Top good morning quotes in Punjabi 2023 For WhatsApp/ Facebook

(Last Updated On: )

We have this amazing article about good morning quotes in Punjabi. These are the best wishes that you can share with your near and dear ones on a daily basis. Our lovely people always wait for our good words. They always expect us to give them our best words and give them hope for achieving their goals on this new day in their lives. We always give help to our lovely viewers in every aspect of life.

Good morning Quotes in Punjabi

You can get good morning quotes in Punjabi from here. You can get Motivational Quotes in Tamil and share with your Tamil Friend.

good morning quotes in Punjabi

.
ਪਿਆਰੀ ਜਿਹੀ Sweet ਸਵੇਰ ਚ,ਪਿਆਰੀ ਜਿਹੀ Cool ਹਵਾ ਚ,
ਪਿਆਰੇ ਜਿਹੇ ਉਜਾਲੇ ਚ,
“ਤੇ ਹਲਕਿਆਂ ਹਲਕਿਆਂ “ਓਂਸ ਦੀਆਂ ਬੰਦਾ ਚ ਤੁਹਾਨੂੰ ਪਿਆਰੀ ਜਿਹੀ..!!
Good Morning

.
ਰਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਚਾਹਤ ਵੀ ਆਪਣਿਆਂ ਨਾਲ ਮਿਲਦੀ ਹੈ
ਆਪਣਿਆਂ ਤੋਂ ਕਦੇ ਰੁਸ ਨਾ ਜਾਣਾ
ਕਿਉਂਕਿ ਮੁਸਕੁਰਾਹਟ ਵੀ ਆਪਣਿਆਂ ਨਾਲ ਮਿਲਦੀ ਹੈ
ਗੁਡ ਮੋਰਨਿੰਗ ਜੀ…

.
ਰੱਬ ਕਰੇ ਤੁਹਾਡਾ ਦਿਨ ਸ਼ੁਭ ਹੋਵੇ !!
ਤੇ ਤੁਸੀਂ ਫੁੱਲਾਂ ਵਾੰਗ ਖਿੜੇ ਰਹੋ !!!

.
ਸੂਰਜ 🌞 ਦੀ ਹੋਈ ਆ Incoming… 🌙 ਚੰਦ ਹੋ ਗਿਆ ਹੈ Outgoing..
ਹਵਾਵਾਂ ਨੂੰ ਨਹੀਂ ਲੱਗਦੀ Roaming.. Very-Very Lovely ਗੁਡ ਮੋਰਨਿੰਗ ਜੀ..

.
ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ,
ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING..

.
ਗਿਣਤੀ ਦੇ ਸਾਹ ਮਿਲੇ ਨੇ ਤੈਨੂੰ ਹਰ ਸਾਹ ਨਾਲ,
ਜਪ ਲੈ ਵਾਹਿਗੁਰੂ,
ਗੁਡ ਮੋਰਨਿੰਗ ।

.
ਬੜੀ ਦੁਆਵਾਂ ਨਾਲ ਪਾਇਆ ਤੈਨੂੰ ਬੜੀਆਂ ਚਾਹਤਾ ਨਾਲ ਚਾਹਿਆ ਤੈਨੂੰ,
ਹੁਣ ਉੱਠ ਵੀ ਖੜ ਕੰਜਰਾਂ ਸਵੇਰ ਹੋ ਗਈ ।
ਗੁੱਡ ਮੋਰਨਿੰਗ ।

.
ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਹਰ ਸਵੇਰ ਫਿਰ ਇਹ ਕਿਵੇਂ ਕਹਿ ਦੇਵਾ ਮੇਰਾ ਦਿਨ ਖਰਾਬ ਹੈ ।
ਗੁਡ ਮੋਰਨਿੰਗ ਜੀ !

.
ਸਵੇਰ ਦੇ ਫੁੱਲ ਖਿੜ ਗਏ,
ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ,
ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING

.
ਦਿਨ ਦੀ ਸ਼ੁਰੂਆਤ ਇਕ ਮਿੱਠੀ ਜਿਹੀ ਮੁਸਕੁਰਾਹਟ ਨਾਲ ਕਰੋ..
GOOD MORNING ….

.
ਜਿਸਨੂੰ ਸੁਪਨੇ ਦੇਖਣਾ ਵਧੀਆ ਲੱਗਦਾ ਹੈ, ਉਸ ਨੂੰ ਰਾਤ ਛੋਟੀ ਲੱਗਦੀ ਹੈ,
ਜਿਸ ਨੂੰ ਸੁਪਨੇ ਪੂਰੇ ਕਰਨਾ ਵਧੀਆ ਲੱਗਦਾ ਹੈ, ਉਸ ਨੂੰ ਦਿਨ ਛੋਟੇ ਲੱਗਦੇ ਹਨ..
A VERY GOOD MORNING …

.
ਤੁਹਾਡੀ ਨਵੀਂ ਸੇਵਰ ਐਨੀ ਸਿਆਣੀ ਹੋ ਜਾਵੇ,
ਦੁੱਖ ਦੀਆਂ ਸਾਰੀ ਗੱਲ ਪੁਰਾਣੀ ਹੋ ਜਾਵੇ,
ਦੇ ਜਾਵੇ ਇਨੀਆਂ ਖੁਸ਼ੀਆਂ ਇਹ ਦਿਨ,
ਕੀ ਮੁਸਕੁਰਾਹਟ ਵੀ ਤੁਹਾਡੀ ਦੀਵਾਨੀ ਹੋ ਜਾਵੇ..!!
A VERY GOOD MORNING….

