣਾ ਹੁੰਦਾ ਹੈ।

ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ।

ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ

ਉਹ ਸਾਡਾ ਕਦੇ ਆਪਣਾ ਨਹੀਂ ਹੁੰਦਾ

7 ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ

ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ

8 ਦਰਦ ਦੋ ਤਰਾਂ ਦੇ ਹੁੰਦੇ ਨੇ ,

ਇੱਕ ਤੁਹਾਨੂੰ ਤਕਲੀਫ਼ ਦਿੰਦਾ ਹੈ।

ਦੂਸਰਾ ਤੁਹਾਨੂੰ ਬਦਲ ਦਿੰਦਾ ਹੈ।

9 ਜੋ ਲੋਕ ਜ਼ਿਆਦਾ ਪਿਆਰ ਜਤਾਉਂਦੇ ਨੇ

ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ

10 ਖਾਮੋਸ਼ੀ ਦਾ ਵੀ ਆਪਣਾ ਇੱਕ ਰੁਤਬਾ ਹੁੰਦਾ ਹੈ।

ਬਸ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ

11 ਬਦਲਦੇ ਹੋਏ ਲੋਕਾਂ ਦੇ ਬਾਰੇ ਆਖਰ ਕੀ ਕਹਾਂ ਮੈਂ,

ਮੈਂ ਤਾਂ ਆਪਣਾ ਹੀ ਪਿਆਰ ਕਿਸੇ ਹੋਰ ਦਾ ਹੁੰਦਾ ਵੇਖਿਆ

12 ਮੇਰੇ ਆਪਣੇ ਤੱਕ ਵੀ

ਮੈਨੂੰ ਰੋਂਦਾ ਹੋਇਆ ਦੇਖ ਕੇ ਮੁਸਕਰਾਉਂਦੇ ਨੇ।

ਹੁਣ ਗੈਰਾਂ ਤੋਂ ਕੀ ਉਮੀਦ ਰੱਖਾਂ?

ਤੇ ਜ਼ਰੂਰਤ ਖਤਮ ਹੁੰਦੇ ਹੀ ਬਣੇ ਹੋਏ

ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ

13 ਇਹ ਜ਼ਿੰਦਗੀ ਤੁਹਾਡੀ ਹੈ।

ਇਸ ਨੂੰ ਬਸ ਆਪਣੇ ਲਈ ਜੀਓ

ਇਸਨੂੰ ਕਿਸੇ ਇਹੋ ਜਿਹੇ ਸ਼ਖਸ ਦੇ ਲਈ ਬਰਬਾਦ ਨਾ ਕਰੋ

ਜਿਸਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ।

14 ਜੋ ਲੋਕ ਵਕਤ ਆਉਣ ਤੇ ਬਦਲ ਜਾਣ |

ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ।

15 ਕਿਸੇ ਟੁੱਟੇ ਹੋਏ ਮਕਾਨ ਦੀ ਤਰਾਂ

ਹੋ ਗਿਆ ਹੈ ਇਹ ਦਿਲ

ਕੋਈ ਰਹਿੰਦਾ ਵੀ ਨਹੀਂ

ਤੇ ਵਿਕਦਾ ਵੀ ਨਹੀਂ

16 ਕਿਤੇ ਕਿਤੇ ਇਨਸਾਨ ਐਨਾ ਟੁੱਟ ਜਾਂਦਾ ਹੈ।

ਕਿ ਉਸਦਾ ਕਿਸੇ ਨਾਲ ਗੱਲ ਕਰਨਾ ਤਾਂ ਦੂਰ

ਜੀਣ ਤੱਕ ਦਾ ਮਨ ਨਹੀਂ ਹੁੰਦਾ ,

17 ਜ਼ਿੰਦਗੀ ਇਕ ਫਿਲਮ ਹੈ।

ਪਰ ਇਸ ਚ ਫਿਲਮਾ ਵਰਗਾ ਕੁੱਝ ਵੀ ਨਹੀਂ

18 ਜਿਸ ਇਨਸਾਨ ਨੂੰ ਦੁਨੀਆ ਬਣਾ ਲਿਆ ਜਾਵੇ।

ਅਕਸਰ ਉਹੀ ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।

19 ਧੁੱਪ ਕੋਸੀ ਲਹਿਰਾਂ ਚੁੰਮਦੀ

ਸਮੁੰਦਰ ਲਵੇ ਕਚੀਚ ਤੂੰ

ਚੁੰਮਿਆ ਮੇਰਾ ਮੱਥੜਾ ਮੈਂ

ਅੱਖੀਆਂ ਲਈਆਂ ਮੀਚ।

20 ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ

ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ।

Conclusion

We have made a conclusion about life quotes in Punjabi: these are the most wonderful quotes. You must share this with your lovely people. Never forget to share your lovely experience with us in the comment box

You can also get:

Love Hindi Status.

Punjabi Status for Girls.

Leave a Comment