.
ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING …

.
ਪਿਆਰੀ ਜਿਹੀ ਮੁਸਕੁਰਾਹਟ ਨਾਲ ਸਵੇਰੇ ਉਠੋ.
Good MORNING

.
ਲੋਕ ਕਹਿੰਦੇ ਨੇ “ਜੇ ਚੰਗੇ ਲੋਕਾਂ ਨੂੰ ਯਾਦ ਕੀਤਾ ਜਾਵੇ ਤਾਂ ਦਿਨ ਵਧੀਆ ਨਿਕਲਦਾ ਹੈ “
ਮੈਂ ਸੋਚਿਆ “ਮੈਂ ਤੁਹਾਨੂੰ ਆਪਣੀ ਯਾਦ ਦਵਾ ਦਵਾਂ”
🍁₲๑๑d 💗ℳ๑®ทïทg🍁 ☘Have A Nice Day☘

.
ਸਿਰਫ ਇਕ ਦਿਲ ਹੀ ਹੈ ਜੋ ਬਿਨਾ ਅਰਾਮ ਕੀਤੇ ਸਾਲਾਂ ਤੱਕ ਕੰਮ ਕਰਦਾ ਹੈ,
ਇਸ ਲਈ ਇਸ ਨੂੰ ਹਮੇਸ਼ਾ ਖੁਸ਼ ਰੱਖੋ.
ਚਾਹੇ ਆਪਣਾ ਹੋਵੇ ਜਾਂ ਆਪਣਿਆਂ ਦਾ..
🍁₲๑๑d 💗ℳ๑®ทïทg🍁

.
ੲਿੱਕ ਦਿਨ ਅਾਪਾਂ ੲਿੱਕ ਦੂਜੇ ਨੂੰ ੲਿਹ ਸੋਚ ਕੇ ਭੁੱਲ ਜਾਵਾਂਗੇ ਕਿ ੳੁਹ ਮੈਨੂੰ ਯਾਦ ਨੀ ਕਰਦਾ ਤਾਂ ਮੈਂ ਕਿੳੁ ਯਾਦ ਕਰਾਂ??
ਸ਼ੁਭ ਸਵੇਰ

.
ਹਿੰਮਤ ਨਾ ਕਦੇ ਵੀ ਛੱਡੀਏ, ਬਣਕੇ ਰਹੀਏ ਸ਼ੇਰ ਸਦਾ……
ਹਰ ਹਨੇਰੇ ਦੇ ਮਗਰੋਂ, ਚੜ ਕੇ ਆਉਂਦੀ ਸਵੇਰ ਸਦਾ..
Very goOD MORNING

.
ਰੱਬ ਕੋਲੋਂ ਹੀ ਦੁਆ ਹੈ ਕਿ ਰਾਤ ਨੂੰ ਦੇਖੇ ਤੁਹਾਡੇ ਸਾਰੇ ਸੋਹਣੇ ਸੁਪਨੇ ਪੂਰੇ ਹੋਣ..
gOOd Morning

.
ਪਹਿਲੀ ਸਵੇਰ ਵਿੱਚ ਠੰਡੀ ਠੰਡੀ ਹਵਾਵਾਂ ਵਿੱਚ ਪਿਆਰੀ ਜਿਹੀ ਰੋਸ਼ਨੀ ਵਿੱਚ.
ਪਿਆਰ ਭਰੀਆਂ ਦੁਆਵਾਂ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਪਿਆਰੀ ਜਿਹੀ.
Good Morning.!!

Good Night Quotes in Punjabi

We also have good-night quotes in Punjabi in this article. We should share happiness with our loved ones and give them the courage to end their day with new hope and spirit.

good morning quotes in Punjabi

.
Raat Channi Ayi Hai,
Supneya Di Saugat Te Pyar Da Suneha
Lai Ke Ayi Hai
Good Night!

.
Sare Bache So Jao,
Chanda Mama Lori De Ke
Sawaun Aa Reha Hai
Good Night!

.
Face Di Smile Naal Har Gum Lukao,
Bahut Kuj Bolo Par Kuj Na Daso,
Khud Na Ruso Par Sareyan Nu Manao
Good Night!

.
Neend Tan Aaun Nu C,
Par Terian Yaadan Nu Lai Baitha,
Ohi Tanhai, Ohi Awargi
Good Night!

.
Good Night Wish Kite Bina Neend Nahio Aundi,
Asin Jina Tenu Chaunde,
Tu Ona Nahio Chaundi
Good Night!

.
Asin Na Hunde Tusi Gawach Gaye Hunde,
Apni Zindagi To Ruswa Ho Gaye Hunde,
Eh Tan Asin Tuhanu Good Night Kehn Layi Jaag Rahe Han,
Nahi Tan Asin Kado De So Gaye Hunde
Good Night!

.
Dear mind please stop thinking about him
so much at night I need to sleep….
Good Night!

.
ਹਰ ਰਾਤ ਤੁਹਾਡੇ ਕੋਲ ਰੋਸ਼ਨੀ ਵੀ ਹੈ, ਹਰ ਕੋਈ ਤੁਹਾਨੂੰ ਪਿਆਰ ਕਰਨ ਜਾ ਰਿਹਾ ਹੈ, ਉਨ੍ਹਾਂ ਦੀਆਂ ਯਾਦਾਂ ਨਾਲ ਸਮਾਂ ਲੰਘਦਾ ਹੈ, ਅਜਿਹਾ ਕੋਈ ਤੁਹਾਡੇ ਸੁਪਨਿਆਂ ਨੂੰ ਸਜਾਏਗਾ …! ਸ਼ੁਭ ਰਾਤ!!

.
ਹੁਣ, ਰਾਤ ਨੂੰ ਵੀ ਨੀਂਦ ਲਓ; ਜਿਹੜੇ ਦਿਲ ਦੇ ਨੇੜੇ ਹਨ ਉਹ ਆਪਣੇ ਵਿਚਾਰਾਂ ਵਿੱਚ ਗੁੰਮ ਜਾਂਦੇ ਹਨ, ਕੋਈ ਤੁਹਾਨੂੰ ਲਾਜ਼ਮੀ ਤੌਰ ‘ਤੇ ਉਡੀਕ ਰਹੇਗਾ, ਸੁਪਨੇ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਓ.

.
ਚੰਨ ਨੇ ਚੰਨ ਦੀ ਰੌਸ਼ਨੀ ਨੂੰ ਖਿੰਡਾ ਦਿੱਤਾ ਹੈ, ਤਾਰਿਆਂ ਨੇ ਅਸਮਾਨ ਨੂੰ ਸਜਾਇਆ ਹੈ, ਤੁਹਾਨੂੰ ਸ਼ੁਭ ਰਾਤ ਕਹਿਣ ਲਈ, ਵੇਖੋ, ਇੱਕ ਦੂਤ ਸਵਰਗ ਤੋਂ ਆਇਆ ਹੈ … ਗੁੱਡ ਨਾਈਟ .. !!

.
ਤੇਰੀ ਖੁਸ਼ੀ ਚ ਹੀ ਅਪਣੀ ਖ਼ੈਰ ਮਨਾਵਾਂਗੇ
ਤੂੰ ਚੁੱਪ ਕਰਕੇ ਸੋਂ ਜਾ
ਨਹੀਂ ਤਾਂ ਕੁੱਟ -ਕੁੱਟ ਕੇ ਤੈਨੂੰ ਸੋਆਵਾਂਗੇ ..

.
Spanish: Te Quirdo,
Italian: Teamo,
Yugoslav: Volim Te,
English: Good Night ,
PUNJABI: So jaa moyi, kal kam te ni jaana?

.
ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ Good Night

.
ਰਾਤ ਚਾਨਣੀ ਆਈ ਹੈ, ਸੁਪਨਿਆਂ ਦੀ ਸੌਗਾਤ ਤੇ ਪਿਆਰ ਦਾ ਸੁਨੇਹਾ ਲੈ ਕੇ ਆਈ ਹੈ

.
ਹਾਂਜੀ ਮੈਨੂੰ ਪਤਾ ਹੈ ਹੁਣ ਤੁਸੀਂ GOOD NIGHT ਕਹਿਣਾ ਹੋਵੇਗਾ
ਮੇਰੇ ਵੱਲੋਂ ਵੀ ਆਹੀ ਕੁਝ.

.
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ

.
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

.
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ..
Good Night

.
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ,
ਇਹ ਤਾਰੇ ਲੋਰੀ ਗਾਕੇ ਸਵਾਉਣ,
ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ,
ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!

.
ਅਸੀਂ ਨਾ ਹੁੰਦੇ ਤੁਸੀਂ ਗੁਆਚ ਗਏ ਹੁੰਦੇ,
ਆਪਣੀ ਜ਼ਿੰਦਗੀ ਤੋਂ ਰੁਸਵਾ ਹੋ ਗਏ ਹੁੰਦੇ,
ਇਹ ਤਾਂ ਅਸੀਂ ਤੁਹਾਨੂੰ ਗੁੱਡ ਨਾਈਟ ਕਹਿਣ ਲਈ ਜਾਗ ਰਹੇ ਹਾਂ,
ਨਹੀਂ ਤਾਂ ਅਸੀਂ ਵੀ ਕਦੋਂ ਦੇ ਸੋ ਗਏ ਹੁੰਦੇ

Conclusion

We have made a conclusion about good morning quotes in Punjabi: these are the most lovely and inspirational quotes. Must share with your friends, and never forget to share your feedback with us.

 

 

 

 

Leave a Comment